ssc gd constable |
ਪੋਸਟ ਬਾਰੇ ਜਾਣਕਾਰੀ :-
ssc gd constable |
ssc gd constable | ਵਿੱਚ ਵੱਖ -ਵੱਖ ਤਰਾਂ ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਵੱਖ ਵੱਖ ਯੋਗਤਾ ਦੇ ਅਧਾਰ ਤੇ ਭਰਤੀ ਲਈ ਆਪਣਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੋ ਉਮਦੀਵਾਰ ਇਹਨਾਂ ਅਸਾਮੀਆ ਵਿੱਚ ਆਪਣੀ ਦਿਲਚਸਪੀ/ ਰੁਝਾਨ ਰੱਖਦੇ ਹਨ ਅਤੇ ਇਸ ਅਸਾਮੀ ਲਈ ਪੂਰਨ ਤੇ ਯੋਗ ਹਨ ਉਹ ਆਪਣੀ ਪੂਰਨ ਯੋਗਤਾ ਦੇ ਅਧਾਰ ਤੇ ਇਹਨਾਂ ਪੋਸਟਾ ਲਈ ਆਪਣਾ ਆਬੇਦਨ ਕਰ ਸਕਦੇ ਹਨ ਅਤੇ SSC ( ਐਸ.ਸੀ.ਸੀ / ਸਟਾਫ ਕਮਿਸ਼ਨ ਬੋਰਡ ) ਦੇ ਮੈਬਰ ਬਣ ਸਕਦੇ ਹਨ ਜੋ ਉਮੀਦਵਾਰ ਆਪਣੀ ਦਿਲਚਸਪੀ ਰੱਖਦੇ ਹਨ ਉਹ ਉਮੀਦਵਾਰ ਹੇਠਾ ਦਿੱਤੇ ਨੋਟੀਫਿਕੇਸ਼ਨ ਨੂੰ ਚੰਗੀ ਤਰਾ ਪੜ ਕੇ ਅਤੇ ਦਿੱਤੀ ਜਾਣਕਾਰੀ ਹਾਸਿਲ ਕਰਕੇ ਅਤੇ ਯੋਗ ਪਾਏ ਜਾਣ ਤੇ ਉਹ ਉਮੀਦਵਾਰ ਹੇਠਾ ਦਿੱਤੇ ਲਿੰਕ ਤੋ ਆਨਲਾਈਨ ਆਪਣਾ ਫਾਰਮ ਭਰ ਸਕਦੇ ਹਨ। ssc gd constable |
ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ
SSC GD CONSTABLE 2023 ਨੋਟੀਫਿਕੇਸ਼ਨ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
PUNJAB JOB SEARCH
ਅਸਾਮੀਆ ਦਾ ਵੇਰਵਾ
TOTAL POST:- 26146
ਸਟਾਫ ਸ਼ਲੈਕਸ਼ਨ ਕਮਿਸ਼ਨ ਬੋਰਡ 2023|
ਇਹ ਪੋਸਟਾ ਗ੍ਰੇਡ B ਦੀਆ ਹਨ ।
SSC ਪੋਸਟਾ ਦੇ ਨਾਮ
BSF/CISF/CRPF/SSB/AR/SSF/ITBP ਦੀਆ ਪੋਸਟਾਂ
ਮੁੰਡੇ ਅਤੇ ਕੁੜੀਆ ਦੋਵੇ ਇਹ ਪੋਸਟ ਭਰ ਸਕਦੇ ਹਨ |
ਐਪਲੀਕੇਸ਼ਨ ਫੀਸ਼
ssc gd recruitment 2023 | ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਵੱਖ ਵੱਖ ਯੋਗਤਾ ਦਾ ਅਧਾਰ ਤੇ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਲਈ ਕੁੱਝ ਫੀਸ਼ਾਂ ਵੀ ਰੱਖਿਆ ਹਨ ਜੋ ਉਮੀਦਵਾਰ ਦੀ ਸ੍ਰੇਣੀ ਦੇ ਹਿਸਾਬ ਨਾਲ ਲਾਗੂ ਹੁੰਦੀਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਜਰਨਲ/ਬੀਂ .ਸੀ | 100 ਰੁਪਏ |
ਐ.ਸੀ/ਐਸ.ਟੀ ਆਦਿ: | ਕੋਈ ਫੀਸ਼ ਨਹੀ |
SSC ਉਮੀਦਵਾਰ ਲਈ ਉਮਰ ਸੀਮਾ
SSC (ਸਟਾਫ ਸਿਲੈਕਸ਼ਨ ਕਮਿਸ਼ਨ ਬੋਰਡ)ਬੋਰਡ ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਫਾਰਮ ਭਰਨ ਲ਼ਈ ਕੁੱਝ ਸ਼ਰਤਾ ਰੱਖਿਆ ਗਈਆ ਹਨ ਜੋ ਹਰ ਇੱਕ ਉਮੀਦਵਾਰ ਤੇ ਲਾਗੂ ਹੁੰਦੀਆ ਹਨ ਅਤੇ SSC CONSTABLE GD 2023 ਲਈ ਉਮਰ ਸੀਮਾ ਦੀ ਵੀ ਆਪਣੀ ਸ਼ਰਤ ਰੱਖੀ ਗਈ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਜਰਨਲ/ਬੀ.ਸੀ | 18 ਤੋ 23 ਸਾਲ ਤੱਕ |
ਐ.ਸੀ/ਐਸ.ਟੀ | 18 ਤੋ 23 ਸਾਲ ਤੱਕ |
(ਉਮਰ ਦੀ ਛੋਟ ਨਿਯਮਾ ਅਨੁਸਾਰ ਹੋਏਗੀ)
SSC CONSTABLE GD ਲਈ ਉਮੀਦਵਾਰ ਯੋਗਤਾ
ssc gd recruitment 2023 | ਦੀਆ ਪੋਸਟਾ ਨੂੰ ਭਰਨ ਲਈ ਪੋਸਟਾ ਰੈਕ ਦੇ ਹਿਸਾਬ ਨਾਲ ਯੋਗਤਾ ਵੀ ਰੱਖੀ ਗਈ ਹੈ ਜੋ ਪੋਸਟ ਰੈਕ ਦੇ ਮੁਤਾਬਿਕ ਹਰੇਕ ਉਮੀਦਵਾਰ ਲਈ ਪਾਸ ਹੋਣਾ ਲਾਜਮੀ ਹੈ। ਕੋਈ ਜੇਕਰ ਉਮੀਦਵਾਰ ਪੋਸਟ ਦੇ ਮੁਤਾਬਿਕ ਯੋਗਤਾ ਪਾਸ ਨਹੀ ਹੈ ਤਾ ਉਮੀਦਵਾਰ ਨੂੰ ਯੋਗ ਨਹੀ ਸਮਝਿਆ ਜਾਵੇਗਾ ਯੋਗਤਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਉਮੀਦਵਾਰ ਦਸਵੀ ਪਾਸ ਹੋਣਾ ਚਾਹੀਦਾ ਹੈ। |
ਕੁੱਝ ਮਹੱਤਵਪੂਰਨ ਤਾਰੀਖਾਂ
ssc gd recruitment 2023 | ਵੱਲੋ 26146 ਭਰਤੀਆ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿੱਚ ਫੀਸ਼/ਉਮਰ/ਯੋਗਤਾ ਦੇ ਨਾਲ ਕੁੱਝ ਮਹੱਤਵਪੂਰਨ ਤਾਰੀਕਾ ਵੀ ਦੱਸਿਆ ਗਈਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਸ਼ੁਰੂਆਤੀ ਮਿਤੀ | 24-11-2023 |
ਆਖਰੀ ਮਿਤੀ | 31-12-2023 |
ਫੀਸ਼ ਦੀ ਆਖਰੀ ਮਿਤੀ | 01-01-2024 |
ਪੇਪਰ ਦੀ ਮਿਤੀ | 20,29 feb to 1,12 march 2024 |
MEDICAL TEST | Depend On Notification |
ਮਹੱਤਵਪੂਰਨ ਲਿੰਕ
ਅਪਲਾਈ ਲਿੰਕ | LOG IN / REGISTRATION |
ਨੋਟੀਫਿਕੇਸ਼ਨ ਲਿੰਕ | ਇੱਥੇ ਕਲਿੱਕ ਕਰੋ |
ਅਧਿਕਾਰਤ ਸਾਈਟ ਲਿੰਕ | ਇੱਥੇ ਕਲਿੱਕ ਕਰੋ |
SSC GD ਕਿਤਾਬ ਖਰੀਦੋ | ਇੱਥੇ ਕਲਿੱਕ ਕਰੋ |
ਟੈਲੀਗ੍ਰਾਮ ਲਿੰਕ | ਇੱਥੇ ਕਲਿੱਕ ਕਰੋ |
ਇੰਸਟਾਗ੍ਰਾਮ ਲਿੰਕ | ਇੱਥੇ ਕਲਿੱਕ ਕਰੋ |
ਸਾਈਟ ਦੀ ਜਾਣਕਾਰੀ
ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ
ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ |