c.tet.nic.in 2023 |
ਪੂਰੀ ਜਾਣਕਾਰੀ:
c.tet.nic.in 2023 |
C TET ਅਧਿਆਪਕ ਬਣਨ ਦੇ ਲਈ ਇੱਕ ਮੋਕਾ ਪ੍ਰਦਾ। ਕਿੱਤਾ ਹੈ ਅਤੇ ਇੱਕ C TET ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਤੋ ਉਮੀਦਵਾਰ ਪੂਰੀ ਜਾਣਕਾਰੀ ਹਾਸਿਲ ਕਰਕੇ ਅਤੇ ਨੋਟੀਫਿਕੇਸ਼ਨ ਦੇ ਅਨੁਸਾਰ ਦਿੱਤੀਆ ਸ਼ਰਤਾ ਨੂੰ ਪੂਰਾ ਕਰਦੇ ਹੋਏ ਆਪਣੇ ਫਾਰਮ ਭਰ ਸਕਦੇ ਹਨ। ਅਤੇ ਜੋ ਉਮੀਦਵਾਰ ਪੰਜਾਬ ਅਧਿਆਪਕ ਬਣਨ ਲਈ ਆਪਣੀ ਦਿਲਚਸਪੀ ਰੱਖਦੇ ਹਨ ਉਹ ਉਮੀਦਵਾਰ ਆਪਣੇ ਫਾਰਮ ਜਰੂਰ ਭਰਨ ਅਤੇ ਆਪਣੀ ਕਾਬਲੀਅਤ ਨੂੰ ਸਾਬਤ ਕਰ ਸਕਦੇ ਹਨ।
ਜੋ ਉਮੀਦਵਾਰ C TET ਟੈਟ ਲਈ ਆਪਣੇ ਫਾਰਮ ਭਰ ਸਕਦੇ ਹਨ ।ਉਹਨਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ ।
C TET 2023 Complete detail in Punjabi
C TET 2023 | Detail |
Age Limit | – |
Qualification | ANT DEGREE/DIPLOMA PASS |
Last Date For Apply Form | 23/11/2023 |
For Submit Fees Date | 28/11/2023 |
Admit Card | Click Here |
Notification | click here |
Apply link | click here |
C TET ਪੋਸਟਾ ਦੀ ਗਿਣਤੀ
C TET ਅਪਲਾਈ ਕਰਨ ਦਾ ਨੋਟਿਸ ਜਾਰੀ ਕੀਤਾ ਹੈ ਉਹ ਫਾਰਮ ਸਾਰੇ ਉਮੀਦਵਾਰ ਫਾਰਮ ਤੇ ਭਰ ਸਕਦੇ ਹਨ ਪਰ ਅਜੇ ਇਹਨਾਂ ਅਸਾਮੀਆ ਦੀ ਕੁੱਲ ਗਿਣਤੀ ਦਾ ਪੂਰਾ ਵੇਰਵਾ ਨੋਟੀਫਿਕੇਸ਼ਨ ਵਿੱਚ ਨਹੀ ਦਰਸਾਇਆ । ਇਸ ਲਈ C TET ਦੀਅ ਅਸਾਮੀਆ ਦੀ ਗਿਣਤੀ ਬਾਰੇ ਕੁੱਝ ਦੱਸ ਨਹੀ ਸਕਦੇ ਪਰ ਆੳਣ ਵਾਲੇ ਅਗਲੇ ਨੋਟੀਫਿਕੇਸ਼ਨ ਦੇ ਹਿਸਾਬ ਨਾਲC TET ਟੈਟ ਬਾਰੇ ਤੁਹਾਨੂੰ ਦੁਬਾਰਾ ਦੱਸ ਦਿੱਤਾ ਜਾਵੇਗਾ।
C TET
ਅਧਿਆਪਕ ਯੋਗਤਾ ਟੈਸਟ ਸ਼ੈਸ਼ਨ 2023 ।
C TET ਟੈਟ ਦੇ ਰੋਲ ਨੰਬਰ
C TET ਅਧਿਆਪਕਾ ਦੀ ਮੰਗ ਕਰਦੇ ਹੋਏ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਦਾ ਪੂਰਾ ਵੇਰਵਾ ਨੋਟੀਫਿਕੇਸ਼ਨ ਅਨੁਸਾਰ ਦੱਸਿਆ ਗਿਆ ਹੈ।
ਅਤੇ ਜੋ ਕਿ ਮਿਤੀ 03-11-2023 ਤੋ ਲੈ ਕੇ 23-11-2023
ਉਮੀਦਵਾਰ ਦੀ ਉਮਰ ਸੀਮਾਂ:-
ਘੱਟ ਤੋ ਘੱਟ ਉਮਰ –
ਵੱਧ ਤੋ ਵੱਧ ਉਮਰ –
(ਉਮਰ ਦੀ ਛੋਟ ਨਿਯਮਾ ਅਨੁਸਾਰ ਹੋਏਗੀ)
ਉਮੀਦਵਾਰ ਦੀ ਫੀਸ਼
C TET ਟੈਟ ਭਰਨ ਲਈ ਉਮੀਦਵਾਰ ਨੂੰ ਫੀਸ਼ ਦਾ ਭੁਗਤਾਨ ਕਰਨਾ ਅਤਿ ਜਰੂਰੀ ਹੈ ਅਤੇ ਇਹ C TET ਦੇ ਫਾਰਮ ਭਰਨ ਵਾਲੇ ਸਾਰੇ ਉਮੀਦਵਾਰਾ ਲਈ ਜਰੂਰੀ ਹੈ ਕਿਉਕਿ ਫੀਸ਼ ਤੋ ਬਿਨਾਂ ਫਾਰਮ ਅਧੂਰਾ ਮੰਨਿਆ ਜਾਵੇਗਾ ਅਤੇ ਫੀਸ਼ ਦੇ ਵੇਰਵੇ ਜਾਤੀ ਅਨੁਸਾਰ ਅਲੱਗ ਅਲੱਗ ਦਿੱਤੇ ਗਏ ਹਨ।
ਸਾਬਕਾ ਫੋਜੀਆ ਲਈ ਉਮੀਦਵਾਰ ਦੀ ਕੋਈ ਫੀਸ਼ ਨਹੀ । ਫੀਸ਼ ਭਰਨ ਦਾ ਤਰੀਕਾ ਕੇਵਲ ਆਨਲਾਈਨ ਹੋਵੇਗਾ। ਅਤੇ ਫੀਸ਼ ਭਰਨ ਦੇ ਸਮੇ ਜੇਕਰ ਕਿਸੇ ਦਿੱਕਤ ਕਾਰਨ ਤੁਹਾਡੀ ਫੀਸ਼ ਬੈਕ ਖਾਤੇ ਵਿੱਚੋ ਕੱਟ ਹੋ ਗਏ ਹਨ ਅਤੇ ਤੁਹਾਡੀ ਫੀਸ਼ ਸਫਲਤਾਪੂਰਵਕ ਨਹੀਹੋਈ ਇਸ ਸਾਤੀਥੀ ਵਿੱਚ ਤੁਹਾਡੇ ਪੈਸੇ ਵਾਪਸ ਨਹੀ ਕੀਤੇ ਜਾਣਗੇ।
ਜਰਨਲ/ਬੀਂ .ਸੀ | EXAM I FEES :- 1000 BOTH EXAM FEES:- 1200ਰੁਪਏ |
ਐ.ਸੀ/ਐਸ.ਟੀ ਆਦਿ | EXAM I :- 500 BOTH EXAM:- 600 ਰੁਪਏ |
ਯੋਗਤਾ
C TET ਟੈਟ ਦੇ ਫਾਰਮ ਭਰਨ ਲਈ ਉਮੀਦਵਾਰ ਘੱਟੋ ਘੱਟ ਬਾਂਰਵੀ ਪਾਸ ਹੋਣਾ ਲਾਜਮੀ ਹੈ। ਇਸ ਦੇ ਨਾਲ ਈ.ਟੀ.ਟੀ /ਬੀ.ਐਡ/ ਕੋਈ ਵੀ ਡਿਗਰੀ ਉਮੀਦਵਾਰ ਪਾਸ ਹੋਣਾ ਚਾਹੀਦਾ ਹੈ ਜਿਸ ਦੇ ਅਧਾਰ ਤੇ ਹੀ ਉਮੀਦਵਾਰ C TET ਟੈਟ ਭਰਨ ਲਈ ਯੋਗ ਮੰਨਿਆ ਜਾਵੇਗਾ।
QUILIFICATION | ANY DEGREE/DIPLOMA |
ਮਹੱਤਵਪੂਰਨ ਤਾਰੀਕ
C TET ਅਧੀਨ ਅਧਿਆਪਕਾ ਦੀ ਮੰਗ ਕੀਤੀ ਹੈ ਜਿਸ ਦਾ ਨੋਟੀਫਿਕੇਸ਼ਨ ਜਾਰੀ ਕਰਨ ਦਿੱਤਾ ਗਿਆ ਹੈ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਤੇ ਯੋਗਤਾ ਪੂਰਨ ਅਧਾਰ ਤੇ C TET ਟੈਟ ਦੇ ਫਾਰਮ ਦਿੱਤੀਆ ਤਾਰੀਕਾ ਤੋ ਪਹਿਲਾ ਆਪਣਾ ਫਾਰਮ ਭਰ ਸਕਦੇ ਹਨ ।
ਫਾਰਮ ਭਰਨ ਦੀ ਸ਼ੂਰੁਆਤੀ ਤਾਰੀਕ | 03-11-2023 |
ਫਾਰਮ ਭਰਨ ਦੀ ਆਖਰੀ ਤਾਰੀਕ | 23-11-2023 |
ਪੇਪਰ ਲੈਣ ਦੀ ਤਾਰੀਕ | 21-01-2024 |
(ਪੇਪਰ ਦੀ ਜਗਾਂ ਅਤੇ ਟਾਈਮ ਰੋਲ ਨੰਬਰ ਸਲਿੱਪ ਤੇ ਲਿਖੀ ਹੋਵੇਗੀ ।) |
ਮਹੱਤਵਪੂਰਨ ਲਿੰਕ
ਪੇਪਰ 2 ਰੋਲ ਨੰਬਰ | ਇੱਥੇ ਕਲਿੱਕ ਕਰੋ |
ਪੇਪਰ ਦੀ ਤਾਰੀਕ | ਇੱਥੇ ਕਲਿੱਕ ਕਰੋ |
ਉੱਤਰ ਪੱਤਰੀ | ਇੱਥੇ ਕਲਿੱਕ ਕਰੋ |
ਰੋਲ ਨੰਬਰ | ਇੱਥੇ ਕਲਿੱਕ ਕਰੋ |
extend date ਫਾਰਮ ਭਰਨ ਲਈ | click here ਇੱਥੇ ਕਲਿੱਕ ਕਰੋ |
ਨੋਟੀਫੀਕੇਸ਼ਨ | ਇੱਥੇ ਕਲਿੱਕ ਕਰੋ |
ਅਧਿਕਾਰਤ ਸਾਈਟ | ਇੱਥੇ ਕਲਿੱਕ ਕਰੋ |
ਟੈਲੀਗ੍ਰਾਮ ਲਿੰਕ | ਇੱਥੇ ਕਲਿੱਕ ਕਰੋ |
ਸਾਈਟ ਦੀ ਜਾਣਕਾਰੀ
ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ |
ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ
SUPPORT@PUNJABJOBSEARCH.COM