SSB CONSTABLE 1522 POST RESULT |
ਪੋਸਟ ਬਾਰੇ ਜਾਣਕਾਰੀ :
SSB CONSTABLE 1522 POST RESULT |
SSB CONSTABLE 1522 POST RESULT | ਵਿੱਚ ਵੱਖ -ਵੱਖ ਤਰਾਂ ਦੀਆ ਅਸਾਮੀਆਂ ਨੂੰ ਭਰਨ ਲਈ ਵੱਖ ਵੱਖ ਯੋਗਤਾ ਦੇ ਅਧਾਰ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੋ ਉਮਦੀਵਾਰ ਇਹਨਾਂ ਅਸਾਮੀਆ ਵਿੱਚ ਆਪਣੀ ਦਿਲਚਸਪੀ/ ਰੁਝਾਨ ਰੱਖਦੇ ਹਨ ਅਤੇ ਇਸ ਅਸਾਮੀ ਲਈ ਪੂਰਨ ਤੋਰ ਤੇ ਯੋਗ ਹਨ ਉਹ ਆਪਣੀ ਪੂਰਨ ਯੋਗਤਾ ਦੇ ਅਧਾਰ ਤੇ ਇਹਨਾਂ ਪੋਸਟਾ ਲਈ ਆਪਣਾ ਆਬੇਦਨ ਕਰ ਸਕਦੇ ਹਨ ਅਤੇ SSB ਦੇ ਮੈਬਰ ਬਣ ਸਕਦੇ ਹਨ ਜੋ ਉਮੀਦਵਾਰ ਆਪਣੀ ਦਿਲਚਸਪੀ ਰੱਖਦੇ ਹਨ ਉਹ ਉਮੀਦਵਾਰ ਹੇਠਾ ਦਿੱਤੇ ਨੋਟੀਫਿਕੇਸ਼ਨ ਨੂੰ ਚੰਗੀ ਤਰਾ ਪੜ ਕੇ ਅਤੇ ਦਿੱਤੀ ਜਾਣਕਾਰੀ ਹਾਸਿਲ ਕਰਕੇ ਅਤੇ ਯੋਗ ਪਾਏ ਜਾਣ ਤੇ ਉਹ ਉਮੀਦਵਾਰ ਹੇਠਾ ਦਿੱਤੇ ਲਿੰਕ ਤੋ ਆਨਲਾਈਨ ਆਪਣਾ ਫਾਰਮ ਭਰ ਸਕਦੇ ਹਨ। check and visit this site punjab job search for any infomation in all indian .
SSB TRADESMAN CONSTABLE ਲਈ ਕੰਮ ਜੋ ਕਿ ਹੇਠ ਲਿਖੇ ਅਨੁਸਾਰ ਹਨ ।
SSB ਪੂਰੇ ਦੇਸ਼ ਦੀ ਪਹਿਲੀ ਸੁਰੱਖਿਆ ਸੈਨਾਂ ਹੈ ਇਹ ਸੈਨਾਂ ਭਾਰਤ ਨੇਪਾਲ ਹੋਰ ਸਰਹੱਦੀ ਅਤੇ ਬਾਰਡਰ ਸੈਨਾਂ ਵਜੋ ਦੇਸ਼ ਦੀ ਰੱਖਿਆ ਕਰਦੀ ਹੈ ।
SSB TRADESMAN CONSTABLE ਦੀ ਭਰਤੀ 2023 ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ ।
ਅਸਾਮੀਆ ਦਾ ਵੇਰਵਾ
SSB TRADESMAN CONSTABLE / TEHCNICAL 2023
ਇਹ ਪੋਸਟਾ ਗ੍ਰੇਡ B ਦੀਆ ਹਨ ।
ਮਹੀਨਾਵਾਰ ਕੁੱਲ ਆਮਦਨ
25500 ਤੋ 81100 ਰੁਪਏ ਤੱਕ
ਪੋਸਟਾ ਦੇ ਨਾਮ
SSB TRADESMAN CONSTABLE / TECHNICAL HC ਦੀ ਭਰਤੀ ਦੀਆ ਪੋਸਟਾਂ
ਕੁੱਲ ਪੋਸਟਾਂ :- 1522
ਇਹ ਪੋਸਟਾਂ ਮੁੰਡੇ ਕੁੜੀਆ ਦੋਵੇ ਭਰ ਸਕਦੇ ਹਨ
ਐਪਲੀਕੇਸ਼ਨ ਫੀਸ਼ਾਂ
SSB CONSTABLE ਭਰਤੀ 2023 ਵਿੱਚ ਵੱਖ -ਵੱਖ ਤਰਾਂ ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਪੂਰਨ ਯੋਗਤਾ ਦਾ ਅਧਾਰ ਤੇ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਲਈ ਕੁੱਝ ਫੀਸ਼ਾਂ ਵੀ ਰੱਖਿਆ ਗਈਆ ਹਨ ਜੋ ਉਮੀਦਵਾਰ ਦੀ ਸ੍ਰੇਣੀ (ਜਾਤੀ) ਦੇ ਹਿਸਾਬ ਨਾਲ ਲਾਗੂ ਹੁੰਦੀਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਜਰਨਲ/ਬੀਂ .ਸੀ | 100 Rupay |
ਐ.ਸੀ/ਐਸ.ਟੀ/ਅੋਰਤਾ ਲਈ | ਕੋਈ ਫੀਸ਼ ਨਹੀ |
(ਫੀਸ ਭੁਗਤਾਨ ਕੇਵਲ ਆਨਲਾਈਨ ਹੋਵੇਗਾ) |
ਉਮੀਦਵਾਰ ਲਈ ਉਮਰ ਸੀਮਾ
SSB CONSTABLE ਦੀ ਭਰਤੀ ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਲਈ ਭਰਤੀ ਜੋ ਨੋਟੀਫਿਕੇਸ਼ਨ ਜਾਰੀ ਕਿੱਤਾ ਹੈ ਉਮੀਦਵਾਰ ਨੂੰ ਫਾਰਮ ਭਰਨ ਲ਼ਈ ਸੈਟਰ ਸਰਕਾਰ ਵੱਲੋ ਕੁੱਝ ਸ਼ਰਤਾ ਰੱਖੀਆ ਗਈਆ ਹਨ ਜੋ ਹਰ ਇੱਕ ਉਮੀਦਵਾਰ ਤੇ ਲਾਗੂ ਹੁੰਦੀਆ ਹਨ ਅਤੇ ਇਨਾਂ ਸ਼ਰਤਾ ਵਿੱਚ ਇੱਕ ਸ਼ਰਤ ਉਮਰ ਸੀਮਾ ਦੀ ਵੀ ਰੱਖੀ ਗਈ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
For Constable/TRADESMAN | 21 To 27 ਸਾਲ ਤੱਕ |
Any Other Post | 18 To 25 ਸਾਲ ਤੱਕ |
(ਉਮਰ ਦੀ ਛੋਟ ਨਿਯਮਾਂ ਅਨੁਸਾਰ ਹੋਏਗੀ) |
ਉਮੀਦਵਾਰ ਲਈ ਯੋਗਤਾ
SSB CONSTABLE ਦੀ ਭਰਤੀ 2023 ਦੀਆ ਪੋਸਟਾ ਨੂੰ ਭਰਨ ਲਈ ਉਮੀਦਵਾਰ ਲਈ ਇਨਾਂ ਯੋਗਤਾ ਦਾ ਪਾਸ ਹੋਣਾ ਵੀ ਲਾਜਮੀ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ । ਜੇਕਰ ਉਮੀਦਵਾਰ ਨੋਟੀਫਿਕੇਸ਼ਨ ਦੇ ਮੁਤਾਬਿਕ ਦੱਸੀ ਗਈ ਯੋਗਤਾ ਪਾਸ ਨਹੀ ਹੈ ਤਾ ਉਹ ਉਮੀਦਵਾਰ ਨੂੰ ਯੋਗ ਨਹੀ ਸਮਝਿਆ ਜਾਵੇਗਾ ਯੋਗਤਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
CONSTABLE DRIVER (15) | 10TH PASS And 01 YEAR DRIVING EXPERIENCE |
CONSTABLE MECHANIC ONLY FOR MALE (296) | DIPLOMA IN MOTOR MECHANICAL AND HAVY DRIVINGV LICENSE. |
CONSTABLE STEWARD (02) | DIPLOMA IN CATERING KITCHEN MANAGEMENT 1 YEAR EXPERIENCE |
CONSTABLE VETERINARY (23) | 12TH PASS WITH SCIENCE AND BIOLOGY AND 02 YEAR DIPLOMA RELATED FIELD. |
CONSTABLE COMMUNICATION (578) | 12TH PASS WITH PCM ALL SUBJECT AND 03 YEAR DIPLOMA IN ELECTRONICS/COMPUTER SCIENCE |
ਮਹੱਤਵਪੂਰਨ ਤਾਰੀਕਾ
SSB CONSTABLE ਦੀ ਭਰਤੀ ਵੱਲੋ 1522 ਭਰਤੀਆ ਦਾ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਫੀਸ਼/ਉਮਰ/ਯੋਗਤਾ ਦੇ ਨਾਲ ਕੁੱਝ ਮਹੱਤਵਪੂਰਨ ਤਾਰੀਕਾ ਵੀ ਦੱਸਿਆ ਗਈਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਸ਼ੁਰੂਆਤੀ ਮਿਤੀ | 28-08-2020 |
ਆਖਰੀ ਮਿਤੀ | 27-09-2020 |
ਪੇਪਰ ਦੀ ਤਾਰੀਕ ALL EXAM FOR PHYSICAL TEST DATE WRITTEN EXAM DATE | 20-12-2020 & 24-03-2022- & 23-01-2020 & 24-03-2020 09-02-2023 22 JUNE 13 JULY 2020 |
ਮਹੱਤਵਪੂਰਨ ਲਿੰਕ
RESULT ANSWER KEY TRADESMAN ADMIT CARD& OTHER ANSWER KEY ADMIT CARD ਅਪਲਾਈ ਲਿੰਕ | CLICK HERE CLICK HERE CLICK HERE CLICK HERE CLICK HERE ਇੱਥੇ ਕਲਿੱਕ ਕਰੋ |
ਨੋਟੀਫਿਕੇਸ਼ਨ ਲਿੰਕ | ਇੱਥੇ ਕਲਿੱਕ ਕਰੋ |
ਅਧਿਕਾਰਤ ਸਾਈਟ | ਇੱਥੇ ਕਲਿੱਕ ਕਰੋ |
ਕਿਤਾਬ ਖਰੀਦੋ | ਇੱਥੇ ਕਲਿੱਕ ਕਰੋ |
ਟੈਲੀਗ੍ਰਾਮ ਲਿੰਕ | ਇੱਥੇ ਕਲਿੱਕ ਕਰੋ |
ਇੰਸਟਾਗ੍ਰਾਮ ਲਿੰਕ | ਇੱਥੇ ਕਲਿੱਕ ਕਰੋ |
ਸਾਈਟ ਦੀ ਜਾਣਕਾਰੀ
ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ
ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ |
GMAIL:-SUPORT@PUNJABJOBSEARCH.COM