SSC Ladakh Selection Various post Online Form 2023|
ਪੋਸਟ ਬਾਰੇ ਜਾਣਕਾਰੀ :– SSC POST OFFICE RECRUITMENT|
ਸਟਾਫ ਸਿਲੈਕਸ਼ਨ ਕਮਿਸ਼ਨ ਬੋਰਡ SSC (SSCB) ਬੋਰਡ ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਨੂੰ ਅਪਲਾਈ ਲਈ ਵੱਖ ਵੱਖ ਯੋਗਤਾ ਦਾ ਅਧਾਰ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ |
ਜੋ ਉਮਦੀਵਾਰ ਇਹਨਾਂ ਅਸਾਮੀਆ ਲਈ ਦਿਲਚਸਪੀ ਰੱਖਦੇ ਹਨ ਅਤੇ ਇਸ ਅਸਾਮੀ ਲਈ ਪੂਰਨ ਤੇ ਯੋਗ ਹਨ ਉਹ ਹੇਠਾ ਦਿੱਤੇ ਲਿੰਕ ਤੋ ਆਨਲਾਈਨ ਅਪਲਾਈ ਕਰ ਸਕਦੇ ਹਨ। ਅਤੇ (SSCB) ਸਟਾਫ ਸਲੈਕਸ਼ਨ ਕਮਿਸ਼ਨ ਬੋਰਡ ਦੇ ਅਧਿਕਾਰੀ ਬਣ ਸਕਦੇ ਹਨ।
SSC POST OFFICE RECRUITMENT|
ਐਪਲੀਕੇਸ਼ਨ ਫੀਸ਼
ਜਰਨਲ/ਬੀਂ .ਸੀ 100 ਰੁਪਏ
ਐ.ਸੀ/ਐਸ.ਟੀ ਆਦਿ NILL (Fee Mode Online)
SSC Ladak 2023 ਨੋਟੀਫਿਕੇਸ਼ਨ ਦਾ ਛੋਟਾ ਵੇਰਵਾ
ਸਟਾਫ ਸ਼ਲੈਕਸ਼ਨ ਕਮਿਸ਼ਨ ਬੋਰਡ(ਲਦਾਖ) 2023
ਕੁੱਲ ਪੋਸਟਾ 9239
ਉਮਰ ਸੀਮਾ
ਜਰਨਲ/ਬੀ.ਸੀ 18 ਤੋ 28 ਸਾਲ ਤੱਕ
ਐ.ਸੀ/ਐਸ.ਟੀ 18 ਤੋ 28 ਸਾਲ ਤੱਕ
EWS/PWBD(ਹੈਡੀਕੈਬਟ)ਉਮੀਦਵਾਰਾ ਲਈ 18 ਤੋ 45 ਸਾਲ
(ਉਮਰ ਦੀ ਛੋਟ ਨਿਯਮਾ ਅਨੁਸਾਰ ਹੋਏਗੀ)
ਮਹੱਤਵਪੂਰਨ ਤਾਰੀਖਾਂ
ਸ਼ੁਰੂਆਤੀ ਮਿਤੀ 24-03-2023
ਆਖਰੀ ਮਿਤੀ 12-04-2023
ਫੀਸ਼ ਦੀ ਆਖਰੀ ਮਿਤੀ 13-04-2023
ਕੁੱਝ ਸੁਧਾਰ ਕਰਨ ਦੀ ਮਿਤੀ: 19-04-2023 - 22-04-2023
ਪੇਪਰ ਦੀ ਤਾਰੀਕ : ਜੂਨ/ਜੁਲਾਈ ਵਿੱਚ ਹੋਵੇਗੇ (ਕੰਪਿਊਟਰ ਟਾਇਪ ਪੇਪਰਹੋਵੇਗੇ)
ਨੋਟੀਫਿਕੇਸ਼ਨ ਲਿੰਕ
ਅਪਲਾਈ ਲਿੰਕ | ਇੱਥੇ ਕਲਿੱਕ ਕਰੋ | |
ਨੋਟੀਫਿਕੇਸ਼ਨ ਲਿੰਕ | ਇੱਥੇ ਕਲਿੱਕ ਕਰੋ | |
ਅਧਿਕਾਰਤ ਸਾਈਟ | ਇੱਥੇ ਕਲਿੱਕ ਕਰੋ |
ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ
ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ
www.punjabjobsearch.com gmail.:-support@manjinderpunjabjobsearch.com