PSTET | PEPAR II ADMIT CARD 2023 |
ਪੂਰੀ ਜਾਣਕਾਰੀ:
PSTET | PEPAR II ADMIT CARD 2023 | CHECK NOW
(PSTET) ਅਧੀਨ ਐਸ.ਸੀ.ਈ.ਆਰ.ਟੀ, ਪੰਜਾਬ ਨੇ ਪੰਜਾਬ ਰਾਜ ਵਿੱਚ ਰਹਿਣ ਵਾਲੇ ਉਮੀਦਵਾਰਾ ਨੂੰ ਫਿਰ ਤੋ ਪੰਜਾਬ ਅਧਿਆਪਕ ਬਣਨ ਦੇ ਲਈ ਇੱਕ ਮੋਕਾ ਪ੍ਰਦਾ। ਕਿੱਤਾ ਹੈ ਅਤੇ ਇੱਕ PSTET ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਤੋ ਉਮੀਦਵਾਰ ਪੂਰੀ ਜਾਣਕਾਰੀ ਹਾਸਿਲ ਕਰਕੇ ਅਤੇ ਨੋਟੀਫਿਕੇਸ਼ਨ ਦੇ ਅਨੁਸਾਰ ਦਿੱਤੀਆ ਸ਼ਰਤਾ ਨੂੰ ਪੂਰਾ ਕਰਦੇ ਹੋਏ ਆਪਣੇ ਫਾਰਮ ਭਰ ਸਕਦੇ ਹਨ। ਅਤੇ ਜੋ ਉਮੀਦਵਾਰ ਪੰਜਾਬ ਅਧਿਆਪਕ ਬਣਨ ਲਈ ਆਪਣੀ ਦਿਲਚਸਪੀ ਰੱਖਦੇ ਹਨ ਉਹ ਉਮੀਦਵਾਰ ਆਪਣੇ ਫਾਰਮ ਜਰੂਰ ਭਰਨ ਅਤੇ ਆਪਣੀ ਕਾਬਲੀਅਤ ਨੂੰ ਸਾਬਤ ਕਰ ਸਕਦੇ ਹਨ।
PSTET PEPAR II ADMIT CARD 2023 |
ਜੋ ਉਮੀਦਵਾਰ ਪੰਜਾਬ ਟੈਟ ਲਈ ਆਪਣੇ ਫਾਰਮ ਭਰ ਸਕਦੇ ਹਨ ।ਉਹਨਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ।
ਪੰਜਾਬ ਟੈਟ ਲਈ ਯੋਗਤਾ:-
ਪੰਜਾਬ ਟੈਟ ਦੇ ਫਾਰਮ ਭਰਨ ਲਈ ਉਮੀਦਵਾਰ ਘੱਟੋ ਘੱਟ ਬਾਂਰਵੀ ਪਾਸ ਹੋਣਾ ਲਾਜਮੀ ਹੈ। ਇਸ ਦੇ ਨਾਲ ਈ.ਟੀ.ਟੀ /ਬੀ.ਐਡ/ ਕੋਈ ਵੀ ਡਿਗਰੀ ਉਮੀਦਵਾਰ ਪਾਸ ਹੋਣਾ ਚਾਹੀਦਾ ਹੈ ਜਿਸ ਦੇ ਅਧਾਰ ਤੇ ਹੀ ਉਮੀਦਵਾਰ ਪੰਜਾਬ ਟੈਟ ਭਰਨ ਲਈ ਯੋਗ ਮੰਨਿਆ ਜਾਵੇਗਾ।
ਪੰਜਾਬ ਟੈਟ ਭਰਨ ਲਈ ਉਮੀਦਵਾਰ ਦੀ ਉਮਰ ਸੀਮਾਂ:-
ਘੱਟ ਤੋ ਘੱਟ 18 ਸਾਲ ਤੱਕ
ਵੱਧ ਤੋ ਵੱਧ 28 ਸਾਲ ਤੱਕ
(ਉਮਰ ਦੀ ਛੋਟ ਨਿਯਮਾ ਅਨੁਸਾਰ ਹੋਏਗੀ)
ਪੰਜਾਬ ਟੈਟ ਭਰਨ ਲਈ ਉਮੀਦਵਾਰ ਦੀ ਫੀਸ਼ :-
ਪੰਜਾਬ ਟੈਟ ਭਰਨ ਲਈ ਉਮੀਦਵਾਰ ਨੂੰ ਫੀਸ਼ ਦਾ ਭੁਗਤਾਨ ਕਰਨਾ ਅਤਿ ਜਰੂਰੀ ਹੈ ਅਤੇ ਇਹ ਪੰਜਾਬ ਟੈਟ ਦੇ ਫਾਰਮ ਭਰਨ ਵਾਲੇ ਸਾਰੇ ਉਮੀਦਵਾਰਾ ਲਈ ਜਰੂਰੀ ਹੈ ਕਿਉਕਿ ਫੀਸ਼ ਤੋ ਬਿਨਾਂ ਫਾਰਮ ਅਧੂਰਾ ਮੰਨਿਆ ਜਾਵੇਗਾ ਅਤੇ ਫੀਸ਼ ਦੇ ਵੇਰਵੇ ਜਾਤੀ ਅਨੁਸਾਰ ਅਲੱਗ ਅਲੱਗ ਦਿੱਤੇ ਗਏ ਹਨ।
ਜਰਨਲ/ਬੀਂ .ਸੀ:- 1000ਰੁਪਏ
ਐ.ਸੀ/ਐਸ.ਟੀ ਆਦਿ:- 500 ਰੁਪਏ
ਸਾਬਕਾ ਫੋਜੀਆ ਲਈ ਉਮੀਦਵਾਰ ਦੀ ਕੋਈ ਫੀਸ਼ ਨਹੀ । ਫੀਸ਼ ਭਰਨ ਦਾ ਤਰੀਕਾ ਕੇਵਲ ਆਨਲਾਈਨ ਹੋਵੇਗਾ। ਅਤੇ ਫੀਸ਼ ਭਰਨ ਦੇ ਸਮੇ ਜੇਕਰ ਕਿਸੇ ਦਿੱਕਤ ਕਾਰਨ ਤੁਹਾਡੀ ਫੀਸ਼ ਬੈਕ ਖਾਤੇ ਵਿੱਚੋ ਕੱਟ ਹੋ ਗਏ ਹਨ ਅਤੇ ਤੁਹਾਡੀ ਫੀਸ਼ ਸਫਲਤਾਪੂਰਵਕ ਨਹੀਹੋਈ ਇਸ ਸਾਤੀਥੀ ਵਿੱਚ ਤੁਹਾਡੇ ਪੈਸੇ ਵਾਪਸ ਨਹੀ ਕੀਤੇ ਜਾਣਗੇ।
ਪੰਜਾਬ ਟੈਟ ਭਰਨ ਲਈ ਆਖਰੀ ਤਾਰੀਕ :
ਪੰਜਾਬ ਟੈਟ ਭਰਨ ਲਈ ਉਮੀਦਵਾਰਾਂ ਲਈ ਫਾਰਮ ਭਰਨ ਅਤੇ ਦੀ ਸੁਰੁਆਤੀ ਤਾਰੀਕ ਅਤੇ ਆਖਰੀ ਤਾਰੀਕ ਅਤੇ ਫੀਸ਼ ਭਰਨ ਲਈ ਆਖਰੀ ਤਾਰੀਕ ਕੁੱਝ ਇਸ ਤਰਾਂ ਹਨ
ਸ਼ੂਰੁਆਤੀ ਤਾਰੀਕ 18-02-2023
ਫਾਰਮ ਭਰਨ ਅਤੇ ਫੀਸ਼ ਭਰਨ ਲਈ ਆਖਰੀ ਤਾਰੀਕ 02-03-2023
ਮਹੱਤਵਪੂਰਨ ਲਿੰਕ👇👇
ਪੇਪਰ 2 ਰੋਲ ਨੰਬਰ👉 | ਇੱਥੇ ਕਲਿੱਕ ਕਰੋ |
ਪੇਪਰ ਦੀ ਤਾਰੀਕ👉 | ਇੱਥੇ ਕਲਿੱਕ ਕਰੋ |
ਉੱਤਰ ਪੱਤਰੀ 👉 | ਇੱਥੇ ਕਲਿੱਕ ਕਰੋ |
ਰੋਲ ਨੰਬਰ👉 | ਇੱਥੇ ਕਲਿੱਕ ਕਰੋ |
ਫਾਰਮ ਭਰਨ ਲਈ 👉 | ਇੱਥੇ ਕਲਿੱਕ ਕਰੋ |
ਨੋਟੀਫੀਕੇਸ਼ਨ 👉 | ਇੱਥੇ ਕਲਿੱਕ ਕਰੋ |
ਅਧਿਕਾਰਤ ਸਾਈਟ 👉 | ਇੱਥੇ ਕਲਿੱਕ ਕਰੋ |
ਟੈਲੀਗ੍ਰਾਮ ਲਿੰਕ👉 | ਇੱਥੇ ਕਲਿੱਕ ਕਰੋ |
ਸਾਈਟ ਦੀ ਜਾਣਕਾਰੀ👇👇
ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ
ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ