CRPF 2023 | GD CONSTABLE 2023 |

CRPF 2023 | GD CONSTABLE 2023 |

ਪੋਸਟ ਬਾਰੇ ਜਾਣਕਾਰੀ :

CRPF 2023 | GD CONSTABLE 2023 |

CRPF 129929 ਪੋਸਟ GD ਕਾਂਸਟੇਬਲ ਔਨਲਾਈਨ ਫਾਰਮ 2023 ਵਿੱਚ ਵੱਖ -ਵੱਖ ਤਰਾਂ ਦੀਆ ਅਸਾਮੀਆਂ ਨੂੰ ਭਰਨ ਲਈ ਵੱਖ ਵੱਖ ਯੋਗਤਾ ਦੇ ਅਧਾਰ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੋ ਉਮਦੀਵਾਰ ਇਹਨਾਂ ਅਸਾਮੀਆ ਵਿੱਚ ਆਪਣੀ ਦਿਲਚਸਪੀ/ ਰੁਝਾਨ ਰੱਖਦੇ ਹਨ ਅਤੇ ਇਸ ਅਸਾਮੀ ਲਈ ਪੂਰਨ ਤੋਰ ਤੇ ਯੋਗ ਹਨ ਉਹ ਆਪਣੀ ਪੂਰਨ ਯੋਗਤਾ ਦੇ ਅਧਾਰ ਤੇ ਇਹਨਾਂ ਪੋਸਟਾ ਲਈ ਆਪਣਾ ਆਬੇਦਨ ਕਰ ਸਕਦੇ ਹਨ ਅਤੇ CRPF ਦੇ ਮੈਬਰ ਬਣ ਸਕਦੇ ਹਨ ਜੋ ਉਮੀਦਵਾਰ ਆਪਣੀ ਦਿਲਚਸਪੀ ਰੱਖਦੇ ਹਨ ਉਹ ਉਮੀਦਵਾਰ ਹੇਠਾ ਦਿੱਤੇ ਨੋਟੀਫਿਕੇਸ਼ਨ ਨੂੰ ਚੰਗੀ ਤਰਾ ਪੜ ਕੇ ਅਤੇ ਦਿੱਤੀ ਜਾਣਕਾਰੀ ਹਾਸਿਲ ਕਰਕੇ ਅਤੇ ਯੋਗ ਪਾਏ ਜਾਣ ਤੇ ਉਹ ਉਮੀਦਵਾਰ ਹੇਠਾ ਦਿੱਤੇ ਲਿੰਕ ਤੋ ਆਨਲਾਈਨ ਆਪਣਾ ਫਾਰਮ ਭਰ ਸਕਦੇ ਹਨ। ਅਤੇ CRPF ਵਿੱਚ ਸ਼ਾਮਿਲ ਹੋ ਸਕਦੇ ਹਨ CRPF ਦੇਸ਼ ਦੀ ਇੱਕ ਸੁਰੱਖਿਆ ਫੋਰਸ ਹੈ ਜਿਸ ਵਿੱਚ ਭਾਰਤੀ ਵਜੋ ਕੰਮ ਦੇਸ਼ ਦੀ ਸਰਹਦਾ ਤੇ ਹਮੇਸ਼ਾ ਤਾਇਨਾਤ ਹੁੰਦੀ ਹੈ ਅਤੇ ਇਹ ਫੋਰਸ ਸਰਹੱਦੀ ਇਲਾਕਿਆ ਵਿੱਚ ਟੁਕੜੀਆ ਵਿੱਚ ਵੱਡੀ ਜਾਦੀ ਹੈ ਅਤੇ ਉਨਾਂ ਥਾਵਾ ਤੇ ਤਾਈਨਾਤ ਕੀਤੀ ਜਾਦੀ ਹੈ ਭਾਰਤੀ CFPF ਫੋਰਸ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀਆ ਸਰਹੱਦਾ ਤੇ ਆਪਣੀ ਡਿਊਟੀ ਕਰਕੇ ਦਿਨ ਰਾਤ ਸਰਹੱਦਾ ਤੇ ਜਾਗ ਕੇ ਭਾਰਤ ਦੇਸ਼ ਦੀ ਰਾਖੀ ਕਰਦੇ ਹਨ ਅਤੇ CRPF ਫੋਰਸ ਭਾਰਤ ਦੀ ਬਲ ਫੋਰਸ ਵਜੋ ਮੰਨੀ ਜਾਦੀ ਹੈ CRPF ਇੱਕ ਇੱਕਲੋਤੀ ਫੋਰਸ ਹੈ ਜਿਸ ਕੋਲ ਹਥਿਆਰ ਅਤੇ ਤੋਪਖਾਨਾ ਮੋਜੂਦ ਹੁੰਦਾ ਹੈ

CRPF ਦੀ ਭਰਤੀ 2023 ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ ।

ਪੋਸਟਾ ਦੇ ਨਾਮ

WWW.PUNJABJOBSEARCH.COM
CRPF ਦੀ ਭਰਤੀ ਦੀਆ ਪੋਸਟਾਂ

ਇਹ ਪੋਸਟਾਂ ਮੁੰਡੇ ਕੁੜੀਆ ਦੋਵੇ ਭਰ ਸਕਦੇ ਹਨ |

TOTTAL POSTS:- 129929

ਉਮੀਦਵਾਰ ਦੀ ਚੋਣ ਪ੍ਰੀਕਿਰਿਆ

ਉਮੀਦਵਾਰ ਦਾ ਪਹਿਲਾ ਲਿਖਤੀ ਪੇਪਰ ਲਿਆ ਜਾਵੇਗਾ |

ਉਮੀਦਵਾਰ ਦਾ ਮੈਡੀਕਲ ਕੀਤਾ ਜਾਵੇਗਾ |

ਉਮੀਦਵਾਰ ਦੀ ਡਾਕੂਮੈਟ ਵੈਰੀਫਿਕੇਸ਼ਨ ਕੀਤੀ ਜਾਵੇਗੀ |

CRPF ਕੰਮ ਜੋ ਕਿ ਹੇਠ ਲਿਖੇ ਅਨੁਸਾਰ ਹਨ ।

ਭਾਰਤੀ ਰੱਖਿਅਕ ਫੋਰਸ ਦੇ ਵਜੋ ਕੰਮ ਕਰਨੇ ਅਤੇ ਦੇਸ਼ ਲਈ ਸੁਰੱਖਿਆ ਬਣਾਈ ਰੱਖਣਾ ਅਤੇ ਆਪਣੇ ਦੇਸ਼ ਉੱਤੇ ਆਉਦੇ ਖਤਰਿਆ ਅਤੇ ਦੇਸ਼ ਉੱਤੇ ਹੋਣ ਵਾਲੇ ਸਰਹੱਦੀ ਹਮਲਿਆ ਤੋ ਦੇਸ਼ ਦੀ ਰੱਖਿਆ ਕਰਨਾ ।

ਐਪਲੀਕੇਸ਼ਨ ਫੀਸ਼ਾਂ

CRPF ਭਰਤੀ 2023 ਵਿੱਚ ਵੱਖ -ਵੱਖ ਤਰਾਂ ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਪੂਰਨ ਯੋਗਤਾ ਦਾ ਅਧਾਰ ਤੇ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਲਈ ਕੁੱਝ ਫੀਸ਼ਾਂ ਵੀ ਰੱਖਿਆ ਗਈਆ ਹਨ ਜੋ ਉਮੀਦਵਾਰ ਦੀ ਸ੍ਰੇਣੀ (ਜਾਤੀ) ਦੇ ਹਿਸਾਬ ਨਾਲ ਲਾਗੂ ਹੁੰਦੀਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਜਰਨਲ/ਬੀਂ .ਸੀ100 ਰੁਪਏ
ਐ.ਸੀ/ਐਸ.ਟੀ/ਅੋਰਤਾ ਲਈਕੋਈ ਫੀਸ਼ ਨਹੀ
ਫੀਸ ਭੁਗਤਾਨ ਕੇਵਲ ਆਨਲਾਈਨ ਹੋਵੇਗਾ
CRPF 2023 | GD CONSTABLE 2023 |
CRPF 2023 | GD CONSTABLE 2023 |

CRPF ਉਮੀਦਵਾਰ ਲਈ ਉਮਰ ਸੀਮਾ

CRPF ਦੀ ਭਰਤੀ ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਲਈ ਭਰਤੀ ਜੋ ਨੋਟੀਫਿਕੇਸ਼ਨ ਜਾਰੀ ਕਿੱਤਾ ਹੈ ਉਮੀਦਵਾਰ ਨੂੰ ਫਾਰਮ ਭਰਨ ਲ਼ਈ ਸੈਟਰ ਸਰਕਾਰ ਵੱਲੋ ਕੁੱਝ ਸ਼ਰਤਾ ਰੱਖੀਆ ਗਈਆ ਹਨ ਜੋ ਹਰ ਇੱਕ ਉਮੀਦਵਾਰ ਤੇ ਲਾਗੂ ਹੁੰਦੀਆ ਹਨ ਅਤੇ ਇਨਾਂ ਸ਼ਰਤਾ ਵਿੱਚ ਇੱਕ ਸ਼ਰਤ ਉਮਰ ਸੀਮਾ ਦੀ ਵੀ ਰੱਖੀ ਗਈ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਘੱਟ ਤੋ ਘੱਟ ਉਮਰ 18 ਸਾਲ ਤੱਕ
ਵੱਧ ਤੋ ਵੱਧ ਉਮਰ 23 ਸਾਲ ਤੱਕ
(ਉਮਰ ਦੀ ਛੋਟ ਨਿਯਮਾਂ ਅਨੁਸਾਰ ਹੋਏਗੀ)

CRPF ਉਮੀਦਵਾਰ ਲਈ ਯੋਗਤਾ

CRPF ਦੀ ਭਰਤੀ 2023 ਦੀਆ ਪੋਸਟਾ ਨੂੰ ਭਰਨ ਲਈ ਉਮੀਦਵਾਰ ਲਈ ਇਨਾਂ ਯੋਗਤਾ ਦਾ ਪਾਸ ਹੋਣਾ ਵੀ ਲਾਜਮੀ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ । ਜੇਕਰ ਉਮੀਦਵਾਰ ਨੋਟੀਫਿਕੇਸ਼ਨ ਦੇ ਮੁਤਾਬਿਕ ਦੱਸੀ ਗਈ ਯੋਗਤਾ ਪਾਸ ਨਹੀ ਹੈ ਤਾ ਉਹ ਉਮੀਦਵਾਰ ਨੂੰ ਯੋਗ ਨਹੀ ਸਮਝਿਆ ਜਾਵੇਗਾ ਯੋਗਤਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਉਮੀਦਵਾਰ ਦਸਵੀ ਕਲਾਸ ਹੋਣਾ ਚਾਹੀਦਾ ਹੈ। ਕਿਸੇ ਵੀ ਯੂਨੀਵਰਸਿਟੀ ਬੋਰਡ ਤੋ ਇਸ ਦੀ ਕੋਈ ਦਿੱਕਤ ਨਹੀ ਹੋਵੇਗੀ।

ਮਹੱਤਵਪੂਰਨ ਤਾਰੀਕਾ

CRPF ਦੀ ਭਰਤੀ ਵੱਲੋ 129929 ਭਰਤੀਆ ਦਾ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਫੀਸ਼/ਉਮਰ/ਯੋਗਤਾ ਦੇ ਨਾਲ ਕੁੱਝ ਮਹੱਤਵਪੂਰਨ ਤਾਰੀਕਾ ਵੀ ਦੱਸਿਆ ਗਈਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।


ਸ਼ੁਰੂਆਤੀ ਮਿਤੀ : ਅਜੇ ਤੱਕ ਮਿਤੀ ਕੋਈ ਨਹੀਂ
ਆਖਰੀ ਮਿਤੀ : ਅਜੇ ਤੱਕ ਮਿਤੀ ਕੋਈ ਨਹੀਂ

ਪੇਪਰ ਹੋਣ ਦੀ ਮਿਤੀ: ਅਜੇ ਤੱਕ ਮਿਤੀ ਕੋਈ ਨਹੀਂ

ਮਹੱਤਵਪੂਰਨ ਲਿੰਕ👇👇

ਅਪਲਾਈ ਲਿੰਕਅਜੇ ਤੱਕ ਲਿੰਕ ਕੋਈ ਨਹੀਂ
ਨੋਟੀਫਿਕੇਸ਼ਨ ਲਿੰਕਅਜੇ ਤੱਕ ਲਿੰਕ ਕੋਈ ਨਹੀਂ
ਅਧਿਕਾਰਤ ਸਾਈਟ👉ਇੱਥੇ ਕਲਿੱਕ ਕਰੋ
ਟੈਲੀਗ੍ਰਾਮ ਲਿੰਕ👉ਇੱਥੇ ਕਲਿੱਕ ਕਰੋ
ਇੰਸਟਾਗ੍ਰਾਮ ਲਿੰਕ👉ਇੱਥੇ ਕਲਿੱਕ ਕਰੋ
ਇਹ ਸਾਰੀਟ www.punjabjobsearch.com ਸਰਕਾਰ ਦੁਬਾਰਾ ਪ੍ਰਮਾਣਿਤ ਸਾਈਟ ਹੈ ਅਤੇ ਇਹ ਸਾਈਟ ਤੁਹਾਨੂੰ ਕਿਸੇ ਪ੍ਰਕਾਰ ਦੀ ਝੂਠੀ ਜਾਣਕਾਰੀ ਨਹੀ ਦਿੰਦੀ ਅਤੇ ਪੂਰੇ ਦੇਸ਼ ਵਿੱਚ ਚੱਲ ਰਹੀਆ ਨਵੀਆ ਅਤੇ ਪੂਰਾਨੀਆ ਪੋਸਟਾ ਬਾਰੇ ਤੁਹਾਨੂੰ ਦੱਸਦੀ ਹੈ ਇਸ ਲਈ ਇਸ ਸਾਈਟ ਦਾ ਲਿੰਕ ਵੱਧ ਤੋ ਵੱਧ ਲੋਕਾਂ ਨਾਲ ਸ਼ੇਅਰ ਕਰੋ ਤਾ ਕਿ ਉਹਨਾਂ ਨੂੰ ਵੀ ਦੇਸ਼ ਵਿੱਚ ਚੱਲ ਰਹੀਆ ਨੋਰਕੀਆ ਬਾਰੇ ਪਤਾ ਲੱਗ ਸਕੇ ।

ਸਾਈਟ ਬਾਰੇ ਜਾਣਕਾਰੀ 👇👇

ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ

ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ

Leave a Reply

Your email address will not be published. Required fields are marked *

Punjab Job Search

ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ

You have successfully subscribed to the newsletter

There was an error while trying to send your request. Please try again.

Punjab Job Search will use the information you provide on this form to be in touch with you and to provide updates and marketing.