BSF HC | HEAD CONSTABLE & RO/RM 2023 |
ਪੋਸਟ ਬਾਰੇ ਜਾਣਕਾਰੀ :
BSF HC | HEAD CONSTABLE
BSF HEAD CONSTABLE 2022 ਦੀਆ ਅਸਾਮੀਆਂ ਨੂੰ ਭਰਨ ਲਈ ਵੱਖ ਵੱਖ ਯੋਗਤਾ ਦੇ ਅਧਾਰ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੋ ਉਮਦੀਵਾਰ ਇਹਨਾਂ ਅਸਾਮੀਆ ਵਿੱਚ ਆਪਣੀ ਦਿਲਚਸਪੀ/ ਰੁਝਾਨ ਰੱਖਦੇ ਹਨ ਅਤੇ ਇਸ ਅਸਾਮੀ ਲਈ ਪੂਰਨ ਤੋਰ ਤੇ ਯੋਗ ਹਨ ਉਹ ਆਪਣੀ ਪੂਰਨ ਯੋਗਤਾ ਦੇ ਅਧਾਰ ਤੇ ਇਹਨਾਂ ਪੋਸਟਾ ਲਈ ਆਪਣਾ ਆਬੇਦਨ ਕਰ ਸਕਦੇ ਹਨ ਅਤੇ BSF ਦੇ ਮੈਬਰ ਬਣ ਸਕਦੇ ਹਨ ਜੋ ਉਮੀਦਵਾਰ ਆਪਣੀ ਦਿਲਚਸਪੀ ਰੱਖਦੇ ਹਨ ਉਹ ਉਮੀਦਵਾਰ ਹੇਠਾ ਦਿੱਤੇ ਨੋਟੀਫਿਕੇਸ਼ਨ ਨੂੰ ਚੰਗੀ ਤਰਾ ਪੜ ਕੇ ਅਤੇ ਦਿੱਤੀ ਜਾਣਕਾਰੀ ਹਾਸਿਲ ਕਰਕੇ ਅਤੇ ਯੋਗ ਪਾਏ ਜਾਣ ਤੇ ਉਹ ਉਮੀਦਵਾਰ ਹੇਠਾ ਦਿੱਤੇ ਲਿੰਕ ਤੋ ਆਨਲਾਈਨ ਆਪਣਾ ਫਾਰਮ ਭਰ ਸਕਦੇ ਹਨ। ਅਤੇ BSF DEPARTMENT ਵਿੱਚ ਸ਼ਾਮਿਲ ਹੋ ਸਕਦੇ ਹਨ BSF ਦੇਸ਼ ਦੀ ਇੱਕ ਸੁਰੱਖਿਆ ਫੋਰਸ ਹੈ ਜਿਸ ਵਿੱਚ ਭਾਰਤੀ ਵਜੋ ਕੰਮ ਦੇਸ਼ ਦੀ ਸਰਹਦਾ ਤੇ ਹਮੇਸ਼ਾ ਤਾਇਨਾਤ ਹੁੰਦੀ ਹੈ ਅਤੇ ਇਹ ਫੋਰਸ ਸਰਹੱਦੀ ਇਲਾਕਿਆ ਵਿੱਚ ਟੁਕੜੀਆ ਵਿੱਚ ਵੱਡੀ ਜਾਦੀ ਹੈ ਅਤੇ ਉਨਾਂ ਥਾਵਾ ਤੇ ਤਾਈਨਾਤ ਕੀਤੀ ਜਾਦੀ ਹੈ ਭਾਰਤੀ BSF ਫੋਰਸ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀਆ ਸਰਹੱਦਾ ਤੇ ਆਪਣੀ ਡਿਊਟੀ ਕਰਕੇ ਦਿਨ ਰਾਤ ਸਰਹੱਦਾ ਤੇ ਜਾਗ ਕੇ ਭਾਰਤ ਦੇਸ਼ ਦੀ ਰਾਖੀ ਕਰਦੇ ਹਨ ਅਤੇ BSF ਫੋਰਸ ਭਾਰਤ ਦੀ ਬਲ ਫੋਰਸ ਵਜੋ ਮੰਨੀ ਜਾਦੀ ਹੈ BSF ਇੱਕ ਇੱਕਲੋਤੀ ਫੋਰਸ ਹੈ ਜਿਸ ਕੋਲ ਹਥਿਆਰ ਅਤੇ ਤੋਪਖਾਨਾ ਮੋਜੂਦ ਹੁੰਦਾ ਹੈ
BSF HC ਦੀ ਭਰਤੀ 2022 ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ ।
ਅਸਾਮੀਆ ਦਾ ਵੇਰਵਾ
ਪੋਸਟਾ ਦੇ ਨਾਮ
BSF HEAD CONSTABLE & RO/RM ਦੀਆ ਪੋਸਟਾਂ
ਇਹ ਪੋਸਟਾ ਗ੍ਰੇਡ B ਦੀਆ ਹਨ ।
ਇਹ ਪੋਸਟਾਂ ਮੁੰਡੇ ਕੁੜੀਆ ਦੋਵੇ ਭਰ ਸਕਦੇ ਹਨ |
TOTTAL POST :- 247
BSF HEAD CONSTABLE ਦੇ ਕੰਮ ਜੋ ਕਿ ਹੇਠ ਲਿਖੇ ਅਨੁਸਾਰ ਹਨ ।
BSF ਭਾਰਤੀ ਰੱਖਿਅਕ ਫੋਰਸ ਦੇ ਵਜੋ ਕੰਮ ਕਰਨੇ ਅਤੇ ਦੇਸ਼ ਲਈ ਸੁਰੱਖਿਆ ਬਣਾਈ ਰੱਖਣਾ ਅਤੇ ਆਪਣੇ ਦੇਸ਼ ਉੱਤੇ ਆਉਦੇ ਖਤਰਿਆ ਅਤੇ ਦੇਸ਼ ਉੱਤੇ ਹੋਣ ਵਾਲੇ ਸਰਹੱਦੀ ਹਮਲਿਆ ਤੋ ਦੇਸ਼ ਦੀ ਰੱਖਿਆ ਕਰਨਾ ।
ਉਮੀਦਵਾਰ ਸ਼ਲੈਕਸਨ ਤਾਰੀਕਾ
BSF HEAD CONSTABLE 2022 ਭਰਤੀ ਲਈ ਫਾਰਮ ਭਰਨ ਵਾਲੇ ਉਮੀਦਵਾਰਾ ਨੂੰ ਲਈ ਭਰਤੀ ਚੋਣ /ਸ਼ਲੈਕਸ਼ਨ ਤਾਰੀਕਾ ਇਸ ਪ੍ਰਕਾਰ ਹੈ।
- ਉਮੀਦਵਾਰ ਦਾ ਪਹਿਲਾ ਪੇਪਰ ਲਿਆ ਜਾਵੇਗਾ ਜੋ ਲਿਖਤੀ ਰੂਪ ਵਿੱਚ ਹੋਏਗਾ।
- ਇਸ ਤੋ ਬਾਅਦ ਪਾਸ ਕੀਤੇ ਪੇਪਰ ਉਮੀਦਵਾਰਾ ਨੂੰ ਲਈਦੋੜ/ਲੰਬੀ ਛਾਲ /ਉੱਚੀ ਛਾਲ ਲਈ ਸੱਦਿਆ ਜਾਵੇਗਾ |
ਐਪਲੀਕੇਸ਼ਨ ਫੀਸ਼ਾਂ
BSF HEAD CONSTABLE ਭਰਤੀ 2022 ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਪੂਰਨ ਯੋਗਤਾ ਦਾ ਅਧਾਰ ਤੇ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਲਈ ਕੁੱਝ ਫੀਸ਼ਾਂ ਵੀ ਰੱਖਿਆ ਗਈਆ ਹਨ ਜੋ ਉਮੀਦਵਾਰ ਦੀ ਸ੍ਰੇਣੀ (ਜਾਤੀ) ਦੇ ਹਿਸਾਬ ਨਾਲ ਲਾਗੂ ਹੁੰਦੀਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਜਰਨਲ/ਬੀਂ .ਸੀ 100 ਰੁਪਏ
ਐ.ਸੀ/ਐਸ.ਟੀ/ਅੋਰਤਾ ਲਈ ਕੋਈ ਫੀਸ਼ ਨਹੀ
(ਫੀਸ਼ ਭੁਗਤਾਨ ਕੇਵਲ ਆਨਲਾਈਨ ਹੋਵੇਗਾ।)
ਉਮੀਦਵਾਰ ਲਈ ਉਮਰ ਸੀਮਾ
BSF HEAD CONSTABLE ਦੀ ਭਰਤੀ ਲਈ ਜੋ ਨੋਟੀਫਿਕੇਸ਼ਨ ਜਾਰੀ ਕਿੱਤਾ ਗਿਆ ਹੈ ਅਤੇ ਜਿਸ ਲਈ ਉਮੀਦਵਾਰਾਂ ਨੂੰ ਫਾਰਮ ਭਰਨ ਲ਼ਈ ਸੈਟਰ ਸਰਕਾਰ ਵੱਲੋ ਕੁੱਝ ਸ਼ਰਤਾ ਰੱਖੀਆ ਗਈਆ ਹਨ ਜੋ ਹਰ ਇੱਕ ਉਮੀਦਵਾਰ ਤੇ ਲਾਗੂ ਹੁੰਦੀਆ ਹਨ ਅਤੇ ਇਨਾਂ ਸ਼ਰਤਾ ਵਿੱਚ ਇੱਕ ਸ਼ਰਤ ਉਮਰ ਸੀਮਾ ਦੀ ਵੀ ਰੱਖੀ ਗਈ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਜਰਨਲ ਲਈ ਵੱਧ ਤੋ ਵੱਧ ਉਮਰ 25 ਸਾਲ ਤੱਕ
ਬੀ.ਸੀ ਲਈ ਵੱਧ ਤੋ ਵੱਧ ਉਮਰ 28 ਸਾਲ ਤੱਕ
ਐ.ਸ਼ੀ/ਐਸ.ਟੀ ਲਈ ਵੱਧ ਤੋ ਵੱਧ ਉਮਰ 30 ਸਾਲ ਤੱਕ
(ਉਮਰ ਦੀ ਛੋਟ ਨਿਯਮਾਂ ਅਨੁਸਾਰ ਹੋਏਗੀ)
ਉਮੀਦਵਾਰ ਲਈ ਯੋਗਤਾ
BSF HEAD CONSTABLE /l ਦੀ ਭਰਤੀ 2023 ਦੀਆ ਪੋਸਟਾ ਨੂੰ ਭਰਨ ਲਈ ਉਮੀਦਵਾਰ ਲਈ ਇਨਾਂ ਯੋਗਤਾ ਦਾ ਪਾਸ ਹੋਣਾ ਵੀ ਲਾਜਮੀ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ । ਜੇਕਰ ਉਮੀਦਵਾਰ ਨੋਟੀਫਿਕੇਸ਼ਨ ਦੇ ਮੁਤਾਬਿਕ ਦੱਸੀ ਗਈ ਯੋਗਤਾ ਪਾਸ ਨਹੀ ਹੈ ਤਾ ਉਹ ਉਮੀਦਵਾਰ ਨੂੰ ਯੋਗ ਨਹੀ ਸਮਝਿਆ ਜਾਵੇਗਾ ਯੋਗਤਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਉਮੀਦਵਾਰ ਦਸਵੀ/ਬਾਂਰਵੀ ਕਲਾਸ ਪਾਸ ਹੋਣਾ ਚਾਹੀਦਾ ਹੈ।
ਕਿਸੇ ਵੀ ਯੂਨੀਵਰਸਿਟੀ ਬੋਰਡ ਤੋ ਪਾਸ ਹੋਵੇ ਇਸ ਦੀ ਕੋਈ ਦਿੱਕਤ ਨਹੀ ਹੋਵੇਗੀ
ਉਮੀਦਵਾਰਾ ਲਈ ਦੋੜ/ਲੰਬੀ ਛਾਲ /ਉੱਚੀ ਛਾਲ
ਪੁਰਸ਼ਾ ਲਈ
1.6ਕਿਃਮੀ ਟਾਈਮ 6.5 ਮਿੰਟ | ਦੋੜ ਪੂਰੀ ਕਰਨ ਲਈ |
ਲੰਬੀ ਛਾਲ -11 ਫੁੱਟ | 3 ਮੋਕੇ ਦਿੱਤੇ ਜਾਣਗੇ |
ਉੱਚੀ ਛਾਲ 3.5 ਫੁੱਟ | 3 ਮੋਕੇ ਦਿੱਤੇ ਜਾਣਗੇ |
ਅੋਰਤਾਂ ਲਈ
800 ਮੀਟਰ 4 ਮਿੰਟਾ ਵਿੱਚ | ਦੋੜ ਪੂਰੀ ਕਰਨ ਲਈ |
ਲੰਬੀ ਛਾਲ 9 ਫੁੱਟ | 3 ਮੋਕੇ ਦਿੱਤੇ ਜਾਣਗੇ |
ਉੱਚੀ ਛਾਲ 3 ਫੁੱਟ 3 | 3 ਮੋਕੇ ਦਿੱਤੇ ਜਾਣਗੇ |
ਮਹੱਤਵਪੂਰਨ ਤਾਰੀਕਾ
BSF HEAD CONSTABLE ਦੀ ਭਰਤੀ ਵੱਲੋ 1312 ਭਰਤੀਆ ਦਾ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਫੀਸ਼/ਉਮਰ/ਯੋਗਤਾ ਦੇ ਨਾਲ ਕੁੱਝ ਮਹੱਤਵਪੂਰਨ ਤਾਰੀਕਾ ਵੀ ਦੱਸਿਆ ਗਈਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਸ਼ੁਰੂਆਤੀ ਮਿਤੀ : 22-04-2023
ਆਖਰੀ ਮਿਤੀ : 21-05-2022
ਪੇਪਰ ਦੀ ਤਾਰੀਕ : 04-06-2023
ਮਹੱਤਵਪੂਰਨ ਲਿੰਕ
ਅਪਲਾਈ ਲਿੰਕ | ਇੱਥੇ ਕਲਿੱਕ ਕਰੋ |
ਨੋਟੀਫਿਕੇਸ਼ਨ ਲਿੰਕ | ਇੱਥੇ ਕਲਿੱਕ ਕਰੋ |
ਛੋਟਾ ਨੋਟੀਫਿਕੇਸ਼ਨ ਲਿੰਕ | ਇੱਥੇ ਕਲਿੱਕ ਕਰੋ |
ਅਧਿਕਾਰਤ ਸਾਈਟ | ਇੱਥੇ ਕਲਿੱਕ ਕਰੋ |
ਸਾਈਟ ਬਾਰੇ ਜਾਣਕਾਰੀ
ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ
ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ |