PPSC | CIVIL JUDGE NEW POST 2023 |
ਪੋਸਟ ਬਾਰੇ ਜਾਣਕਾਰੀ :
PPSC CIVIL JUDGE 2023 ਵਿੱਚ ਵੱਖ -ਵੱਖ ਤਰਾਂ ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਵੱਖ ਵੱਖ ਯੋਗਤਾ ਦੇ ਅਧਾਰ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੋ ਉਮਦੀਵਾਰ ਇਹਨਾਂ ਅਸਾਮੀਆ ਵਿੱਚ ਆਪਣੀ ਦਿਲਚਸਪੀ/ ਰੁਝਾਨ ਰੱਖਦੇ ਹਨ ਅਤੇ ਇਸ ਅਸਾਮੀ ਲਈ ਪੂਰਨ ਯੋਗ ਹਨ ਉਹ ਆਪਣੀ ਪੂਰਨ ਯੋਗਤਾ ਦੇ ਅਧਾਰ ਤੇ ਇਹਨਾਂ ਪੋਸਟਾ ਲਈ ਆਪਣਾ ਆਬੇਦਨ ਕਰ ਸਕਦੇ ਹਨ ਅਤੇ PPSC (ਪੀ.ਪੀ ਐਸੀ ਬੋਰਡ ) ਦੇ ਮੈਬਰ ਬਣ ਸਕਦੇ ਹਨ ਜੋ ਉਮੀਦਵਾਰ ਆਪਣੀ ਦਿਲਚਸਪੀ ਰੱਖਦੇ ਹਨ ਉਹ ਉਮੀਦਵਾਰ ਹੇਠਾ ਦਿੱਤੇ ਨੋਟੀਫਿਕੇਸ਼ਨ ਨੂੰ ਚੰਗੀ ਤਰਾ ਪੜ ਕੇ ਅਤੇ ਦਿੱਤੀ ਜਾਣਕਾਰੀ ਹਾਸਿਲ ਕਰਕੇ ਅਤੇ ਯੋਗ ਪਾਏ ਜਾਣ ਤੇ ਉਹ ਉਮੀਦਵਾਰ ਹੇਠਾ ਦਿੱਤੇ ਲਿੰਕ ਤੋ ਆਨਲਾਈਨ ਆਪਣਾ ਫਾਰਮ ਭਰ ਸਕਦੇ ਹਨ।
PPSC CIVIL JUDGE ਭਰਤੀ 2023 ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
PPSC CIVIL JUDGE ਦੀ ਭਰਤੀ 2023|
WWW.PUNJABJOBSEARCH.COM
ਅਸਾਮੀਆ ਦਾ ਵੇਰਵਾ
PPSC CIVIL JUDGE ਦੀ ਭਰਤੀ ।
ਇਹ ਪੋਸਟਾ ਗ੍ਰੇਡ B ਦੀਆ ਹਨ ।
ਪੋਸਟਾ ਦੇ ਨਾਮ
PPSC CIVIL JUDGE ਦੀਆ ਪੋਸਟਾਂ
ਇਹ ਪੋਸਟਾਂ ਮੁੰਡੇ ਅਤੇ ਕੁੜੀਆ ਦੋਵੇ ਭਰ ਸਕਦੇ ਹਨ |
ਸ਼ਿਲੈਕਸਨ ਢਾਚਾ ਹੇਲ ਲਿਖੇ ਅਨੁਸਾਰ ਹੈ ।
1. ਉਮੀਦਵਾਰ ਦਾ ਪਹਿਲਾ ਪੇਪਰ ਲਿਆ ਜਾਵੇਗਾ 2.ਮੈਰਿਟ ਲਿਸਟ ਤਿਆਰ ਕੀਤਿ ਜਾਵੇਗੀ
3. ਡਾਕੂਮੈਟ ਵੈਰੀਫਿਕੇਸ਼ਨ ਕੀਤੀ ਜਾਵੇਗੀ ।
TOTTAL POSTS:- 159
ਐਪਲੀਕੇਸ਼ਨ ਫੀਸ਼
PPSC CIVIL JUDGE 2023 ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਵੱਖ ਵੱਖ ਯੋਗਤਾ ਦਾ ਅਧਾਰ ਤੇ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਲਈ ਕੁੱਝ ਫੀਸ਼ਾਂ ਵੀ ਰੱਖਿਆ ਗਈਆ ਹਨ ਜੋ ਉਮੀਦਵਾਰ ਦੀ ਸ੍ਰੇਣੀ (ਜਾਤੀ) ਦੇ ਹਿਸਾਬ ਨਾਲ ਲਾਗੂ ਹੁੰਦੀਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਜਰਨਲ/ਬੀਂ .ਸੀ:- 1500ਰੁਪਏ
ਐ.ਸੀ/ਐਸ.ਟੀ ਆਦਿ:- 750 ਰੁਪਏ
ਸਾਬਕਾ ਫੋਜੀ ਅਤੇ ਹੈਡੀਕੇਬਟ ਉਮੀਦਵਾਰ ਲਈ :- 500 ਰੁਪਏ

ਉਮੀਦਵਾਰ ਲਈ ਉਮਰ ਸੀਮਾ
PPSC CIVIL JUDGE (ਪੀ.ਪੀ.ਐਸੀ ਬੋਰਡ) ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਉਮੀਦਵਾਰ ਨੂੰ ਫਾਰਮ ਭਰਨ ਲ਼ਈ ਕੁੱਝ ਸ਼ਰਤਾ ਰੱਖਿਆ ਗਈਆ ਹਨ ਜੋ ਹਰ ਇੱਕ ਉਮੀਦਵਾਰ ਤੇ ਲਾਗੂ ਹੁੰਦੀਆ ਹਨ ਅਤੇ ਇਨਾਂ ਸ਼ਰਤਾ ਵਿੱਚ ਇੱਕ ਸ਼ਰਤ ਉਮਰ ਸੀਮਾ ਦੀ ਵੀ ਰੱਖੀ ਗਈ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਘੱਟ ਤੋ ਘੱਟ 21 ਸਾਲ ਤੱਕ
ਵੱਧ ਤੋ ਵੱਧ 37 ਸਾਲ ਤੱਕ
(ਉਮਰ ਦੀ ਛੋਟ ਨਿਯਮਾ ਅਨੁਸਾਰ ਹੋਏਗੀ)
ਉਮੀਦਵਾਰ ਲਈ ਯੋਗਤਾ
PPSC CIVIL JUDGE 2023 ਦੀਆ ਪੋਸਟਾ ਨੂੰ ਭਰਨ ਲਈ ਇਨਾਂ ਯੋਗਤਾ ਦਾ ਹੋਣਾ ਲਾਜਮੀ ਹੈ ਉਮੀਦਵਾਰ ਲਈ ਇਨਾਂ ਯੋਗਤਾ ਦਾ ਪਾਸ ਹੋਣਾ ਵੀ ਲਾਜਮੀ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ । ਜੇਕਰ ਉਮੀਦਵਾਰ ਨੋਟੀਫਿਕੇਸ਼ਨ ਦੇ ਮੁਤਾਬਿਕ ਯੋਗਤਾ ਪਾਸ ਨਹੀ ਹੈ ਤਾ ਉਹ ਉਮੀਦਵਾਰ ਨੂੰ ਯੋਗ ਨਹੀ ਸਮਝਿਆ ਜਾਵੇਗਾ ਯੋਗਤਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਉਮੀਦਵਾਰ LAW ਡਿਗਰੀ ਪਾਸ ਹੋਣਾ ਚਾਹੀਦਾ ਹੈ। ਕਿਸੇ ਵੀ ਯੂਨੀਵਰਸਿਟੀ ਬੋਰਡ ਤੋ ਇਸ ਦੀ ਕੋਈ ਦਿੱਕਤ ਨਹੀ ਹੋਵੇਗੀ।
ਮਹੱਤਵਪੂਰਨ ਤਾਰੀਕਾ
PPSC CIVIL JUDGE 2023 ਵੱਲੋ 159 ਭਰਤੀਆ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿੱਚ ਫੀਸ਼/ਉਮਰ/ਯੋਗਤਾ ਦੇ ਨਾਲ ਕੁੱਝ ਮਹੱਤਵਪੂਰਨ ਤਾਰੀਕਾ ਵੀ ਦੱਸਿਆ ਗਈਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਸ਼ੁਰੂਆਤੀ ਮਿਤੀ : 10-04-2023
ਆਖਰੀ ਮਿਤੀ : 24-04-2023
ਪੇਪਰ ਦੀ ਮਿਤੀ:- 02 ਤੋ 04-06-2023 ਤੱਕ
ਮਹੱਤਵਪੂਰਨ ਲਿੰਕ👇👇
ਪੇਪਰ ਦੀ ਤਾਰੀਕ 👉 | ਇੱਥੇ ਕਲਿੱਕ ਕਰੋ |
ਅਪਲਾਈ ਲਿੰਕ👉 | ਇੱਥੇ ਕਲਿੱਕ ਕਰੋ |
ਨੋਟੀਫਿਕੇਸ਼ਨ ਲਿੰਕ👉 | ਇੱਥੇ ਕਲਿੱਕ ਕਰੋ |
ਅਧਿਕਾਰਤ ਸਾਈਟ👉 | ਇੱਥੇ ਕਲਿੱਕ ਕਰੋ |
ਇੰਨਸਟਾਗ੍ਰਾਮ ਲਿੰਕ👉 | ਇੱਥੇ ਕਲਿੱਕ ਕਰੋ |
ਟੈਲੀਗ੍ਰਾਮ ਲਿੰਕ👉 | ਇੱਥੇ ਕਲਿੱਕ ਕਰੋ |
ਸਾਈਟ ਦੀ ਜਾਣਕਾਰੀ 👇👇
ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ
ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ

WWW.PUNJABJOBSEARCH.COM SUPPORT@PUNJABJOBSERCH.COM