
Indian Oil pvt Requirment Apply Online 2023|
ਵਿਸ਼ੇਸ ਜਾਣਕਾਰੀ:- INDIAN OIL CORPORATION|
INDIAN OIL CORPORATION| ਇੰਡੀਅਨ ਓਇਲ ਲਿਮਟਿਡ ਫੈਕਟਰੀ ਵਿੱਚ ਠੇਕੇ ਦੇ ਅਧਾਰ ਤੇ ਨਿਕਲੀਆ ਗ੍ਰੇਡ v ਅਤੇ VII ਦੀਆ ਭਰਤੀਆ ਜਿਸ ਦਾ ਹਾਲ ਹੀ ਵਿੱਚ ਨੋਟੀਫਿਕੇਸ਼ਨ ਜਾਰੀ ਕਿੱਤਾ ਗਿਆ ਹੈ। ਜੋ ਉਮੀਦਵਾਰ ਇਹਨਾ ਅਸਾਮੀਆ ਲਈ ਆਪਣੀ ਦਿਲਚਸਪੀ ਰੱਖਦੇ ਹਨ ਉਹ ਉਮੀਦਵਾਰ ਇਹਨਾਂ ਅਸਾਮੀਆ ਦੀ ਪੂਰੀ ਜਾਣਕਾਰੀ ਹਾਸਿਲ ਕਰਕੇ ਅਪਲਾਈ ਕਰ ਸਕਦੇ ਹਨ। ਅਤੇ ਆਪਣਾ ਭਰਤੀ ਪ੍ਰੋਸੈਸ ਚਾਲੂ ਕਰ ਸਕਦੇ ਹਨ।INDIAN OIL CORPORATION|
ਪੋਸਟਾ ਦੇ ਵੇਰਵੇ
Indian Oil pvt Requirment Apply Online 2023
ਕੁੱਲ ਅਸਾਮੀਆ
187
ਪੋਸਟਾਂ ਦਾ ਨਾਮ
ਵਰਕਰ ਗੇ੍ਡ III
ਕੁੱਝ ਮਹੱਤਵਪੂਰਨ ਤਾਰੀਕਾ
ਪੋਸਟ ਭਰਨ ਦੀ ਸ਼ੁਰੂਆਤੀ ਤਾਰੀਕ 20-03-2023
ਪੋਸਟ ਭਰਨ ਦੀ ਆਖਰੀ ਤਾਰੀਕ 25-04-2023
ਉਮਰ ਸੀਮਾਂ
ਗ੍ਰੇਡIII&VII ਲਈ ਘੱਟ ਤੋ ਘੱਟ ਉਮਰ 18 ਤੋ 30 ਸਾਲ
ਗ੍ਰੇਡ V ਲਈ ਘੱਟ ਤੋ ਘੱਟ ਉਮਰ 18 ਤੋ 30 ਸਾਲ
ਯੋਗਤਾ
ਉਮੀਦਵਾਰ ਘੱਟ ਤੋ ਘੱਟ ਦਸਵੀ ਪਾਸ ਹੋਣਾ ਲਾਜਮੀ ਹੈ।
ਅਤੇ ਗ੍ਰੇਡ VII ਲਈ ਦਸਵੀ ਪਾਸ ਨਾਲ ਮਕੈਨੀਕਲ/ਇੰਜੀਨੀਅਰ ਦਾ ਡਿਪਲੋਮਾ ਹੋਣਾ ਲਾਜਮੀ ਹੈ।
ਮਹੱਤਵਪੂਰਨ ਲਿੰਕ
ਅਪਲਾਈ ਲਿੰਕ | ਇੱਥੇ ਕਲਿੱਕ ਕਰੋ | |
ਨੋਟੀਫਿਕੇਸ਼ਨ ਲਿੰਕ | ਇੱਥੇ ਕਲਿੱਕ ਕਰੋ | |
ਅਧਿਕਾਰਤ ਸਾਈਟ | ਇੱਥੇ ਕਲਿੱਕ ਕਰੋ |
ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ
ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ
www.punjabjobsearch.com gmail:- support@manjinderpunjabjobsearch.com