PSTET RESULT |
ਪੂਰੀ ਜਾਣਕਾਰੀ:
PSTET RESULT |
(PSTET) ਅਧੀਨ ਐਸ.ਸੀ.ਈ.ਆਰ.ਟੀ, ਪੰਜਾਬ ਨੇ ਪੰਜਾਬ ਰਾਜ ਵਿੱਚ ਰਹਿਣ ਵਾਲੇ ਉਮੀਦਵਾਰਾ ਨੂੰ ਫਿਰ ਤੋ ਪੰਜਾਬ ਅਧਿਆਪਕ ਬਣਨ ਦੇ ਲਈ ਇੱਕ ਮੋਕਾ ਪ੍ਰਦਾ। ਕਿੱਤਾ ਹੈ ਅਤੇ ਇੱਕ PSTET ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਤੋ ਉਮੀਦਵਾਰ ਪੂਰੀ ਜਾਣਕਾਰੀ ਹਾਸਿਲ ਕਰਕੇ ਅਤੇ ਨੋਟੀਫਿਕੇਸ਼ਨ ਦੇ ਅਨੁਸਾਰ ਦਿੱਤੀਆ ਸ਼ਰਤਾ ਨੂੰ ਪੂਰਾ ਕਰਦੇ ਹੋਏ ਆਪਣੇ ਫਾਰਮ ਭਰ ਸਕਦੇ ਹਨ। ਅਤੇ ਜੋ ਉਮੀਦਵਾਰ ਪੰਜਾਬ ਅਧਿਆਪਕ ਬਣਨ ਲਈ ਆਪਣੀ ਦਿਲਚਸਪੀ ਰੱਖਦੇ ਹਨ ਉਹ ਉਮੀਦਵਾਰ ਆਪਣੇ ਫਾਰਮ ਜਰੂਰ ਭਰਨ ਅਤੇ ਆਪਣੀ ਕਾਬਲੀਅਤ ਨੂੰ ਸਾਬਤ ਕਰ ਸਕਦੇ ਹਨ।
ਜੋ ਉਮੀਦਵਾਰ ਪੰਜਾਬ ਟੈਟ ਲਈ ਆਪਣੇ ਫਾਰਮ ਭਰ ਸਕਦੇ ਹਨ ।ਉਹਨਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ ।
PSTET 2023 Complete detail in Punjabi
PSTET 2023 | Detail |
Age Limit | 18-28 (Relaxation) |
Qualification | 12th plus |
Last Date For Apply Form | 02/03/2023 |
Correction Date | 10/03/2023 |
Admit Card | Click Here |
Notification | click here |
Apply link | click here |
PSTET ਪੋਸਟਾ ਦੀ ਗਿਣਤੀ
ਪੰਜਾਬ ਟੈਟ ਅਧੀਨ ਐਸ.ਸੀ.ਈ.ਆਰ.ਟੀ ਪੰਜਾਬ ਸਰਕਾਰ ਨੇ ਜੋ ਪੰਜਾਬ ਟੈਟ ਅਪਲਾਈ ਕਰਨ ਦਾ ਨੋਟਿਸ ਜਾਰੀ ਕੀਤਾ ਹੈ ਉਹ ਫਾਰਮ ਸਾਰੇ ਉਮੀਦਵਾਰ ਫਾਰਮ ਤੇ ਭਰ ਸਕਦੇ ਹਨ ਪਰ ਅਜੇ ਐਸ.ਸੀ.ਈ.ਆਰ.ਟੀ ਪੰਜਾਬ ਨੇ ਇਹਨਾਂ ਅਸਾਮੀਆ ਦੀ ਕੁੱਲ ਗਿਣਤੀ ਦਾ ਪੂਰਾ ਵੇਰਵਾ ਨੋਟੀਫਿਕੇਸ਼ਨ ਵਿੱਚ ਨਹੀ ਦਰਸਾਇਆ । ਇਸ ਲਈ ਅਸੀ ਪੰਜਾਬ ਟੈਟ ਦੀਅ ਅਸਾਮੀਆ ਦੀ ਗਿਣਤੀ ਬਾਰੇ ਕੁੱਝ ਦੱਸ ਨਹੀ ਸਕਦੇ ਪਰ ਆੳਣ ਵਾਲੇ ਅਗਲੇ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਪੰਜਾਬ ਟੈਟ ਬਾਰੇ ਤੁਹਾਨੂੰ ਦੁਬਾਰਾ ਦੱਸ ਦਿੱਤਾ ਜਾਵੇਗਾ।
ਪੰਜਾਬ ਟੈਟ ਦੀਆ ਪੋਸਟਾ ਦਾ ਨਾਮ
PSTET ਅਧਿਆਪਕ ਯੋਗਤਾ ਟੈਸਟ ਸ਼ੈਸ਼ਨ 2023 ।
ਪੰਜਾਬ ਟੈਟ ਦੇ ਰੋਲ ਨੰਬਰ
ਪੰਜਾਬ ਟੈਟ ਜੋ ਕਿ ਐਸ.ਸੀ.ਈ.ਆਰ.ਟੀ ਅਧੀਨ ਜਾਰੀ ਨੋਟੀਫਿਕੇਸ਼ ਵਿੱਚ ਪੰਜਾਬ ਅਧਿਆਪਕਾ ਦੀ ਮੰਗ ਕਰਦੇ ਹੋਏ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਦਾ ਪੂਰਾ ਵੇਰਵਾ ਨੋਟੀਫਿਕੇਸ਼ਨ ਅਨੁਸਾਰ ਦੱਸਿਆ ਗਿਆ ਹੈ।
ਅਤੇ ਜੋ ਕਿ ਮਿਤੀ 18-02-2023 ਤੋ ਲੈ ਕੇ 02-03-2023
ਪੰਜਾਬ ਟੈਟ ਭਰਨ ਲਈ ਉਮੀਦਵਾਰ ਦੀ ਉਮਰ ਸੀਮਾਂ:-
ਘੱਟ ਤੋ ਘੱਟ ਉਮਰ 18 ਸਾਲ ਤੱਕ
ਵੱਧ ਤੋ ਵੱਧ ਉਮਰ 28 ਸਾਲ ਤੱਕ
(ਉਮਰ ਦੀ ਛੋਟ ਨਿਯਮਾ ਅਨੁਸਾਰ ਹੋਏਗੀ)
ਪੰਜਾਬ ਟੈਟ ਭਰਨ ਲਈ ਉਮੀਦਵਾਰ ਦੀ ਫੀਸ਼ :-
ਪੰਜਾਬ ਟੈਟ ਭਰਨ ਲਈ ਉਮੀਦਵਾਰ ਨੂੰ ਫੀਸ਼ ਦਾ ਭੁਗਤਾਨ ਕਰਨਾ ਅਤਿ ਜਰੂਰੀ ਹੈ ਅਤੇ ਇਹ ਪੰਜਾਬ ਟੈਟ ਦੇ ਫਾਰਮ ਭਰਨ ਵਾਲੇ ਸਾਰੇ ਉਮੀਦਵਾਰਾ ਲਈ ਜਰੂਰੀ ਹੈ ਕਿਉਕਿ ਫੀਸ਼ ਤੋ ਬਿਨਾਂ ਫਾਰਮ ਅਧੂਰਾ ਮੰਨਿਆ ਜਾਵੇਗਾ ਅਤੇ ਫੀਸ਼ ਦੇ ਵੇਰਵੇ ਜਾਤੀ ਅਨੁਸਾਰ ਅਲੱਗ ਅਲੱਗ ਦਿੱਤੇ ਗਏ ਹਨ।
ਜਰਨਲ/ਬੀਂ .ਸੀ | EXAM I 1000 BOTH 2000ਰੁਪਏ |
ਐ.ਸੀ/ਐਸ.ਟੀ ਆਦਿ | EXAM I 500 BOTH 1000 ਰੁਪਏ |
ਸਾਬਕਾ ਫੋਜੀਆ ਲਈ ਉਮੀਦਵਾਰ ਦੀ ਕੋਈ ਫੀਸ਼ ਨਹੀ । ਫੀਸ਼ ਭਰਨ ਦਾ ਤਰੀਕਾ ਕੇਵਲ ਆਨਲਾਈਨ ਹੋਵੇਗਾ। ਅਤੇ ਫੀਸ਼ ਭਰਨ ਦੇ ਸਮੇ ਜੇਕਰ ਕਿਸੇ ਦਿੱਕਤ ਕਾਰਨ ਤੁਹਾਡੀ ਫੀਸ਼ ਬੈਕ ਖਾਤੇ ਵਿੱਚੋ ਕੱਟ ਹੋ ਗਏ ਹਨ ਅਤੇ ਤੁਹਾਡੀ ਫੀਸ਼ ਸਫਲਤਾਪੂਰਵਕ ਨਹੀਹੋਈ ਇਸ ਸਾਤੀਥੀ ਵਿੱਚ ਤੁਹਾਡੇ ਪੈਸੇ ਵਾਪਸ ਨਹੀ ਕੀਤੇ ਜਾਣਗੇ।
ਪੰਜਾਬ ਟੈਟ ਲਈ ਯੋਗਤਾ
ਪੰਜਾਬ ਟੈਟ ਦੇ ਫਾਰਮ ਭਰਨ ਲਈ ਉਮੀਦਵਾਰ ਘੱਟੋ ਘੱਟ ਬਾਂਰਵੀ ਪਾਸ ਹੋਣਾ ਲਾਜਮੀ ਹੈ। ਇਸ ਦੇ ਨਾਲ ਈ.ਟੀ.ਟੀ /ਬੀ.ਐਡ/ ਕੋਈ ਵੀ ਡਿਗਰੀ ਉਮੀਦਵਾਰ ਪਾਸ ਹੋਣਾ ਚਾਹੀਦਾ ਹੈ ਜਿਸ ਦੇ ਅਧਾਰ ਤੇ ਹੀ ਉਮੀਦਵਾਰ ਪੰਜਾਬ ਟੈਟ ਭਰਨ ਲਈ ਯੋਗ ਮੰਨਿਆ ਜਾਵੇਗਾ।
ਪੰਜਾਬ ਟੈਟ ਦੇ ਫਾਰਮ ਭਰਨ ਲਈ ਮਹੱਤਵਪੂਰਨ ਤਾਰੀਕਾ
ਪੰਜਾਬ ਟੈਟ ਅਧੀਨ ਆਈ.ਸੀ.ਈ.ਆਰ.ਟੀ ਪੰਜਾਬ ਨੇ ਪੰਜਾਬ ਅਧਿਆਪਕਾ ਦੀ ਮੰਗ ਕੀਤੀ ਹੈ ਜਿਸ ਦਾ ਨੋਟੀਫਿਕੇਸ਼ਨ ਜਾਰੀ ਕਰਨ ਦਿੱਤਾ ਗਿਆ ਹੈ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਤੇ ਯੋਗਤਾ ਪੂਰਨ ਅਧਾਰ ਤੇ ਪੰਜਾਬ ਟੈਟ ਦੇ ਫਾਰਮ ਦਿੱਤੀਆ ਤਾਰੀਕਾ ਤੋ ਪਹਿਲਾ ਆਪਣਾ ਫਾਰਮ ਭਰ ਸਕਦੇ ਹਨ ।
ਫਾਰਮ ਭਰਨ ਦੀ ਸ਼ੂਰੁਆਤੀ ਤਾਰੀਕ | 18-02-2023 |
ਫਾਰਮ ਭਰਨ ਦੀ ਆਖਰੀ ਤਾਰੀਕ | 02-03-2023 |
ਪੇਪਰ ਲੈਣ ਦੀ ਤਾਰੀਕ | 02-03-2023 |
(ਪੇਪਰ ਦੀ ਜਗਾਂ ਅਤੇ ਟਾਈਮ ਰੋਲ ਨੰਬਰ ਸਲਿੱਪ ਤੇ ਲਿਖੀ ਹੋਵੇਗੀ ।) |
ਮਹੱਤਵਪੂਰਨ ਲਿੰਕ
PSTET EXAM II FINAL RESULT | ਇੱਥੇ ਕਲਿੱਕ ਕਰੋ |
ਪੇਪਰ 2 ਰੋਲ ਨੰਬਰ | ਇੱਥੇ ਕਲਿੱਕ ਕਰੋ |
ਪੇਪਰ ਦੀ ਤਾਰੀਕ | ਇੱਥੇ ਕਲਿੱਕ ਕਰੋ |
ਉੱਤਰ ਪੱਤਰੀ | ਇੱਥੇ ਕਲਿੱਕ ਕਰੋ |
ਰੋਲ ਨੰਬਰ | ਇੱਥੇ ਕਲਿੱਕ ਕਰੋ |
ਫਾਰਮ ਭਰਨ ਲਈ | ਇੱਥੇ ਕਲਿੱਕ ਕਰੋ |
ਨੋਟੀਫੀਕੇਸ਼ਨ | ਇੱਥੇ ਕਲਿੱਕ ਕਰੋ |
ਅਧਿਕਾਰਤ ਸਾਈਟ | ਇੱਥੇ ਕਲਿੱਕ ਕਰੋ |
ਟੈਲੀਗ੍ਰਾਮ ਲਿੰਕ | ਇੱਥੇ ਕਲਿੱਕ ਕਰੋ |
ਸਾਈਟ ਦੀ ਜਾਣਕਾਰੀ
ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ |
ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ