SSC CONSTABLE GD | POST PET/PST ADMIT CARD
ਪੋਸਟ ਬਾਰੇ ਜਾਣਕਾਰੀ :
SSC CONSTABLE GD | POST PET/PST ADMIT CARD
SSC GD CONSTABLE ਵਿੱਚ ਵੱਖ -ਵੱਖ ਤਰਾਂ ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਵੱਖ ਵੱਖ ਯੋਗਤਾ ਦੇ ਅਧਾਰ ਤੇ ਭਰਤੀ ਲਈ ਆਪਣਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੋ ਉਮਦੀਵਾਰ ਇਹਨਾਂ ਅਸਾਮੀਆ ਵਿੱਚ ਆਪਣੀ ਦਿਲਚਸਪੀ/ ਰੁਝਾਨ ਰੱਖਦੇ ਹਨ ਅਤੇ ਇਸ ਅਸਾਮੀ ਲਈ ਪੂਰਨ ਤੇ ਯੋਗ ਹਨ ਉਹ ਆਪਣੀ ਪੂਰਨ ਯੋਗਤਾ ਦੇ ਅਧਾਰ ਤੇ ਇਹਨਾਂ ਪੋਸਟਾ ਲਈ ਆਪਣਾ ਆਬੇਦਨ ਕਰ ਸਕਦੇ ਹਨ ਅਤੇ SSC ( ਐਸ.ਸੀ.ਸੀ / ਸਟਾਫ ਕਮਿਸ਼ਨ ਬੋਰਡ ) ਦੇ ਮੈਬਰ ਬਣ ਸਕਦੇ ਹਨ ਜੋ ਉਮੀਦਵਾਰ ਆਪਣੀ ਦਿਲਚਸਪੀ ਰੱਖਦੇ ਹਨ ਉਹ ਉਮੀਦਵਾਰ ਹੇਠਾ ਦਿੱਤੇ ਨੋਟੀਫਿਕੇਸ਼ਨ ਨੂੰ ਚੰਗੀ ਤਰਾ ਪੜ ਕੇ ਅਤੇ ਦਿੱਤੀ ਜਾਣਕਾਰੀ ਹਾਸਿਲ ਕਰਕੇ ਅਤੇ ਯੋਗ ਪਾਏ ਜਾਣ ਤੇ ਉਹ ਉਮੀਦਵਾਰ ਹੇਠਾ ਦਿੱਤੇ ਲਿੰਕ ਤੋ ਆਨਲਾਈਨ ਆਪਣਾ ਫਾਰਮ ਭਰ ਸਕਦੇ ਹਨ।
SSC ਜੀ.ਡੀ ਸਿਪਾਹੀ PST/PET ADMIT CARD 2023|
SSC GD CONSTABLE 2022 ਨੋਟੀਫਿਕੇਸ਼ਨ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
PUNJAB JOB SEARCH
ਅਸਾਮੀਆ ਦਾ ਵੇਰਵਾ
ਸਟਾਫ ਸ਼ਲੈਕਸ਼ਨ ਕਮਿਸ਼ਨ ਬੋਰਡ 2023|
ਇਹ ਪੋਸਟਾ ਗ੍ਰੇਡ B ਦੀਆ ਹਨ ।
SSC ਪੋਸਟਾ ਦੇ ਨਾਮ
BSF/CISF/CRPF/SSB/AR/SSF/ITBP ਦੀਆ ਪੋਸਟਾਂ
ਮੁੰਡੇ ਅਤੇ ਕੁੜੀਆ ਦੋਵੇ ਇਹ ਪੋਸਟ ਭਰ ਸਕਦੇ ਹਨ |
ਐਪਲੀਕੇਸ਼ਨ ਫੀਸ਼
SSC CONSTABLE GD 2023 ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਵੱਖ ਵੱਖ ਯੋਗਤਾ ਦਾ ਅਧਾਰ ਤੇ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਲਈ ਕੁੱਝ ਫੀਸ਼ਾਂ ਵੀ ਰੱਖਿਆ ਹਨ ਜੋ ਉਮੀਦਵਾਰ ਦੀ ਸ੍ਰੇਣੀ ਦੇ ਹਿਸਾਬ ਨਾਲ ਲਾਗੂ ਹੁੰਦੀਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਜਰਨਲ/ਬੀਂ .ਸੀ: 100 ਰੁਪਏ
ਐ.ਸੀ/ਐਸ.ਟੀ ਆਦਿ: ਕੋਈ ਫੀਸ਼ ਨਹੀ
SSC ਉਮੀਦਵਾਰ ਲਈ ਉਮਰ ਸੀਮਾ
SSC (ਸਟਾਫ ਸਿਲੈਕਸ਼ਨ ਕਮਿਸ਼ਨ ਬੋਰਡ)ਬੋਰਡ ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਫਾਰਮ ਭਰਨ ਲ਼ਈ ਕੁੱਝ ਸ਼ਰਤਾ ਰੱਖਿਆ ਗਈਆ ਹਨ ਜੋ ਹਰ ਇੱਕ ਉਮੀਦਵਾਰ ਤੇ ਲਾਗੂ ਹੁੰਦੀਆ ਹਨ ਅਤੇ SSC CONSTABLE GD 2023 ਲਈ ਉਮਰ ਸੀਮਾ ਦੀ ਵੀ ਆਪਣੀ ਸ਼ਰਤ ਰੱਖੀ ਗਈ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਜਰਨਲ/ਬੀ.ਸੀ 18 ਤੋ 23 ਸਾਲ ਤੱਕ
ਐ.ਸੀ/ਐਸ.ਟੀ:- 18 ਤੋ 23 ਸਾਲ ਤੱਕ
(ਉਮਰ ਦੀ ਛੋਟ ਨਿਯਮਾ ਅਨੁਸਾਰ ਹੋਏਗੀ)
SSC CONSTABLE GD ਲਈ ਉਮੀਦਵਾਰ ਯੋਗਤਾ
SSC CONSTABLE GD2022 ਦੀਆ ਪੋਸਟਾ ਨੂੰ ਭਰਨ ਲਈ ਪੋਸਟਾ ਰੈਕ ਦੇ ਹਿਸਾਬ ਨਾਲ ਯੋਗਤਾ ਵੀ ਰੱਖੀ ਗਈ ਹੈ ਜੋ ਪੋਸਟ ਰੈਕ ਦੇ ਮੁਤਾਬਿਕ ਹਰੇਕ ਉਮੀਦਵਾਰ ਲਈ ਪਾਸ ਹੋਣਾ ਲਾਜਮੀ ਹੈ। ਕੋਈ ਜੇਕਰ ਉਮੀਦਵਾਰ ਪੋਸਟ ਦੇ ਮੁਤਾਬਿਕ ਯੋਗਤਾ ਪਾਸ ਨਹੀ ਹੈ ਤਾ ਉਮੀਦਵਾਰ ਨੂੰ ਯੋਗ ਨਹੀ ਸਮਝਿਆ ਜਾਵੇਗਾ ਯੋਗਤਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਉਮੀਦਵਾਰ ਦਸਵੀ ਪਾਸ ਹੋਣਾ ਚਾਹੀਦਾ ਹੈ।
ਕੁੱਝ ਮਹੱਤਵਪੂਰਨ ਤਾਰੀਖਾਂ
SSC CONSTABLE GD ਵੱਲੋ 46435 ਭਰਤੀਆ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿੱਚ ਫੀਸ਼/ਉਮਰ/ਯੋਗਤਾ ਦੇ ਨਾਲ ਕੁੱਝ ਮਹੱਤਵਪੂਰਨ ਤਾਰੀਕਾ ਵੀ ਦੱਸਿਆ ਗਈਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਸ਼ੁਰੂਆਤੀ ਮਿਤੀ : 27-10-2022
ਆਖਰੀ ਮਿਤੀ : 30-11-2022
ਫੀਸ਼ ਦੀ ਆਖਰੀ ਮਿਤੀ: 30-11-2022
ਪੇਪਰ ਦੀ ਮਿਤੀ:- 14-02-2023 ਤੋ 15-04-2023 ਤੱਕ
ਮਹੱਤਵਪੂਰਨ ਲਿੰਕ
PET/PST POST ADMIT CARD | CLICK HERE |
PET/PST EXAM NOTICE | CLICK HERE |
ANSWER KEY | CLICK HERE |
ADMIT CARD | CLICK HERE |
DETAILED POST NOTICE | CLICK HERE |
POST INCREASE NOTICE | CLICK HERE |
CUT OFF NOTICE | CLICK HERE |
FOR APPLY ONLINE | CLICK HERE |
NOTIFICATION | CLICK HERE |
OFFICIAL WEBSITE | CLICK HERE |
TELEGRAM LINK | CLICK HERE |
MALE RESULTS | LINK I / LINK II |
FEMALE RESULTS | CLICK HERE |
ਸਾਈਟ ਦੀ ਜਾਣਕਾਰੀ
ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ
ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ