INDIAN GRAMIN DAK SEVAK RESULT |
ਪੋਸਟ ਬਾਰੇ ਜਾਣਕਾਰੀ :
INDIAN GRAMIN DAK SEVAK RESULT |
INDIA GDS 2023 ਵਿੱਚ ਵੱਖ -ਵੱਖ ਤਰਾਂ ਦੀਆ ਅਸਾਮੀਆਂ ਨੂੰ ਭਰਨ ਲਈ ਵੱਖ ਵੱਖ ਯੋਗਤਾ ਦੇ ਅਧਾਰ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੋ ਉਮਦੀਵਾਰ ਇਹਨਾਂ ਅਸਾਮੀਆ ਵਿੱਚ ਆਪਣੀ ਦਿਲਚਸਪੀ/ ਰੁਝਾਨ ਰੱਖਦੇ ਹਨ ਅਤੇ ਇਸ ਅਸਾਮੀ ਲਈ ਪੂਰਨ ਤੋਰ ਤੇ ਯੋਗ ਹਨ ਉਹ ਆਪਣੀ ਪੂਰਨ ਯੋਗਤਾ ਦੇ ਅਧਾਰ ਤੇ ਇਹਨਾਂ ਪੋਸਟਾ ਲਈ ਆਪਣਾ ਆਬੇਦਨ ਕਰ ਸਕਦੇ ਹਨ ਅਤੇ GDS ਦੇ ਮੈਬਰ ਬਣ ਸਕਦੇ ਹਨ ਜੋ ਉਮੀਦਵਾਰ ਆਪਣੀ ਦਿਲਚਸਪੀ ਰੱਖਦੇ ਹਨ ਉਹ ਉਮੀਦਵਾਰ ਹੇਠਾ ਦਿੱਤੇ ਨੋਟੀਫਿਕੇਸ਼ਨ ਨੂੰ ਚੰਗੀ ਤਰਾ ਪੜ ਕੇ ਅਤੇ ਦਿੱਤੀ ਜਾਣਕਾਰੀ ਹਾਸਿਲ ਕਰਕੇ ਅਤੇ ਯੋਗ ਪਾਏ ਜਾਣ ਤੇ ਉਹ ਉਮੀਦਵਾਰ ਹੇਠਾ ਦਿੱਤੇ ਲਿੰਕ ਤੋ ਆਨਲਾਈਨ ਆਪਣਾ ਫਾਰਮ ਭਰ ਸਕਦੇ ਹਨ। ਅਤੇ GDS ਵਿੱਚ ਸ਼ਾਮਿਲ ਹੋ ਸਕਦੇ ਹੋ |
INDIAN GDS ਲਈ ਕੰਮ ਜੋ ਕਿ ਹੇਠ ਲਿਖੇ ਅਨੁਸਾਰ ਹਨ ।
ਕੋਈ ਵੀ ਜਰੂਰੀ ਚਿੱਠੀ ਪੱਤਰ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਤੱਕ ਬਹੁਤ ਥੋੜੇ ਸਮੇ ਵਿੱਚ ਪਹੁੰਚਾਉਣਾ |
INDIA GDS ਦੀ ਭਰਤੀ 2023 ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ ।
ਅਸਾਮੀਆ ਦਾ ਵੇਰਵਾ
ਇੰਡੀਆ ਗ੍ਰਾਂਮੀਣ ਸੇਵਕ 2023 |
ਇਹ ਪੋਸਟਾ ਗ੍ਰੇਡ B ਦੀਆ ਹਨ ।
ਪੋਸਟਾ ਦੇ ਨਾਮ
ਇੰਡੀਆ ਗ੍ਰਾਂਮੀਣ ਸੇਵਕ ਦੀ ਭਰਤੀ ਦੀਆ ਪੋਸਟਾਂ |
ਕੁੱਲ ਪੋਸਟਾਂ :- 40889 ਪੋਸਟਾਂ
ਇਹ ਪੋਸਟਾਂ ਮੁੰਡੇ ਕੁੜੀਆ ਦੋਵੇ ਭਰ ਸਕਦੇ ਹਨ
ਉਮੀਦਵਾਰ ਲਈ ਸ਼ਿਲੈਕਸਨ ਤਰੀਕਾ
ਉਮੀਦਵਾਰ ਦੀ ਚੋਣ ਦਸਵੀ ਕਲਾਸ ਵਿੱਚੋ ਕੁੱਲ ਪ੍ਰਾਪਤ ਅੰਕਾ ਦੇ ਅਧਾਰ ਤੇ ਹੋਵੇਗੀ ।
ਐਪਲੀਕੇਸ਼ਨ ਫੀਸ਼ਾਂ
INDIA GDS 2023 ਵਿੱਚ ਵੱਖ -ਵੱਖ ਤਰਾਂ ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਪੂਰਨ ਯੋਗਤਾ ਦਾ ਅਧਾਰ ਤੇ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਲਈ ਕੁੱਝ ਫੀਸ਼ਾਂ ਵੀ ਰੱਖਿਆ ਗਈਆ ਹਨ ਜੋ ਉਮੀਦਵਾਰ ਦੀ ਸ੍ਰੇਣੀ (ਜਾਤੀ) ਦੇ ਹਿਸਾਬ ਨਾਲ ਲਾਗੂ ਹੁੰਦੀਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ।
ਜਰਨਲ/ਬੀਂ .ਸੀ: | 100 ਰੁਪਏ |
ਐ.ਸੀ/ਐਸ.ਟੀ/ਅੋਰਤਾ ਲਈ | ਕੋਈ ਫੀਸ਼ ਨਹੀ |
(ਫੀਸ ਭੁਗਤਾਨ ਕੇਵਲ ਆਨਲਾਈਨ ਹੋਵੇਗਾ)
ਉਮੀਦਵਾਰ ਲਈ ਉਮਰ ਸੀਮਾ
INDIAN GDS 2023 ਦੀ ਭਰਤੀ ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਲਈ ਭਰਤੀ ਜੋ ਨੋਟੀਫਿਕੇਸ਼ਨ ਜਾਰੀ ਕਿੱਤਾ ਹੈ ਉਮੀਦਵਾਰ ਨੂੰ ਫਾਰਮ ਭਰਨ ਲ਼ਈ ਸੈਟਰ ਸਰਕਾਰ ਵੱਲੋ ਕੁੱਝ ਸ਼ਰਤਾ ਰੱਖੀਆ ਗਈਆ ਹਨ ਜੋ ਹਰ ਇੱਕ ਉਮੀਦਵਾਰ ਤੇ ਲਾਗੂ ਹੁੰਦੀਆ ਹਨ ਅਤੇ ਇਨਾਂ ਸ਼ਰਤਾ ਵਿੱਚ ਇੱਕ ਸ਼ਰਤ ਉਮਰ ਸੀਮਾ ਦੀ ਵੀ ਰੱਖੀ ਗਈ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਘੱਟ ਤੋ ਘੱਟ | 18 ਸਾਲ ਤੱਕ |
ਵੱਧ ਤੋ ਵੱਧ | 40 ਸਾਲ ਤੱਕ |
(ਉਮਰ ਦੀ ਛੋਟ ਨਿਯਮਾਂ ਅਨੁਸਾਰ ਹੋਏਗੀ)
ਉਮੀਦਵਾਰ ਲਈ ਯੋਗਤਾ
INDIAN GDS 2023 ਦੀ ਭਰਤੀ ਦੀਆ ਪੋਸਟਾ ਨੂੰ ਭਰਨ ਲਈ ਉਮੀਦਵਾਰ ਲਈ ਇਨਾਂ ਯੋਗਤਾ ਦਾ ਪਾਸ ਹੋਣਾ ਵੀ ਲਾਜਮੀ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ । ਜੇਕਰ ਉਮੀਦਵਾਰ ਨੋਟੀਫਿਕੇਸ਼ਨ ਦੇ ਮੁਤਾਬਿਕ ਦੱਸੀ ਗਈ ਯੋਗਤਾ ਪਾਸ ਨਹੀ ਹੈ ਤਾ ਉਹ ਉਮੀਦਵਾਰ ਨੂੰ ਯੋਗ ਨਹੀ ਸਮਝਿਆ ਜਾਵੇਗਾ ਯੋਗਤਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ।
ਉਮੀਦਵਾਰ ਦਸਵੀ ਪਾਸ ਹੋਣਾ ਚਾਹੀਦਾ ਹੈ । |
ਮਹੱਤਵਪੂਰਨ ਤਾਰੀਕਾ
INDIAN GDS 2023 ਦੀ ਭਰਤੀ ਵੱਲੋ 2212 ਭਰਤੀਆ ਦਾ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਫੀਸ਼/ਉਮਰ/ਯੋਗਤਾ ਦੇ ਨਾਲ ਕੁੱਝ ਮਹੱਤਵਪੂਰਨ ਤਾਰੀਕਾ ਵੀ ਦੱਸਿਆ ਗਈਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ।
ਸ਼ੁਰੂਆਤੀ ਮਿਤੀ | 27-01-2023 |
ਅਪਲਾਈ/ਫੀਸ ਦੀ ਆਖਰੀ ਮਿਤੀ | 16-02-2023 |
ਫਾਰਮ ਵਿੱਚ ਸੁਧਾਰ ਮਿਤੀ | 17 ਤੋ 19-02-2023 ਤੱਕ |
ਮਹੱਤਵਪੂਰਨ ਲਿੰਕ
3rd ਮੈਰਿਟ ਲਿਸਟ | ਇੱਥੇ ਕਲਿੱਕ ਕਰੋ |
2ed ਮੈਰਿਟ ਲਿਸਟ | ਇੱਥੇ ਕਲਿੱਕ ਕਰੋ |
ਆਖਰੀ ਨਤੀਜਾ | ਇੱਥੇ ਕਲਿੱਕ ਕਰੋ |
ਅਪਲਾਈ ਲਿੰਕ | REGS/ LON IN |
ਨੋਟੀਫਿਕੇਸ਼ਨ ਲਿੰਕ | ਇੱਥੇ ਕਲਿੱਕ ਕਰੋ |
ਅਧਿਕਾਰਤ ਸਾਈਟ | ਇੱਥੇ ਕਲਿੱਕ ਕਰੋ |
ਟੈਲੀਗ੍ਰਾਮ ਲਿੰਕ | ਇੱਥੇ ਕਲਿੱਕ ਕਰੋ |
ਇੰਸਟਾਗ੍ਰਾਮ ਲਿੰਕ | ਇੱਥੇ ਕਲਿੱਕ ਕਰੋ |
ਸਾਈਟ ਦੀ ਜਾਣਕਾਰੀ
ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ
ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ |