AOC RESULT |
ਪੋਸਟ ਬਾਰੇ ਜਾਣਕਾਰੀ :-
AOC RESULT |
AOC RESULT | & FIREMAN 2023 ਵਿੱਚ ਵੱਖ -ਵੱਖ ਤਰਾਂ ਦੀਆ ਅਸਾਮੀਆਂ ਨੂੰ ਭਰਨ ਲਈ ਵੱਖ ਵੱਖ ਯੋਗਤਾ ਦੇ ਅਧਾਰ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੋ ਉਮਦੀਵਾਰ ਇਹਨਾਂ ਅਸਾਮੀਆ ਵਿੱਚ ਆਪਣੀ ਦਿਲਚਸਪੀ/ ਰੁਝਾਨ ਰੱਖਦੇ ਹਨ ਅਤੇ ਇਸ ਅਸਾਮੀ ਲਈ ਪੂਰਨ ਤੋਰ ਤੇ ਯੋਗ ਹਨ ਉਹ ਆਪਣੀ ਪੂਰਨ ਯੋਗਤਾ ਦੇ ਅਧਾਰ ਤੇ ਇਹਨਾਂ ਪੋਸਟਾ ਲਈ ਆਪਣਾ ਆਬੇਦਨ ਕਰ ਸਕਦੇ ਹਨ ਅਤੇ AOC ਦੇ ਮੈਬਰ ਬਣ ਸਕਦੇ ਹਨ ਜੋ ਉਮੀਦਵਾਰ ਆਪਣੀ ਦਿਲਚਸਪੀ ਰੱਖਦੇ ਹਨ ਉਹ ਉਮੀਦਵਾਰ ਹੇਠਾ ਦਿੱਤੇ ਨੋਟੀਫਿਕੇਸ਼ਨ ਨੂੰ ਚੰਗੀ ਤਰਾ ਪੜ ਕੇ ਅਤੇ ਦਿੱਤੀ ਜਾਣਕਾਰੀ ਹਾਸਿਲ ਕਰਕੇ ਅਤੇ ਯੋਗ ਪਾਏ ਜਾਣ ਤੇ ਉਹ ਉਮੀਦਵਾਰ ਹੇਠਾ ਦਿੱਤੇ ਲਿੰਕ ਤੋ ਆਨਲਾਈਨ ਆਪਣਾ ਫਾਰਮ ਭਰ ਸਕਦੇ ਹਨ। ਅਤੇ TRADESMEN & FIREMAN ਵਿੱਚ ਸ਼ਾਮਿਲ ਹੋ ਸਕਦੇ ਹੋ |
AOC/FIREMAN RESULT OUT 2023
AOC TRADEMAN & FIREMAN ਲਈ ਕੰਮ ਜੋ ਕਿ ਹੇਠ ਲਿਖੇ ਅਨੁਸਾਰ ਹਨ ।
AOC ਪੂਰੇ ਦੇਸ਼ ਦੀ ਪਹਿਲੀ ਸੁਰੱਖਿਆ ਸੈਨਾਂ ਹੈ ਇਹ ਸੈਨਾਂ ਭਾਰਤ ਨੇਪਾਲ ਹੋਰ ਸਰਹੱਦੀ ਅਤੇ ਬਾਰਡਰ ਸੈਨਾਂ ਵਜੋ ਦੇਸ਼ ਦੀ ਰੱਖਿਆ ਕਰਦੀ ਹੈ ।
AOC TRADEMAN & FIREMAN ਦੀ ਭਰਤੀ 2023 ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ ।
ਅਸਾਮੀਆ ਦਾ ਵੇਰਵਾ
AOC TRADEMAN &FIREMAN 2023
ਇਹ ਪੋਸਟਾ ਗ੍ਰੇਡ B ਦੀਆ ਹਨ ।
ਪੋਸਟਾ ਦੇ ਨਾਮ
SSB CONSTABLE / TRADESMAN ਦੀ ਭਰਤੀ ਦੀਆ ਪੋਸਟਾਂ |
1.Tradesmen- 1249 2.Material Assistant-419 3.Fireman-544
ਕੁੱਲ ਪੋਸਟਾਂ :- 2212 ਪੋਸਟਾਂ
ਇਹ ਪੋਸਟਾਂ ਮੁੰਡੇ ਕੁੜੀਆ ਦੋਵੇ ਭਰ ਸਕਦੇ ਹਨ
ਉਮੀਦਵਾਰ ਲਈ ਸ਼ਿਲੈਕਸਨ ਤਰੀਕਾ
- ਉਮੀਦਵਾਰ ਦਾ ਲਿਖਤੀ ਪੇਪਰ ਲਿਆ ਜਾਵੇਗਾ । 2.ਪੇਪਰ ਪਾਸ ਉਮੀਦਵਾਰ ਦੀ ਦੋੜ ਹੋਵੇਗੀ । 3.ਪੇਪਰ/ਦੋੜ ਪਾਸ ਉਮੀਦਵਾਰਾ ਦਾ ਮੈਡੀਕਲ ਕੀਤਾ ਜਾਵੇਗਾ ।
ਐਪਲੀਕੇਸ਼ਨ ਫੀਸ਼ਾਂ
AOC TRADESMAN &FIREMAN 2023 ਵਿੱਚ ਵੱਖ -ਵੱਖ ਤਰਾਂ ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਪੂਰਨ ਯੋਗਤਾ ਦਾ ਅਧਾਰ ਤੇ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਲਈ ਕੁੱਝ ਫੀਸ਼ਾਂ ਵੀ ਰੱਖਿਆ ਗਈਆ ਹਨ ਜੋ ਉਮੀਦਵਾਰ ਦੀ ਸ੍ਰੇਣੀ (ਜਾਤੀ) ਦੇ ਹਿਸਾਬ ਨਾਲ ਲਾਗੂ ਹੁੰਦੀਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ।
ਜਰਨਲ/ਬੀਂ .ਸੀ | ਕੋਈ ਫੀਸ਼ ਨਹੀ | |
ਐ.ਸੀ/ਐਸ.ਟੀ/ਅੋਰਤਾ ਲਈ | ਕੋਈ ਫੀਸ਼ ਨਹੀ |
(ਫੀਸ ਭੁਗਤਾਨ ਕੇਵਲ ਆਨਲਾਈਨ ਹੋਵੇਗਾ)

ਉਮੀਦਵਾਰ ਲਈ ਉਮਰ ਸੀਮਾ
AOC TRADESMAN &FIREMAN 2023 ਦੀ ਭਰਤੀ ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਲਈ ਭਰਤੀ ਜੋ ਨੋਟੀਫਿਕੇਸ਼ਨ ਜਾਰੀ ਕਿੱਤਾ ਹੈ ਉਮੀਦਵਾਰ ਨੂੰ ਫਾਰਮ ਭਰਨ ਲ਼ਈ ਸੈਟਰ ਸਰਕਾਰ ਵੱਲੋ ਕੁੱਝ ਸ਼ਰਤਾ ਰੱਖੀਆ ਗਈਆ ਹਨ ਜੋ ਹਰ ਇੱਕ ਉਮੀਦਵਾਰ ਤੇ ਲਾਗੂ ਹੁੰਦੀਆ ਹਨ ਅਤੇ ਇਨਾਂ ਸ਼ਰਤਾ ਵਿੱਚ ਇੱਕ ਸ਼ਰਤ ਉਮਰ ਸੀਮਾ ਦੀ ਵੀ ਰੱਖੀ ਗਈ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਘੱਟ ਤੋ ਘੱਟ | 18 ਸਾਲ ਤੱਕ |
ਵੱਧ ਤੋ ਵੱਧ | 25 ਸਾਲ ਤੱਕ |
(ਉਮਰ ਦੀ ਛੋਟ ਨਿਯਮਾਂ ਅਨੁਸਾਰ ਹੋਏਗੀ)
ਉਮੀਦਵਾਰ ਲਈ ਯੋਗਤਾ
AOC TRADESMAN &FIREMAN 2023 ਦੀ ਭਰਤੀ ਦੀਆ ਪੋਸਟਾ ਨੂੰ ਭਰਨ ਲਈ ਉਮੀਦਵਾਰ ਲਈ ਇਨਾਂ ਯੋਗਤਾ ਦਾ ਪਾਸ ਹੋਣਾ ਵੀ ਲਾਜਮੀ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ । ਜੇਕਰ ਉਮੀਦਵਾਰ ਨੋਟੀਫਿਕੇਸ਼ਨ ਦੇ ਮੁਤਾਬਿਕ ਦੱਸੀ ਗਈ ਯੋਗਤਾ ਪਾਸ ਨਹੀ ਹੈ ਤਾ ਉਹ ਉਮੀਦਵਾਰ ਨੂੰ ਯੋਗ ਨਹੀ ਸਮਝਿਆ ਜਾਵੇਗਾ ਯੋਗਤਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਉਮੀਦਵਾਰ ਦਸਵੀ/ਬਾਂਰਵੀ/ਡਿਪਲੋਮਾ/ ਡਿਗਰੀ ਪਾਸ ਹੋਣਾ ਚਾਹੀਦਾ ਹੈ ।
ਮਹੱਤਵਪੂਰਨ ਤਾਰੀਕਾ
AOC TRADESMAN &FIREMAN 2023 ਦੀ ਭਰਤੀ ਵੱਲੋ 2212 ਭਰਤੀਆ ਦਾ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਫੀਸ਼/ਉਮਰ/ਯੋਗਤਾ ਦੇ ਨਾਲ ਕੁੱਝ ਮਹੱਤਵਪੂਰਨ ਤਾਰੀਕਾ ਵੀ ਦੱਸਿਆ ਗਈਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ।
ਸ਼ੁਰੂਆਤੀ ਮਿਤੀ | 06-02-2023 |
ਅਪਲਾਈ/ਫੀਸ ਦੀ ਆਖਰੀ ਮਿਤੀ | 26-02-2023 |
ਪੇਪਰ ਦੀ ਤਾਰੀਕ | 21-05-2023 |
ਰੋਲ ਨੰਬਰ | 11-03-2023 |
ਮਹੱਤਵਪੂਰਨ ਲਿੰਕ
AOC FIREMAN RESULT AOC TRADESMAN MATE RESULT ਰੋਲ ਨੰਬਰ ਲੈਣ ਲਈ | CLICK HERE CLICK HERE ਆਪਣੀ ਈ ਮੇਲ ਚੈੱਕ ਕਰੋ |
AOC 1793-Tradesmen & Fireman ਰੋਲ ਨੰਬਰ | ਆਪਣੀ ਈ ਮੇਲ ਚੈੱਕ ਕਰੋ |
Material Assistant Result | ਇੱਥੇ ਕਲਿੱਕ ਕਰੋ |
ਅਪਲਾਈ ਲਿੰਕ | ਇੱਥੇ ਕਲਿੱਕ ਕਰੋ |
ਨੋਟੀਫਿਕੇਸ਼ਨ ਲਿੰਕ | ਇੱਥੇ ਕਲਿੱਕ ਕਰੋ |
ਅਧਿਕਾਰਤ ਸਾਈਟ | ਇੱਥੇ ਕਲਿੱਕ ਕਰੋ |
ਟੈਲੀਗ੍ਰਾਮ ਲਿੰਕ | ਇੱਥੇ ਕਲਿੱਕ ਕਰੋ |
ਇੰਸਟਾਗ੍ਰਾਮ ਲਿੰਕ | ਇੱਥੇ ਕਲਿੱਕ ਕਰੋ |
ਕਿਤਾਬ ਖਰੀਦੋ | ਇੱਥੇ ਕਲਿੱਕ ਕਰੋ |
ਸਾਈਟ ਬਾਰੇ ਜਾਣਕਾਰੀ
ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ
ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ
WWW.PUNJABJOBSERCH.COM …………………….SUPPORT@PUNJABJOBSEARCH.COM