Central Bank Recruitment 2023 | APPLY ONLINE

Central Bank Recruitment 2023 | APPLY ONLINE

ਪੋਸਟ ਬਾਰੇ ਜਾਣਕਾਰੀ :

ਸੈਂਟਰਲ ਬੈਂਕ ਆਫ ਇੰਡੀਆ ਵਿੱਚ ਵੱਖ -ਵੱਖ ਤਰਾਂ ਦੀਆ ਅਸਾਮੀਆਂ ਨੂੰ ਭਰਨ ਲਈ ਵੱਖ ਵੱਖ ਯੋਗਤਾ ਦੇ ਅਧਾਰ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੋ ਉਮਦੀਵਾਰ ਇਹਨਾਂ ਅਸਾਮੀਆ ਵਿੱਚ ਆਪਣੀ ਦਿਲਚਸਪੀ/ ਰੁਝਾਨ ਰੱਖਦੇ ਹਨ ਅਤੇ ਇਸ ਅਸਾਮੀ ਲਈ ਪੂਰਨ ਤੋਰ ਤੇ ਯੋਗ ਹਨ ਉਹ ਆਪਣੀ ਪੂਰਨ ਯੋਗਤਾ ਦੇ ਅਧਾਰ ਤੇ ਇਹਨਾਂ ਪੋਸਟਾ ਲਈ ਆਪਣਾ ਆਬੇਦਨ ਕਰ ਸਕਦੇ ਹਨ ਅਤੇ ਸੈਂਟਰਲ ਬੈਂਕ ਆਫ ਇੰਡੀਆ ਦੇ ਮੈਬਰ ਬਣ ਸਕਦੇ ਹਨ ਜੋ ਉਮੀਦਵਾਰ ਆਪਣੀ ਦਿਲਚਸਪੀ ਰੱਖਦੇ ਹਨ ਉਹ ਉਮੀਦਵਾਰ ਹੇਠਾ ਦਿੱਤੇ ਨੋਟੀਫਿਕੇਸ਼ਨ ਨੂੰ ਚੰਗੀ ਤਰਾ ਪੜ ਕੇ ਅਤੇ ਦਿੱਤੀ ਜਾਣਕਾਰੀ ਹਾਸਿਲ ਕਰਕੇ ਅਤੇ ਯੋਗ ਪਾਏ ਜਾਣ ਤੇ ਉਹ ਉਮੀਦਵਾਰ ਹੇਠਾ ਦਿੱਤੇ ਲਿੰਕ ਤੋ ਆਨਲਾਈਨ ਆਪਣਾ ਫਾਰਮ ਭਰ ਸਕਦੇ ਹਨ। ਅਤੇ ਸੈਂਟਰਲ ਬੈਂਕ ਆਫ ਇੰਡੀਆ ਵਿੱਚ ਸ਼ਾਮਿਲ ਹੋ ਸਕਦੇ ਹੋ |

1920 ਈ ਵਿੱਚ ਸਭ ਤੋ ਪਹਿਲਾ ਮਦਰਾਸ ਵਿੱਚ ਇੱਕ ਸਾਖਾ ਖੋਲੀ ਗਈ ਸੀ ਜਿਸ ਨੇ ਕੇਦਰੀ ਬੈਂਕ ਆਫ ਇੰਡੀਆ ਦਾ ਰੂਪ ਲੈ ਲਿਆ ਅਤੇ ਬਾਅਦ ਵਿੱਚ 1936 ਈ ਵਿੱਚ ਲ਼ੰਡਨ ਵਿੱਚ ਇਸਦੀ ਇੱਕ ਬ੍ਰਾਂਚ ਖੋਲੀ ਗਈ ਜਿਸ ਨੇ ਆਪਣੀ ਆਹਿਮ ਭੂਮੀਕਾ ਨਿਭਾਈ ਅਤੇ 1938 ਈਸਵੀ ਵਿੱਚ ਸੈਂਟਰਲ ਐਕਸਚੇਂਜ ਨੂੰ ਬੈਂਕ ਆਫ ਇੰਡੀਆ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਦੋ ਬੈਂਕਾਂ ਨੂੰ ਆਪਸ ਵਿੱਚ ਮਿਲਾ ਕੇ ਇੱਕ ਬੈਂਕ ਬਣਾ ਦਿੱਤਾ ਗਿਆ

ਪੂਰੀ ਜਾਣਕਾਰੀ:- ਵੱਲੋ 👉 www.punjabjobsearch.com

ਸੈਂਟਰਲ ਬੈਂਕ ਆਫ ਇੰਡੀਆ ਦੀ ਭਰਤੀ 2023 ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ ।

ਪੋਸਟਾ ਦੇ ਨਾਮ


Central bank of india ਦੀ ਭਰਤੀ 2023 |

ਇਹ ਪੋਸਟਾਂ ਮੁੰਡੇ ਕੁੜੀਆ ਦੋਵੇ ਭਰ ਸਕਦੇ ਹਨ |

ਸੈਂਟਰਲ ਬੈਂਕ ਆਫ ਇੰਡੀਆ ਦੇ ਕੰਮ ਜੋ ਕਿ ਹੇਠ ਲਿਖੇ ਅਨੁਸਾਰ ਹਨ ।

ਸੈਂਟਰਲ ਬੈਂਕ ਆਫ ਇੰਡੀਆ ਮੁੰਬਈ ਵਿੱਚ ਸਥਿਤ ਇੱਕ ਭਾਰਤੀ ਜਨਤਿਕ ਬੈਂਕ ਹੈ। ਜੋ ਕਿ ਭਾਰਤੀ ਰਿਜ਼ਰਵ ਬੈਂਕ ਦਾ ਇੱਕ ਹਿੱਸਾ ਹੈ ਇਸ ਦਾ ਮੁੱਖ ਕੰਮ ਦੇਸ਼ ਦੇ ਨਾਗਰਿਕਾਂ ਤੱਕ ਪੂੰਜੀ ਦਾ ਅਦਾਨ ਪ੍ਰਦਾਨ ਕਰਵਾਉਣਾ ਹੈ|

ਉਮੀਦਵਾਰ ਸਿਲੇਕਸ਼ਨ ਪ੍ਰੋਸੈੱਸ

1. ਉਮੀਦਵਾਰ ਦਾ ਲਿਖਤੀ ਟਿੱਕ ਮਾਰਕ ਪੇਪਰ ਲਿਆ ਜਾਵੇਗਾ |
2. ਪੇਪਰ ਵਿੱਚੋਂ ਪਾਸ ਹੋਏ ਉਮੀਦਵਾਰਾਂ ਦੀ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ |
3. ਪੇਪਰ ਵਿੱਚੋਂ ਪਾਸ ਹੋਏ ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਵੇਗਾ |

ਉਮੀਦਵਾਰਾਂ ਲਈ ਐਪਲੀਕੇਸ਼ਨ ਫੀਸ਼ਾਂ

Central bank of India 2023 ਵਿੱਚ ਵੱਖ -ਵੱਖ ਤਰਾਂ ਦੀਆ ਪੋਸਟਾਂ ਨੂੰ ਭਰਨ ਲਈ ਪੂਰਨ ਯੋਗਤਾ ਦਾ ਅਧਾਰ ਤੇ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜਿਸ ਲਈ ਕੁੱਝ ਫੀਸ਼ਾਂ ਵੀ ਰੱਖਿਆ ਗਈਆ ਹਨ ਜੋ ਉਮੀਦਵਾਰ ਦੀ ਸ੍ਰੇਣੀ (ਜਾਤੀ) ਦੇ ਹਿਸਾਬ ਨਾਲ ਲਾਗੂ ਹੁੰਦੀਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਜਰਨਲ/ਬੀਂ .ਸੀ: 800 ਰੁਪਏ

ਐ.ਸੀ/ਐਸ.ਟੀ/ਅੋਰਤਾ ਲਈ: 600 ਰੁਪਏ

ਹੈਂਡੀਕੈਬਟ ਉਮੀਦਵਾਰਾਂ ਲਈ: 400 ਰੁਪਏ
(ਫੀਸ ਭੁਗਤਾਨ ਕੇਵਲ ਆਨਲਾਈਨ ਹੋਵੇਗਾ)

ਉਮੀਦਵਾਰ ਲਈ ਉਮਰ ਸੀਮਾ

ਉਮੀਦਵਾਰ ਲਈ ਪੋਸਟ ਅਪਲਾਈ ਕਰਨ ਲਈ ਸਰਕਾਰ ਨੇ ਕੁੱਝ ਆਪਣੀਆਂ ਹਿਦਾਇਤਾਂ ਰੱਖੀਆਂ ਹਨ ਜਿਵੇਂ ਕਿ ਉਮੀਦਵਾਰ ਦੀ ਉਮਰ ਸੀਮਾ ਜੋ ਉਮੀਦਵਾਰ ਦੀ ਸ੍ਰੇਣੀ (ਜਾਤੀ) ਦੇ ਹਿਸਾਬ ਨਾਲ ਲਾਗੂ ਹੁੰਦੀਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਘੱਟ ਤੋਂ ਘੱਟ ਉਮਰ20 ਸਾਲ ਤੱਕ
ਵੱਧ ਤੋਂ ਵੱਧ ਉਮਰ28 ਸਾਲ ਤੱਕ


ਉਮੀਦਵਾਰ ਲਈ ਯੋਗਤਾ

Central Bank Of India ਦੀ ਭਰਤੀ 2023 ਦੀਆਂ ਪੋਸਟਾਂ ਨੂੰ ਭਰਨ ਲਈ ਉਮੀਦਵਾਰ ਲਈ ਇਨਾ ਯੋਗਤਾ ਦਾ ਪਾਸ ਹੋਣਾ ਜਰੂਰੀ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ । ਜੇਕਰ ਉਮੀਦਵਾਰ ਨੋਟੀਫਿਕੇਸ਼ਨ ਦੇ ਮੁਤਾਬਿਕ ਦੱਸੀ ਗਈ ਯੋਗਤਾ ਪਾਸ ਨਹੀ ਹੈ ਤਾਂ ਉਹ ਉਮੀਦਵਾਰ ਨੂੰ ਯੋਗ ਨਹੀ ਸਮਝਿਆ ਜਾਵੇਗਾ ਯੋਗਤਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਉਮੀਦਵਾਰ ਕੋਈ ਵੀ ਡਿਗਰੀ ਪਾਸ ਹੋਣਾ ਚਾਹੀਦਾ ਹੈ |

Central Bank Recruitment 2023 | APPLY ONLINE
Central Bank Recruitment 2023 | APPLY ONLINE

ਮਹੱਤਵਪੂਰਨ ਤਾਰੀਕਾ

Central bank of india ਦੀ ਭਰਤੀ ਵੱਲੋ 5000 ਭਰਤੀਆ ਦਾ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਫੀਸ਼/ਉਮਰ/ਯੋਗਤਾ ਦੇ ਨਾਲ ਕੁੱਝ ਮਹੱਤਵਪੂਰਨ ਤਾਰੀਕਾ ਵੀ ਦੱਸਿਆ ਗਈਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਸ਼ੁਰੂਆਤੀ ਮਿਤੀ : 11-04-2023
ਆਖਰੀ ਮਿਤੀ : 21-04-2023
ਪੇਪਰ ਲੈਣ ਦੀ ਤਾਰੀਖ: ਅਪ੍ਰੈਲ ਦੇ ਦੂਸਰੇ ਹਫ਼ਤੇ ਵਿਚਕਾਰ

ਮਹੱਤਵਪੂਰਨ ਲਿੰਕ👇👇

ਦੁਬਾਰਾ ਅਪਲਾਈ ਕਰਨ ਦੀ ਮਿਤੀ👉ਇੱਥੇ ਕਲਿੱਕ ਕਰੋ
ਅਪਲਾਈ ਲਿੰਕ👉ਇੱਥੇ ਕਲਿੱਕ ਕਰੋ
ਨੋਟੀਫਿਕੇਸ਼ਨ ਲਿੰਕ👉ਇੱਥੇ ਕਲਿੱਕ ਕਰੋ
ਅਧਿਕਾਰਤ ਸਾਈਟ👉ਇੱਥੇ ਕਲਿੱਕ ਕਰੋ
ਟੈਲੀਗ੍ਰਾਮ ਲਿੰਕ👉 ਇੱਥੇ ਕਲਿੱਕ ਕਰੋ
ਤਿਆਰੀ ਕਰਨ ਲਈ ਕਿਤਾਬ ਖਰੀਦੋ👉 ਇੱਥੇ ਕਲਿੱਕ ਕਰੋ

ਸਾਈਟ ਬਾਰੇ ਜਾਣਕਾਰੀ 👇👇


ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ

ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ |

WWW.PUNJABJIBSEARCH.COM support@manjinderpunjabjobgmail-com

For Contact With Me Join My Telegram Link👆👆

Leave a Reply

Your email address will not be published. Required fields are marked *

Punjab Job Search

ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ

You have successfully subscribed to the newsletter

There was an error while trying to send your request. Please try again.

Punjab Job Search will use the information you provide on this form to be in touch with you and to provide updates and marketing.