ਪੋਸਟ ਬਾਰੇ ਜਾਣਕਾਰੀ :-
INDIAN ARMY ARO RESULT |
Indian Army ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਵੱਖ ਵੱਖ ਯੋਗਤਾ ਦੇ ਅਧਾਰ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੋ ਉਮਦੀਵਾਰ ਇਹਨਾਂ ਅਸਾਮੀਆ ਲਈ ਦਿਲਚਸਪੀ ਰੱਖਦੇ ਹਨ ਅਤੇ ਇਸ ਅਸਾਮੀ ਲਈ ਪੂਰਨ ਤੇ ਯੋਗ ਹਨ ਉਹ ਹੇਠਾ ਦਿੱਤੇ ਲਿੰਕ ਤੋ ਆਨਲਾਈਨ ਅਪਲਾਈ ਕਰ ਸਕਦੇ ਹਨ join indian army admit card| ਅਤੇ ਇੰਡੀਅਨ ਆਰਮੀ ਦੇ ਅਧਿਕਾਰੀ ਬਣ ਸਕਦੇ ਹਨ ਇਡੀਅਨ ਆਰਮੀ ਜਿਸ ਵਿੱਚ ਭਰਤੀ ਨੋਜਵਾਨ ਆਪਣੇ ਜੀਵਨ ਨੂੰ ਆਪਣੇ ਦੇਸ ਦੇ ਨਾਮ ਕਰਕੇ ਆਪਣੇ ਘਰ ਤੋ ਦੂਰ ਰਹਿ ਜੇ ਆਪਣੇ ਦੇਸ ਅਤੇ ਆਪਣੇ ਦੇਸ ਵਾਸੀਆ ਦੀ ਸੇਵਾ ਕਰਦੇ ਹਨ ਅਤੇ ਆਪਣੇ ਦੇਸ ਅਤੇ ਆਪਣੀ ਭਾਰਤ ਮਾਤਾ ਦੀ ਸੇਵਾ ਕਰ ਸਕਦੇ ਹਨ ਦਿੱਤੇ ਨੋਟੀਫਿਜੇਸ਼ਨ ਨੂੰ ਪੜ ਕੇ ਸਾਰੇ ਉਮੀਦਵਾਰ ਈਡੀਅਨ ਆਰਮੀ ਸੈਨਾ ਵਿੱਚ ਭਰਤੀ ਹੋ ਸਕਦੇ ਹਨ ਅਤੇ ਇੰਡੀਅਨ ਆਰਮੀ ਦੇ ਅਧਿਕਾਰੀ ਬਣ ਸਕਦੇ ਹਨ ਅਤੇ ਆਪਣੇ ਦੇਸ ਅਤੇ ਆਪਣੀ ਭਾਰਤ ਮਾਤਾ ਦੀ ਸੇਵਾ ਕਰ ਸਕਦੇ ਹਨ ਇੰਡੀਅਨ ਆਰਮੀ ਵਿੱਚ ਭਰਤੀ ਹੋਣ ਲਈ ਕੁੱਝ ਸਰਤਾ ਦਾ ਮੰਨਣਾ ਬਹੁਤ ਜਰੂਰੀ ਹੈ ਜਿਸ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ|
INDIAN ARMY ARO AGNIVEER BHARTI RESULT 2023|
ਇੰਡੀਅਨ ਆਰਮੀ ਪੋਸਟਾਂ 2023
Join Indian Army 2023 ਨੋਟੀਫਿਕੇਸ਼ਨ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ |
ਅਸਾਮੀਆ ਦਾ ਵੇਰਵਾ
JOIN INDIAN ARMY (AGNIVEER RALLY BHARTI 2023)
TOTTAL POST:- 25000
ARO INDIAN ARMY RESULT 2023 |
INDIAN ARMY ਪੋਸਟਾ ਦੇ ਨਾਮ
ARMY GD/ TRADEMAN/STORE KEEPER/TECHNICAL ਹੋਰ ਪੋਸਟਾਂ |
Join Indian Army ਲਈ ਐਪਲੀਕੇਸ਼ਨ ਫੀਸ਼
Indian Army 2023 ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਵੱਖ ਵੱਖ ਯੋਗਤਾ ਦਾ ਅਧਾਰ ਤੇ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਲਈ ਕੁੱਝ ਫੀਸ਼ਾਂ ਵੀ ਰੱਖਿਆ ਹਨ ਜੋ ਉਮੀਦਵਾਰ ਦੀ ਸ੍ਰੇਣੀ ਦੇ ਹਿਸਾਬ ਨਾਲ ਲਾਗੂ ਹੁੰਦੀਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਜਰਨਲ/ਬੀਂ .ਸੀ/ ਐ.ਸੀ/ਐਸ.ਟੀ | 250 ਰੁਪਏ ਫੀਸ਼ |
ਫੀਸ ਭੁਗਤਾਨ | ਕੇਵਲ ਆਨਲਾਈਨ ਹੋਵੇਗਾ |

ਆਰਮੀ ਉਮੀਦਵਾਰਾ ਲਈ ਉਮਰ
Indian Army ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਫਾਰਮ ਭਰਨ ਲ਼ਈ ਕੁੱਝ ਸ਼ਰਤਾ ਰੱਖਿਆ ਗਈਆ ਹਨ ਜੋ ਹਰ ਇੱਕ ਉਮੀਦਵਾਰ ਤੇ ਲਾਗੂ ਹੁੰਦੀਆ ਹਨ ਅਤੇ Indian Army ਭਰਤੀ ਲਈ ਉਮਰ ਸੀਮਾ ਦੀ ਵੀ ਸਰਤ ਰੱਖੀ ਹੋਈ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਸਾਰੀਆ ਸ਼੍ਰਣੀਆ ਲਈ ਉਮਰ | 17.5 ਤੋ 21 .5ਸਾਲ ਤੱਕ |
ਉਮੀਦਵਾਰ ਦਾ ਜਨਮ | …… |
Indian Army ਉਮੀਦਵਾਰ ਲਈ ਯੋਗਤਾ
Indian Army ਦੀਆ ਪੋਸਟਾ ਨੂੰ ਭਰਨ ਲਈ ਪੋਸਟਾ ਰੈਕ ਦੇ ਹਿਸਾਬ ਨਾਲ ਯੋਗਤਾ ਵੀ ਰੱਖੀ ਗਈ ਹੈ ਜੋ ਪੋਸਟ ਰੈਕ ਦੁ ਮੁਤਾਬਿਕ ਹਰੇਕ ਉਮੀਦਵਾਰ ਪਾਸ ਹੋਣਾ ਲਾਜਮੀ ਹੈ।ਜੇਕਰ ਉਮੀਦਵਾਰ ਪੋਸਟ ਦੇ ਮੁਤਾਬਿਕ ਯੋਗਤਾ ਪਾਸ ਨਹੀ ਹੈ ਤਾ ਉਮੀਦਵਾਰ ਨੂੰ ਯੋਗ ਨਹੀ ਸਮਝਿਆ ਜਾਵੇਗਾ ਯੋਗਤਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਉਮੀਦਵਾਰ ਦਸਵੀ/ਬਾਂਰਵੀ/ਟੈਕਨੀਕਲ ਡਿਪਲੋਮਾਂ ਪਾਸ ਹੋਣਾ ਚਾਹੀਦਾ ਹੈ।
ਮਹੱਤਵਪੂਰਨ ਤਾਰੀਖਾਂ
Join Indian Army 2023 ਭਰਤੀਆ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿੱਚ ਫੀਸ਼/ਉਮਰ/ਯੋਗਤਾ ਦੇ ਨਾਲ ਕੁੱਝ ਮਹੱਤਵਪੂਰਨ ਤਾਰੀਕਾ ਵੀ ਦੱਸਿਆ ਗਈਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਸ਼ੁਰੂ ਹੋਣ ਦੀ ਤਾਰੀਕ | 16-02-2023 |
ਆਖਰੀ ਤਾਰੀਕ | 20-03-2023 12:00 ਵਜੇ ਤੱਕ |
ਪੇਪਰ ਦੀ ਤਾਰੀਕ | IN APRIL 2023 |
ਕੁੱਝ ਮਹੱਤਵਪੂਰਨ ਲ਼ਿੰਕ
ARO ALL INDIAN RESULT ਰੋਲ ਨੰਬਰ ਡਾਊਨਲੋਡ ਲਿੰਕ | CLICK HERE ਇੱਥੇ ਕਲਿੱਕ ਕਰੋ |
ਆਖਰੀ ਮਿਤੀ ਵਿੱਚ ਵਾਧਾ | ਇੱਥੇ ਕਲਿੱਕ ਕਰੋ |
ਆਖਰੀ ਮਿਤੀ | ਇੱਥੇ ਕਲਿੱਕ ਕਰੋ |
ਨੋਟੀਫਿਕੇਸ਼ਨ | ਇੱਥੇ ਕਲਿੱਕ ਕਰੋ |
ਅਧਿਕਾਰਤ ਸਾਈਟ ਕਿਤਾਬ ਖਰੀਦਣ ਲਈ | ਇੱਥੇ ਕਲਿੱਕ ਕਰੋ ਇੱਥੇ ਕਲਿੱਕ ਕਰੋ |
ਸਾਈਟ ਦੀ ਜਾਣਕਾਰੀ
ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ
ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ
SUPPORTS@PUNJABJOBSEARCH.COM