AIIMS DELHI RECRUITMENT |

AIIMS DELHI RECRUITMENT |

ਪੋਸਟ ਬਾਰੇ ਜਾਣਕਾਰੀ :

AIIMS DELHI RECRUITMENT

AIIMS DELHI RECRUITMENT ਨਵੀਂ ਦਿੱਲੀ ਨਰਸਿੰਗ ਅਫਸਰ 2023 ਵਿੱਚ ਵੱਖ -ਵੱਖ ਤਰਾਂ ਦੀਆ ਅਸਾਮੀਆਂ ਨੂੰ ਭਰਨ ਲਈ ਵੱਖ ਵੱਖ ਯੋਗਤਾ ਦੇ ਅਧਾਰ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਆਲ ਇੰਡੀਆਂ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼( ਨਵੀਂ ਦਿੱਲੀ ਨੇ ਵੱਖ ਵੱਖ ਸੰਸਥਾਵਾਂ ਵਿੱਚ ਨਰਸਿੰਗ ਅਫਸਰ ਦੀਆਂ ਅਸਾਮੀਆਂ ਦੀ ਭਰਤੀ ਲਈ ਨਰਸਿੰਗ ਅਫਸਰ ਭਰਤੀ ਆਮ ਯੋਗਤਾ ਟੈਸਟ 2023 ਕਰਵਾਉਣ ਲਈ ਇੱਕ ਨੋਟੀਫਿਕੇਸ਼ਨ ਦਾ ਇਸ਼ਤਿਹਾਰ ਦਿੱਤਾ ਹੈ। ਯੋਗ ਉਮੀਦਵਾਰ ਜੋ ਅਸਾਮੀਆਂ ਦੇ ਵੇਰਵਿਆਂ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਸਾਰੇ ਯੋਗਤਾ ਮਾਪਦੰਡ ਪੂਰੇ ਕਰ ਚੁੱਕੇ ਹਨ, ਉਹ ਨੋਟੀਫਿਕੇਸ਼ਨ ਪੜ੍ਹ ਸਕਦੇ ਹਨ ਅਤੇ ਔਨਲਾਈਨ ਅਪਲਾਈ ਕਰ ਸਕਦੇ ਹਨ। ਜੋ ਉਮਦੀਵਾਰ ਇਹਨਾਂ ਅਸਾਮੀਆ ਵਿੱਚ ਆਪਣੀ ਦਿਲਚਸਪੀ/ ਰੁਝਾਨ ਰੱਖਦੇ ਹਨ ਅਤੇ ਇਸ ਅਸਾਮੀ ਲਈ ਪੂਰਨ ਤੋਰ ਤੇ ਯੋਗ ਹਨ ਉਹ ਆਪਣੀ ਪੂਰਨ ਯੋਗਤਾ ਦੇ ਅਧਾਰ ਤੇ ਇਹਨਾਂ ਪੋਸਟਾ ਲਈ ਆਪਣਾ ਆਬੇਦਨ ਕਰ ਸਕਦੇ ਹਨ ਅਤੇ ( AIIMS) ਦੇ ਮੈਬਰ ਬਣ ਸਕਦੇ ਹਨ ਜੋ ਉਮੀਦਵਾਰ ਆਪਣੀ ਦਿਲਚਸਪੀ ਰੱਖਦੇ ਹਨ ਉਹ ਉਮੀਦਵਾਰ ਹੇਠਾ ਦਿੱਤੇ ਨੋਟੀਫਿਕੇਸ਼ਨ ਨੂੰ ਚੰਗੀ ਤਰਾ ਪੜ ਕੇ ਅਤੇ ਦਿੱਤੀ ਜਾਣਕਾਰੀ ਹਾਸਿਲ ਕਰਕੇ ਅਤੇ ਯੋਗ ਪਾਏ ਜਾਣ ਤੇ ਉਹ ਉਮੀਦਵਾਰ ਹੇਠਾ ਦਿੱਤੇ ਲਿੰਕ ਤੋ ਆਨਲਾਈਨ ਆਪਣਾ ਫਾਰਮ ਭਰ ਸਕਦੇ ਹਨ। ਅਤੇ AIIMS ਵਿੱਚ ਸ਼ਾਮਿਲ ਹੋ ਸਕਦੇ ਹੋ |

AIIMS ਦੀ ਭਰਤੀ 2023 ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ ।

ਅਸਾਮੀਆ ਦਾ ਵੇਰਵਾ

ਇਹ ਪੋਸਟਾ ਗ੍ਰੇਡ B ਦੀਆ ਹਨ ।

ਪੋਸਟਾ ਦੇ ਨਾਮ


AIIMS NURSING OFFICER ਦੀ ਭਰਤੀ ਦੀਆ ਪੋਸਟਾਂ

ਐਪਲੀਕੇਸ਼ਨ ਫੀਸ਼ਾਂ

AIIMS ਭਰਤੀ 2023 ਵਿੱਚ ਵੱਖ -ਵੱਖ ਤਰਾਂ ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਪੂਰਨ ਯੋਗਤਾ ਦਾ ਅਧਾਰ ਤੇ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਲਈ ਕੁੱਝ ਫੀਸ਼ਾਂ ਵੀ ਰੱਖਿਆ ਗਈਆ ਹਨ ਜੋ ਉਮੀਦਵਾਰ ਦੀ ਸ੍ਰੇਣੀ (ਜਾਤੀ) ਦੇ ਹਿਸਾਬ ਨਾਲ ਲਾਗੂ ਹੁੰਦੀਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਜਰਨਲ/ ਓ. ਬੀਂ .ਸੀ: 3000 ਰੁਪਏ

ਐ.ਸੀ/ਐਸ.ਟੀ 2400 ਰੁਪਏ
ਹੈਂਡੀਕੈਬਟ ਉਮੀਦਵਾਰਾਂ ਲਈ ਕੋਈ ਫੀਸ ਨਹੀਂ
(ਫੀਸ ਭੁਗਤਾਨ ਕੇਵਲ ਆਨਲਾਈਨ ਹੋਵੇਗਾ)

ਉਮੀਦਵਾਰ ਲਈ ਉਮਰ ਸੀਮਾ

AIIMS ਦੀ ਭਰਤੀ ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਲਈ ਭਰਤੀ ਜੋ ਨੋਟੀਫਿਕੇਸ਼ਨ ਜਾਰੀ ਕਿੱਤਾ ਹੈ ਉਮੀਦਵਾਰ ਨੂੰ ਫਾਰਮ ਭਰਨ ਲ਼ਈ ਸੈਟਰ ਸਰਕਾਰ ਵੱਲੋ ਕੁੱਝ ਸ਼ਰਤਾ ਰੱਖੀਆ ਗਈਆ ਹਨ ਜੋ ਹਰ ਇੱਕ ਉਮੀਦਵਾਰ ਤੇ ਲਾਗੂ ਹੁੰਦੀਆ ਹਨ ਅਤੇ ਇਨਾਂ ਸ਼ਰਤਾ ਵਿੱਚ ਇੱਕ ਸ਼ਰਤ ਉਮਰ ਸੀਮਾ ਦੀ ਵੀ ਰੱਖੀ ਗਈ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਘੱਟੋ ਘੱਟ ਉਮਰ: 18 ਸਾਲ
ਵੱਧ ਤੋਂ ਵੱਧ ਉਮਰ: 35 ਸਾਲ
(ਨਿਯਮਾਂ ਅਨੁਸਾਰ ਉਮਰ ਵਿੱਚ ਛੋਟ ਲਾਗੂ ਹੈ।)

ਉਮੀਦਵਾਰ ਲਈ ਯੋਗਤਾ

AIIMS ਦੀ ਭਰਤੀ 2023 ਦੀਆ ਪੋਸਟਾ ਨੂੰ ਭਰਨ ਲਈ ਉਮੀਦਵਾਰ ਲਈ ਇਨਾਂ ਯੋਗਤਾ ਦਾ ਪਾਸ ਹੋਣਾ ਵੀ ਲਾਜਮੀ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ । ਜੇਕਰ ਉਮੀਦਵਾਰ ਨੋਟੀਫਿਕੇਸ਼ਨ ਦੇ ਮੁਤਾਬਿਕ ਦੱਸੀ ਗਈ ਯੋਗਤਾ ਪਾਸ ਨਹੀ ਹੈ ਤਾ ਉਹ ਉਮੀਦਵਾਰ ਨੂੰ ਯੋਗ ਨਹੀ ਸਮਝਿਆ ਜਾਵੇਗਾ ਯੋਗਤਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਉਮੀਦਵਾਰ ਕੋਲ ਡਿਪਲੋਮਾ (GNM) /B. SC/ਨਰਸਿੰਗ/ B.SC ਪਾਸ ਹੋਣਾ ਵੀ ਲਾਜਮੀ ਹੈ

ਮਹੱਤਵਪੂਰਨ ਤਾਰੀਕਾ

AIIMS ਦੀ ਭਰਤੀ ਵੱਲੋ 3055 ਭਰਤੀਆ ਦਾ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਫੀਸ਼/ਉਮਰ/ਯੋਗਤਾ ਦੇ ਨਾਲ ਕੁੱਝ ਮਹੱਤਵਪੂਰਨ ਤਾਰੀਕਾ ਵੀ ਦੱਸਿਆ ਗਈਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਸ਼ੁਰੂਆਤੀ ਮਿਤੀ : 12-04-2023
ਆਖਰੀ ਮਿਤੀ : 05-05-2023

ਖਾਲੀ ਥਾਂ ਦੇ ਵੇਰਵੇ

ਏਮਜ਼ ਬਠਿੰਡਾ – 142
ਏਮਜ਼ ਭੋਪਾਲ -51
ਏਮਜ਼ ਭੁਵਨੇਸ਼ਵਰ -169
ਏਮਜ ਬੀਬੀਨਗਰ -150
ਏਮਜ਼ ਬਿਲਾਸਪੁਰ -178
ਏਮਜ਼ ਦੇਵਗੜ੍ਹ -100
ਏਮਜ਼ ਗੋਰਖਪੁਰ -121
ਏਮਜ਼ ਜੋਧਪੁਰ -300
ਏਮਜ਼ ਮੰਗਲਾਗਿਰੀ-117
ਏਮਜ਼ ਨਾਗਪੁਰ -87
ਏਮਜ਼ ਰਾਏਬਰੇਲੀ -77
ਏਮਜ਼ ਨਵੀਂ ਦਿੱਲੀ -620
ਏਮਜ਼ ਪਟਨਾ -200
ਏਮਜ਼ ਰਾਏਪੁਰ -150
ਏਮਜ਼ ਰਾਜਕੋਟ -100
ਏਮਜ਼ ਰਿਸ਼ੀਕੇਸ਼ -289
ਏਮਜ਼ ਵਿਜੇਪੁਰ ਜੰਮੂ -180
ਦਿਲਚਸਪੀ ਰੱਖਣ ਵਾਲੇ ਉਮੀਦਵਾਰ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਪੂਰੀ ਨੋਟੀਫਿਕੇਸ਼ਨ ਪੜ੍ਹ ਸਕਦੇ ਹਨ

ਮਹੱਤਵਪੂਰਨ ਲਿੰਕ👇👇

ਅਪਲਾਈ ਲਿੰਕ👉ਇੱਥੇ ਕਲਿੱਕ ਕਰੋ
ਨੋਟੀਫਿਕੇਸ਼ਨ ਲਿੰਕ👉ਇੱਥੇ ਕਲਿੱਕ ਕਰੋ
ਅਧਿਕਾਰਤ ਸਾਈਟ👉ਇੱਥੇ ਕਲਿੱਕ ਕਰੋ
ਤਿਆਰੀ ਕਰਨ ਲਈ ਕਿਤਾਬ ਖਰੀਦੋ👉ਇੱਥੇ ਕਲਿੱਕ ਕਰੋ
ਟੈਲੀਗ੍ਰਾਮ ਲਿੰਕ👉ਇੱਥੇ ਕਲਿੱਕ ਕਰੋ

ਸਾਈਟ ਬਾਰੇ ਜਾਣਕਾਰੀ 👇👇

ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ

ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ

Leave a Reply

Your email address will not be published. Required fields are marked *

Punjab Job Search

ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ

You have successfully subscribed to the newsletter

There was an error while trying to send your request. Please try again.

Punjab Job Search will use the information you provide on this form to be in touch with you and to provide updates and marketing.