EPFO SOCIAL SECURITY ASSISTANT RECRUITMENT APPLY ONLINE 2023
ਅਸਾਮੀਆ ਦੀ ਸੰਖੇਪ ਜਾਣਕਾਰੀ:-
EPFO SOCIAL SECURITY ASSISTANT RECRUITMENT 2023 ਦੀ ਅਸਾਮੀਆ ਲਈ ਜਾਰੀ ਕੀਤਾ ਨੋਟੀਫਿਕੇਸ਼ਨ ਇਹਨਾਂ ਅਸਾਮੀਆ ਦੇ ਫਾਰਮ ਭਰਨ ਤੋ ਪਹਿਲਾ ਸਾਰੇ ਉਮੀਦਵਾਰ ਭਰਤੀ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾ ਪੜ ਲੈਣ ਤਾ ਕਿ ਤੁਹਾਨੂੰ ਫਾਰਮ ਭਰਨ ਵਿੱਚ ਕਿਸੇ ਤਰ੍ਹਾ ਦੀ ਕੋਈ ਸਮੱਸਿਆ ਨਾ ਹੋਵੇ।
ਜੋ ਉਮੀਦਵਾਰ ਇਸ ਭਰਤੀ ਵਿੱਚ ਆਪਣੀ ਦਿਲਚਸਪੀ ਰੱਖਦੇ ਹਨ ਅਤੇ ਦਿੱਤੀਆ ਯੋਗਤਾ ਦੀਆ ਸ਼ਰਤਾ ਨੂੰ ਪੂਰਾ ਕਰਦੇ ਹਨ ਅਤੇ ਫਾਰਮ ਭਰਨ ਲਈ ਯੋਗ ਹਨ ਉਹ ਉਮੀਦਵਾਰ ਆਪਣੀ ਪੂਰਨ ਯੋਗਤਾ ਦੇ ਅਧਾਰ ਤੇ (ਈ.ਪੀ.ਐਫ.ਓ) ਵਿੱਚ ਆਪਣੇ ਫਾਰਮ ਭਰ ਸਕਦੇ ਹਨ ।
ਕੋਣ ਕੋਣ ਇਹ ਫਾਰਮ ਭਰ ਸਕਦਾ ਅਤੇ ਕੋਣ ਨਹੀ ਭਰ ਸਕਦਾ, ਫਾਰਮ ਭਰਨ ਲਈ ਕਿੰਨੀ ਫੀਸ਼ ਲੱਗੇਗੀ, ਕਿੰਨੀਆ ਅਸਾਮੀਆ ਹੋਣਗੀਆ, ਫਾਰਮ ਭਰਨ ਦੀ ਆਖਰੀ ਮਿਤੀ, ਫਾਰਮ ਭਰਨ ਲਈ ਉਮਰ, ਫਾਰਮ ਭਰਨ ਲਈ ਯੋਗਤਾ,ਫਾਰਮ ਕਿਵੇ ਭਰਨੇ ਹਨ|
EPFO SOCIAL SECURITY ASSISTANT RECRUITMENT APPLY ONLINE 2023
ਇਹ ਪੂਰੀ ਜਾਣਕਾਰੀ ਤੁਹਾਨੂੰ ਹੇਠਾ ਦਿੱਤੇ ਅਨੁਸਾਰ ਮਿਲ ਜਾਵੇਗੀ
ਉਮੀਦਵਾਰ ਦੀ ਉਮਰ ਸੀਮਾ
ਕੇਵਲ 18-27 ਸਾਲ ਤੱਕ, ਉਮਰ ਵਿੱਚ ਛੋਟ ਜਾਤੀ ਅਤੇ ਨਿਯਮਾ ਅਨੁਸਾਰ ਹੋਵੇਗੀ
ਅਸਾਮੀਆ ਦੀ ਗਿਣਤੀ
2859 ਹੈ
ਉਮੀਦਵਾਰ ਲਈ ਐਪਲੀਕੇਸ਼ਨ ਫੀਸ਼
ਜਰਨਲ/ਬੀ.ਸੀਃ 700 ਰੁਪਏ | |
SC / ST / ਸਾਬਕਾ ਫੌਜੀ: ਕੋਈ ਫੀਸ਼ ਨਹੀ ਫੀਸ਼ ਦਾ ਭੁਗਤਾਨ ਕੇਵਲ ਆਨਲਾਈਨ ਹੋਏਗਾ |
ਯੋਗਤਾ ਦੇ ਵੇਰਵੇ
ਉਮੀਦਵਾਰ ਬਾਂਰਵੀ ਪਾਸ ਅਤੇ ਕੋਈ ਵੀ ਡਿਗਰੀ ਪਾਸ ਹੋਣਾ ਚਾਹੀਦਾ ਹੈ ਨਾਲ 50% ਹੋਣੇ ਲਾਜਮੀ ਹਨ
ਯੋਗਤਾ ਦੀ ਜਾਣਕਾਰੀ ਅਸਾਮੀ ਦੇ ਅਧਾਰ ਤੇ ਭਰੀ ਜਾਵੇਗੀ।
ਮਹੱਤਵਪੂਰਨ ਤਾਰੀਖਾਂ
EPFO SSAS 2023 ਭਰਤੀਆ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿੱਚ ਫੀਸ਼/ਉਮਰ/ਯੋਗਤਾ ਦੇ ਨਾਲ ਕੁੱਝ ਮਹੱਤਵਪੂਰਨ ਤਾਰੀਕਾ ਵੀ ਦੱਸਿਆ ਗਈਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਸ਼ੁਰੂ ਹੋਣ ਦੀ ਤਾਰੀਕ👉 | 27-03-2023 |
ਆਖਰੀ ਤਾਰੀਕ 👉 | 26-04-2023 |
ਮਹੱਤਵਪੂਰਨ ਲਿੰਕ ਹੇਠਾ ਦਿੱਤੇ ਗਏ ਹਨ।
ਸਾਈਟ ਦੀ ਜਾਣਕਾਰੀ
ਅਪਲਾਈ ਲਿੰਕ | ਇੱਥੇ ਕਲਿੱਕ ਕਰੋ | |
ਨੋਟੀਫਿਕੇਸ਼ਨ ਲਿੰਕ | ਇੱਥੇ ਕਲਿੱਕ ਕਰੋ | |
ਅਧਿਕਾਰਤ ਸਾਈਟ ਲਿੰਕ | ਇੱਥੇ ਕਲਿੱਕ ਕਰੋ |
ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ |