CHANDIGHAR POLICE ASI 44 POST |
ਪੋਸਟ ਬਾਰੇ ਜਾਣਕਾਰੀ :-
CHANDIGHAR POLICE ASI 44 POST |
CHANDIGHAR POLICE ASI 44 POST | ਵਿੱਚ ਵੱਖ -ਵੱਖ ਤਰਾਂ ਦੀਆ ਅਸਾਮੀਆਂ ਨੂੰ ਭਰਨ ਲਈ ਵੱਖ ਵੱਖ ਯੋਗਤਾ ਦੇ ਅਧਾਰ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੋ ਉਮਦੀਵਾਰ ਇਹਨਾਂ ਅਸਾਮੀਆ ਵਿੱਚ ਆਪਣੀ ਦਿਲਚਸਪੀ/ ਰੁਝਾਨ ਰੱਖਦੇ ਹਨ ਅਤੇ ਇਸ ਅਸਾਮੀ ਲਈ ਪੂਰਨ ਤੋਰ ਤੇ ਯੋਗ ਹਨ ਉਹ ਆਪਣੀ ਪੂਰਨ ਯੋਗਤਾ ਦੇ ਅਧਾਰ ਤੇ ਇਹਨਾਂ ਪੋਸਟਾ ਲਈ ਆਪਣਾ ਆਬੇਦਨ ਕਰ ਸਕਦੇ ਹਨ ਅਤੇ ਚੰਡੀਗੜ੍ਹ ਪੁਲਿਸ ਕਾਂਸਟੇਬਲ ਦੇ ਮੈਬਰ ਬਣ ਸਕਦੇ ਹਨ ਜੋ ਉਮੀਦਵਾਰ ਆਪਣੀ ਦਿਲਚਸਪੀ ਰੱਖਦੇ ਹਨ ਉਹ ਉਮੀਦਵਾਰ ਹੇਠਾ ਦਿੱਤੇ ਨੋਟੀਫਿਕੇਸ਼ਨ ਨੂੰ ਚੰਗੀ ਤਰਾ ਪੜ ਕੇ ਅਤੇ ਦਿੱਤੀ ਜਾਣਕਾਰੀ ਹਾਸਿਲ ਕਰਕੇ ਅਤੇ ਯੋਗ ਪਾਏ ਜਾਣ ਤੇ ਉਹ ਉਮੀਦਵਾਰ ਹੇਠਾ ਦਿੱਤੇ ਲਿੰਕ ਤੋ ਆਨਲਾਈਨ ਆਪਣਾ ਫਾਰਮ ਭਰ ਸਕਦੇ ਹਨ। ਅਤੇ ਚੰਡੀਗੜ੍ਹ ਪੁਲਿਸ ਕਾਂਸਟੇਬਲ ਵਿੱਚ ਸ਼ਾਮਿਲ ਹੋ ਸਕਦੇ ਹੋ |
ਚੰਡੀਗੜ੍ਹ ਪੁਲਿਸ ਕਾਂਸਟੇਬਲ ਲਈ ਕੰਮ ਜੋ ਕਿ ਹੇਠ ਲਿਖੇ ਅਨੁਸਾਰ ਹਨ ।
ਚੰਡੀਗੜ੍ਹ ਪੁਲਿਸ ਦੀ ਭਰਤੀ 2023 ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ ।
ਅਸਾਮੀਆ ਦਾ ਵੇਰਵਾ
ਚੰਡੀਗੜ੍ਹ ਪੁਲਿਸ SI ਦੀ ਭਰਤੀ ਦੀਆ ਪੋਸਟਾਂ |
ਇਹ ਪੋਸਟਾ ਗ੍ਰੇਡ B ਦੀਆ ਹਨ ।
ਇਹ ਪੋਸਟਾਂ ਮੁੰਡੇ ਕੁੜੀਆ ਦੋਵੇ ਭਰ ਸਕਦੇ ਹਨ |
ਪੋਸਟਾ ਦੇ ਨਾਮ
CHANDIGHAR ASI 2023
ਕੁੱਲ ਪੋਸਟਾਂ :- 44 ਪੋਸਟਾਂ
ਚੰਡੀਗੜ੍ਹ ਪੁਲਿਸ ASI ਦੀ ਭਰਤੀ ਲਈ ਸ਼ਿਲੈਕਸਨ ਤਰੀਕਾ
- ਉਮੀਦਵਾਰ ਦਾ ਲਿਖਤੀ ਪੇਪਰ ਲਿਆ ਜਾਵੇਗਾ । 2. ਪੇਪਰ ਪਾਸ ਉਮੀਦਵਾਰ ਦੀ ਦੋੜ ਹੋਵੇਗੀ । 3. ਪੇਪਰ/ਦੋੜ ਪਾਸ ਉਮੀਦਵਾਰਾ ਦਾ ਮੈਡੀਕਲ ਕੀਤਾ ਜਾਵੇਗਾ ।
ਐਪਲੀਕੇਸ਼ਨ ਫੀਸ਼ਾਂ
ਚੰਡੀਗੜ੍ਹ ਪੁਲਿਸ ASI 2023 ਵਿੱਚ ਵੱਖ -ਵੱਖ ਤਰਾਂ ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਪੂਰਨ ਯੋਗਤਾ ਦਾ ਅਧਾਰ ਤੇ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਲਈ ਕੁੱਝ ਫੀਸ਼ਾਂ ਵੀ ਰੱਖਿਆ ਗਈਆ ਹਨ ਜੋ ਉਮੀਦਵਾਰ ਦੀ ਸ੍ਰੇਣੀ (ਜਾਤੀ) ਦੇ ਹਿਸਾਬ ਨਾਲ ਲਾਗੂ ਹੁੰਦੀਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਜਰਨਲ/ਬੀਂ .ਸੀ | 1000 ਰੁਪਏ |
ਐ.ਸੀ/ਐਸ.ਟੀ/ਅੋਰਤਾ ਲਈ ਫੀਸ਼ਾਂ | 800 ਰੁਪਏ |
(ਫੀਸ ਭੁਗਤਾਨ ਕੇਵਲ ਆਨਲਾਈਨ ਹੋਵੇਗਾ) |
ਉਮੀਦਵਾਰ ਲਈ ਉਮਰ ਸੀਮਾ
ਚੰਡੀਗੜ੍ਹ ਪੁਲਿਸ ASI 2023 ਦੀ ਭਰਤੀ ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਲਈ ਭਰਤੀ ਜੋ ਨੋਟੀਫਿਕੇਸ਼ਨ ਜਾਰੀ ਕਿੱਤਾ ਹੈ ਉਮੀਦਵਾਰ ਨੂੰ ਫਾਰਮ ਭਰਨ ਲ਼ਈ ਸੈਟਰ ਸਰਕਾਰ ਵੱਲੋ ਕੁੱਝ ਸ਼ਰਤਾ ਰੱਖੀਆ ਗਈਆ ਹਨ ਜੋ ਹਰ ਇੱਕ ਉਮੀਦਵਾਰ ਤੇ ਲਾਗੂ ਹੁੰਦੀਆ ਹਨ ਅਤੇ ਇਨਾਂ ਸ਼ਰਤਾ ਵਿੱਚ ਇੱਕ ਸ਼ਰਤ ਉਮਰ ਸੀਮਾ ਦੀ ਵੀ ਰੱਖੀ ਗਈ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਘੱਟ ਤੋ ਘੱਟ | 18 ਸਾਲ ਤੱਕ |
ਵੱਧ ਤੋ ਵੱਧ | 25 ਸਾਲ ਤੱਕ |
(ਉਮਰ ਦੀ ਛੋਟ ਨਿਯਮਾਂ ਅਨੁਸਾਰ ਹੋਏਗੀ) |
ਉਮੀਦਵਾਰ ਲਈ ਯੋਗਤਾ
ਚੰਡੀਗੜ੍ਹ ਪੁਲਿਸ ASI 2023 ਦੀ ਭਰਤੀ ਦੀਆ ਪੋਸਟਾ ਨੂੰ ਭਰਨ ਲਈ ਉਮੀਦਵਾਰ ਲਈ ਇਨਾਂ ਯੋਗਤਾ ਦਾ ਪਾਸ ਹੋਣਾ ਵੀ ਲਾਜਮੀ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ । ਜੇਕਰ ਉਮੀਦਵਾਰ ਨੋਟੀਫਿਕੇਸ਼ਨ ਦੇ ਮੁਤਾਬਿਕ ਦੱਸੀ ਗਈ ਯੋਗਤਾ ਪਾਸ ਨਹੀ ਹੈ ਤਾ ਉਹ ਉਮੀਦਵਾਰ ਨੂੰ ਯੋਗ ਨਹੀ ਸਮਝਿਆ ਜਾਵੇਗਾ ਯੋਗਤਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
FOR SI CONSTABLE MALE (23) | ANY DEGREE PASS/COMPUTER CORUSE WITH DRIVING LICENSE |
FOR SI CONSTABLE FEMALE (16) | |
ਮਹੱਤਵਪੂਰਨ ਤਾਰੀਕਾ
ਚੰਡੀਗੜ੍ਹ ਪੁਲਿਸ ASI 2023 ਦੀ ਭਰਤੀ ਵੱਲੋ 44 ਭਰਤੀਆ ਦਾ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਫੀਸ਼/ਉਮਰ/ਯੋਗਤਾ ਦੇ ਨਾਲ ਕੁੱਝ ਮਹੱਤਵਪੂਰਨ ਤਾਰੀਕਾ ਵੀ ਦੱਸਿਆ ਗਈਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਸ਼ੁਰੂਆਤੀ ਮਿਤੀ | 21-06-2023 |
ਆਖਰੀ ਮਿਤੀ | 21-07-2023 |
ਪੇਪਰ ਦੀ ਤਾਰੀਕ | 27-08-2023 |
ਮਹੱਤਵਪੂਰਨ ਲਿੰਕ
ADMIT CARD ਅਪਲਾਈ ਲਿੰਕ | CLICK HERE CLICK HERE |
NOTOFICATION LINK | CLECK HERE |
ਅਧਿਕਾਰਤ ਸਾਈਟ | ਇੱਥੇ ਕਲਿੱਕ ਕਰੋ |
ਕਿਤਾਬ ਖਰੀਦੋ | ਇੱਥੇ ਕਲਿੱਕ ਕਰੋ |
ਟੈਲੀਗ੍ਰਾਮ ਲਿੰਕ | ਇੱਥੇ ਕਲਿੱਕ ਕਰੋ |
ਇੰਸਟਾਗ੍ਰਾਮ ਲਿੰਕ | ਇੱਥੇ ਕਲਿੱਕ ਕਰੋ |
ਸਾਈਟ ਦੀ ਜਾਣਕਾਰੀ
ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ
ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ |
GMAIL:-SUPPORT@PUNJABJOBSEARCH.COM