CRPF | TRADESMAN & TECHNICAL CONSTABLE
ਪੋਸਟ ਬਾਰੇ ਜਾਣਕਾਰੀ :
CRPF | TRADESMAN & TECHNICAL CONSTABLE |
CRPF 9060 ਕਾਂਸਟੇਬਲ 2023 ਵਿੱਚ ਵੱਖ -ਵੱਖ ਤਰਾਂ ਦੀਆ ਅਸਾਮੀਆਂ ਨੂੰ ਭਰਨ ਲਈ ਵੱਖ ਵੱਖ ਯੋਗਤਾ ਦੇ ਅਧਾਰ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੋ ਉਮਦੀਵਾਰ ਇਹਨਾਂ ਅਸਾਮੀਆ ਵਿੱਚ ਆਪਣੀ ਦਿਲਚਸਪੀ/ ਰੁਝਾਨ ਰੱਖਦੇ ਹਨ ਅਤੇ ਇਸ ਅਸਾਮੀ ਲਈ ਪੂਰਨ ਤੋਰ ਤੇ ਯੋਗ ਹਨ ਉਹ ਆਪਣੀ ਪੂਰਨ ਯੋਗਤਾ ਦੇ ਅਧਾਰ ਤੇ ਇਹਨਾਂ ਪੋਸਟਾ ਲਈ ਆਪਣਾ ਆਬੇਦਨ ਕਰ ਸਕਦੇ ਹਨ ਅਤੇ CRPF ਦੇ ਮੈਬਰ ਬਣ ਸਕਦੇ ਹਨ ਜੋ ਉਮੀਦਵਾਰ ਆਪਣੀ ਦਿਲਚਸਪੀ ਰੱਖਦੇ ਹਨ ਉਹ ਉਮੀਦਵਾਰ ਹੇਠਾ ਦਿੱਤੇ ਨੋਟੀਫਿਕੇਸ਼ਨ ਨੂੰ ਚੰਗੀ ਤਰਾ ਪੜ ਕੇ ਅਤੇ ਦਿੱਤੀ ਜਾਣਕਾਰੀ ਹਾਸਿਲ ਕਰਕੇ ਅਤੇ ਯੋਗ ਪਾਏ ਜਾਣ ਤੇ ਉਹ ਉਮੀਦਵਾਰ ਹੇਠਾ ਦਿੱਤੇ ਲਿੰਕ ਤੋ ਆਨਲਾਈਨ ਆਪਣਾ ਫਾਰਮ ਭਰ ਸਕਦੇ ਹਨ। ਅਤੇ CRPF ਵਿੱਚ ਸ਼ਾਮਿਲ ਹੋ ਸਕਦੇ ਹਨ CRPF ਦੇਸ਼ ਦੀ ਇੱਕ ਸੁਰੱਖਿਆ ਫੋਰਸ ਹੈ ਜਿਸ ਵਿੱਚ ਭਾਰਤੀ ਵਜੋ ਕੰਮ ਦੇਸ਼ ਦੀ ਸਰਹਦਾ ਤੇ ਹਮੇਸ਼ਾ ਤਾਇਨਾਤ ਹੁੰਦੀ ਹੈ ਅਤੇ ਇਹ ਫੋਰਸ ਸਰਹੱਦੀ ਇਲਾਕਿਆ ਵਿੱਚ ਟੁਕੜੀਆ ਵਿੱਚ ਵੱਡੀ ਜਾਦੀ ਹੈ ਅਤੇ ਉਨਾਂ ਥਾਵਾ ਤੇ ਤਾਈਨਾਤ ਕੀਤੀ ਜਾਦੀ ਹੈ ਭਾਰਤੀ CFPF ਫੋਰਸ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀਆ ਸਰਹੱਦਾ ਤੇ ਆਪਣੀ ਡਿਊਟੀ ਕਰਕੇ ਦਿਨ ਰਾਤ ਸਰਹੱਦਾ ਤੇ ਜਾਗ ਕੇ ਭਾਰਤ ਦੇਸ਼ ਦੀ ਰਾਖੀ ਕਰਦੇ ਹਨ ਅਤੇ CRPF ਫੋਰਸ ਭਾਰਤ ਦੀ ਬਲ ਫੋਰਸ ਵਜੋ ਮੰਨੀ ਜਾਦੀ ਹੈ CRPF ਇੱਕ ਇੱਕਲੋਤੀ ਫੋਰਸ ਹੈ ਜਿਸ ਕੋਲ ਹਥਿਆਰ ਅਤੇ ਤੋਪਖਾਨਾ ਮੋਜੂਦ ਹੁੰਦਾ ਹੈ |
CRPF ਦੀ ਭਰਤੀ 2023 ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ ।
ਪੋਸਟਾ ਦੇ ਨਾਮ
WWW.PUNJABJOBSEARCH.COM
CRPF ਦੀ ਭਰਤੀ ਦੀਆ ਪੋਸਟਾਂ
ਇਹ ਪੋਸਟਾਂ ਮੁੰਡੇ ਕੁੜੀਆ ਦੋਵੇ ਭਰ ਸਕਦੇ ਹਨ |
TOTTAL POSTS:- 9060
ਉਮੀਦਵਾਰ ਦੀ ਚੋਣ ਪ੍ਰੀਕਿਰਿਆ
ਉਮੀਦਵਾਰ ਦਾ ਪਹਿਲਾ ਲਿਖਤੀ ਪੇਪਰ ਲਿਆ ਜਾਵੇਗਾ |
ਉਮੀਦਵਾਰ ਦਾ ਮੈਡੀਕਲ ਕੀਤਾ ਜਾਵੇਗਾ |
ਉਮੀਦਵਾਰ ਦੀ ਡਾਕੂਮੈਟ ਵੈਰੀਫਿਕੇਸ਼ਨ ਕੀਤੀ ਜਾਵੇਗੀ |
CRPF ਕੰਮ ਜੋ ਕਿ ਹੇਠ ਲਿਖੇ ਅਨੁਸਾਰ ਹਨ ।
ਭਾਰਤੀ ਰੱਖਿਅਕ ਫੋਰਸ ਦੇ ਵਜੋ ਕੰਮ ਕਰਨੇ ਅਤੇ ਦੇਸ਼ ਲਈ ਸੁਰੱਖਿਆ ਬਣਾਈ ਰੱਖਣਾ ਅਤੇ ਆਪਣੇ ਦੇਸ਼ ਉੱਤੇ ਆਉਦੇ ਖਤਰਿਆ ਅਤੇ ਦੇਸ਼ ਉੱਤੇ ਹੋਣ ਵਾਲੇ ਸਰਹੱਦੀ ਹਮਲਿਆ ਤੋ ਦੇਸ਼ ਦੀ ਰੱਖਿਆ ਕਰਨਾ ।
ਐਪਲੀਕੇਸ਼ਨ ਫੀਸ਼ਾਂ
CRPF ਭਰਤੀ 2023 ਵਿੱਚ ਵੱਖ -ਵੱਖ ਤਰਾਂ ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਪੂਰਨ ਯੋਗਤਾ ਦਾ ਅਧਾਰ ਤੇ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਲਈ ਕੁੱਝ ਫੀਸ਼ਾਂ ਵੀ ਰੱਖਿਆ ਗਈਆ ਹਨ ਜੋ ਉਮੀਦਵਾਰ ਦੀ ਸ੍ਰੇਣੀ (ਜਾਤੀ) ਦੇ ਹਿਸਾਬ ਨਾਲ ਲਾਗੂ ਹੁੰਦੀਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਜਰਨਲ/ਬੀਂ .ਸੀ | 100 ਰੁਪਏ |
ਐ.ਸੀ/ਐਸ.ਟੀ/ਅੋਰਤਾ ਲ | ਕੋਈ ਫੀਸ਼ ਨਹੀ |
(ਫੀਸ ਭੁਗਤਾਨ ਕੇਵਲ ਆਨਲਾਈਨ ਹੋਵੇਗਾ) |
CRPF ਉਮੀਦਵਾਰ ਲਈ ਉਮਰ ਸੀਮਾ
CRPF ਦੀ ਭਰਤੀ ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਲਈ ਭਰਤੀ ਜੋ ਨੋਟੀਫਿਕੇਸ਼ਨ ਜਾਰੀ ਕਿੱਤਾ ਹੈ ਉਮੀਦਵਾਰ ਨੂੰ ਫਾਰਮ ਭਰਨ ਲ਼ਈ ਸੈਟਰ ਸਰਕਾਰ ਵੱਲੋ ਕੁੱਝ ਸ਼ਰਤਾ ਰੱਖੀਆ ਗਈਆ ਹਨ ਜੋ ਹਰ ਇੱਕ ਉਮੀਦਵਾਰ ਤੇ ਲਾਗੂ ਹੁੰਦੀਆ ਹਨ ਅਤੇ ਇਨਾਂ ਸ਼ਰਤਾ ਵਿੱਚ ਇੱਕ ਸ਼ਰਤ ਉਮਰ ਸੀਮਾ ਦੀ ਵੀ ਰੱਖੀ ਗਈ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
AGE FOR DRIVER 21 TO 30 ਸਾਲ ਤੱਕ
OTHER POST 18 TO 26 ਸਾਲ ਤੱਕ
(ਉਮਰ ਦੀ ਛੋਟ ਨਿਯਮਾਂ ਅਨੁਸਾਰ ਹੋਏਗੀ)
CRPF ਉਮੀਦਵਾਰ ਲਈ ਯੋਗਤਾ
CRPF ਦੀ ਭਰਤੀ 2023 ਦੀਆ ਪੋਸਟਾ ਨੂੰ ਭਰਨ ਲਈ ਉਮੀਦਵਾਰ ਲਈ ਇਨਾਂ ਯੋਗਤਾ ਦਾ ਪਾਸ ਹੋਣਾ ਵੀ ਲਾਜਮੀ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ । ਜੇਕਰ ਉਮੀਦਵਾਰ ਨੋਟੀਫਿਕੇਸ਼ਨ ਦੇ ਮੁਤਾਬਿਕ ਦੱਸੀ ਗਈ ਯੋਗਤਾ ਪਾਸ ਨਹੀ ਹੈ ਤਾ ਉਹ ਉਮੀਦਵਾਰ ਨੂੰ ਯੋਗ ਨਹੀ ਸਮਝਿਆ ਜਾਵੇਗਾ ਯੋਗਤਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਉਮੀਦਵਾਰ ਦਸਵੀ/ITI/HMV LICENSE ਹੋਣਾ ਚਾਹੀਦਾ ਹੈ।
ਮਹੱਤਵਪੂਰਨ ਤਾਰੀਕਾ
CRPF ਦੀ ਭਰਤੀ ਵੱਲੋ 9060 ਭਰਤੀਆ ਦਾ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਫੀਸ਼/ਉਮਰ/ਯੋਗਤਾ ਦੇ ਨਾਲ ਕੁੱਝ ਮਹੱਤਵਪੂਰਨ ਤਾਰੀਕਾ ਵੀ ਦੱਸਿਆ ਗਈਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਸ਼ੁਰੂਆਤੀ ਮਿਤੀ : 27-03-2023
ਆਖਰੀ ਮਿਤੀ : 02-05-2023
ਪੇਪਰ ਹੋਣ ਦੀ ਮਿਤੀ: 01-13 JULY 2023
ADMIT CARD : 20-25 JUNE 2023
ਮਹੱਤਵਪੂਰਨ ਲਿੰਕ
ਅਪਲਾਈ ਲਿੰਕ | ਇੱਥੇ ਕਲਿੱਕ ਕਰੋ |
ਨੋਟੀਫਿਕੇਸ਼ਨ ਲਿੰਕ | ਇੱਥੇ ਕਲਿੱਕ ਕਰੋ |
ਅਧਿਕਾਰਤ ਸਾਈਟ | ਇੱਥੇ ਕਲਿੱਕ ਕਰੋ |
ਟੈਲੀਗ੍ਰਾਮ ਲਿੰਕ | ਇੱਥੇ ਕਲਿੱਕ ਕਰੋ |
ਇੰਸਟਾਗ੍ਰਾਮ ਲਿੰਕ | ਇੱਥੇ ਕਲਿੱਕ ਕਰੋ |
ਸਾਈਟ ਬਾਰੇ ਜਾਣਕਾਰੀ
ਇਹ ਸਾਰੀਟ www.punjabjobsearch.com ਸਰਕਾਰ ਦੁਬਾਰਾ ਪ੍ਰਮਾਣਿਤ ਸਾਈਟ ਹੈ ਅਤੇ ਇਹ ਸਾਈਟ ਤੁਹਾਨੂੰ ਕਿਸੇ ਪ੍ਰਕਾਰ ਦੀ ਝੂਠੀ ਜਾਣਕਾਰੀ ਨਹੀ ਦਿੰਦੀ ਅਤੇ ਪੂਰੇ ਦੇਸ਼ ਵਿੱਚ ਚੱਲ ਰਹੀਆ ਨਵੀਆ ਅਤੇ ਪੂਰਾਨੀਆ ਪੋਸਟਾ ਬਾਰੇ ਤੁਹਾਨੂੰ ਦੱਸਦੀ ਹੈ ਇਸ ਲਈ ਇਸ ਸਾਈਟ ਦਾ ਲਿੰਕ ਵੱਧ ਤੋ ਵੱਧ ਲੋਕਾਂ ਨਾਲ ਸ਼ੇਅਰ ਕਰੋ ਤਾ ਕਿ ਉਹਨਾਂ ਨੂੰ ਵੀ ਦੇਸ਼ ਵਿੱਚ ਚੱਲ ਰਹੀਆ ਨੋਰਕੀਆ ਬਾਰੇ ਪਤਾ ਲੱਗ ਸਕੇ ।