UGC NET APPLY ONLINE

ਪੂਰੀ ਜਾਣਕਾਰੀ:- UGC NET APPLY ONLINE 2023
UGC NET APPLY ONLINE|
UGC NET APPLY ONLINE
UGC NET ਅਧੀਨ (ਸੀ.ਐਸ.ਆਈ.ਆਰ) ਨੇ ਜੇ.ਆਰ.ਐਫ ਅਤੇ ਐਲ.ਐਸ (ਲੈਕਚਰਸ਼ਿਪ) ਮਹੀਨਾ ਜੂਨ 2023 ਲਈ UGC NET ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਅਤੇ ਉਮੀਦਵਾਰਾ ਨੂੰ UGC NET ਵੱਲੋ ਸੂਚੀਤ ਕਿੱਤਾ ਜਾਦਾ ਹੈ ਕਿ ਇਹ ਸਾਲ UGC NET ਜੂਨ 2022 ਵਿੱਚ ਹੋਣ ਵਾਲੀ ਪ੍ਰੀਖਿਆ ਜੋ ਕੰਪਿਊਟਰ ਬੈਸ ਹੋਵੇਗੀ(ਇਸ ਦਾ ਪੇਪਰ ਕੰਪਿਊਟਰ ਬਾਇਓਮੈਟ੍ਰਿਕ ਨਾਲ ਲਿਆ ਜਾਵੇਗਾ) ਅਤੇ ਇਸ ਪੇਪਰ ਦੀ ਨੈਗੇਟਿਵ ਮਾਰਿਕੰਗ ਵੀ ਕੀਤੀ ਜਾਵੇਗੀ ਅਤੇ ਇਹ ਪ੍ਰੀਖੀਆ ਦਾ ਅੰਗਰੇਜੀ ਅਤੇ ਹਿੰਦੀ ਵਿੱਚ ਹੋਵੇਗੀ । ਇਸ ਪ੍ਰੀਖਿਆ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰ ਇੱਕ ਵਾਰ ਦਿੱਤੇ ਨੋਟੀਫਿਕੇਸ਼ਨ ਨੂੰ ਜਰੂਰ ਪੜ ਲੈਣ ਤਾ ਕਿ ਉਹਨਾਂ ਨੂੰ ਅੱਗੇ ਚੱਲ ਕੇ ਕਿਸੇ ਪ੍ਰਕਾਰ ਦੀ ਮੂਸਿਬਤ ਦਾ ਸਾਹਮਣਾ ਨਾ ਕਰਨਾ ਪਏ ।
ਉਹ ਉਮੀਦਵਾਰ ਜੋ ਯੂ.ਜੀ.ਸੀ ਨੈੱਟ ਲਈ ਆਪਣੀ ਦਿਲਚਸਪੀ ਰੱਖਦੇ ਹਨ ਤੇ ਆਪਣੀ ਪੂਰਨ ਯੋਗਤਾ ਦੇ ਅਧਾਰ ਤੇ ਅਤੇ ਨੋਟੀਫਿਕੇਸ਼ਨ ਅਨੁਸਾਰ ਦਿੱਤੀਆ ਸਰਤਾ ਨੂੰ ਪੂਰਾ ਕਰਦੇ ਹਨ ਉਹ ਉਮੀਦਵਾਰ ਲਈ ਆਪਣੇ ਫਾਰਮ ਭਰ ਸਕਦੇ ਹਨ ।
ਮਹੱਤਵਪੂਰਨ ਵੇਰਵੇ ਜੋ ਹੇਠ ਲਿਖੇ ਅਨੁਸਾਰ ਹਨ।
ਪੋਸਟ ਦਾ ਨਾਮ
UGC NET / ਜੇ.ਆਰ.ਐਫ . ਜੂਨ 2023
ਉਮੀਦਵਾਰ ਐਪਲੀਕੇਸ਼ਨ ਫੀਸ਼
ਜਰਨਲ ਲਈ ਫੀਸ਼ 1100 ਰੁਪਏ
ਬੀ.ਸੀ ਈ.w.ਐਸ: 550 ਰੁਪਏ
ਹੈਡੀਕੈਬਟ ਉਮੀਦਵਾਰਾ ਲਈਃ ਕੋਈ ਫੀਸ਼ ਨਹੀ ਫੀਸ਼ ਭਰਨ ਦਾ ਤਰੀਕਾ ਸਿਰਫ ਆਨਲਾਈਨ ਹੋਵੇਗਾ
UGC NET APPLY ONLINE
ਕੁੱਝ ਮਹੱਤਵਪੂਰਨ ਤਾਰੀਕਾ
ਫਾਰਮ ਭਰਨ ਦੀ ਸ਼ੁਰੂਆਤੀ ਤਾਰੀਕ 10-02-2023
ਫਾਰਮ ਅਤੇ ਫੀਸ਼ ਭਰਨ ਲਈ ਆਖਿਰੀ ਤਾਰੀਕ 10-04-2023
ਫਾਰਮ ਵਿੱਚ ਸੁਧਾਰ ਕਰਨ ਦੀ ਤਾਰੀਕ 12 ਤੋਂ 18-04-2023 ਮਿਤੀ:06-06-2023
ਪੇਪਰ ਹੋਣ ਦੀ ਤਾਰੀਕ 06/08-06-2023
ਉਮੀਦਵਾਰ ਲਈ ਉਮਰ ਸੀਮਾ
18 ਤੋ 28 ਸਾਲ ਤੱਕ ਸਿਰਫ
ਯੋਗਤਾ :- ਫਾਰਮ ਭਰਨ ਵਾਲਾ ਉਮੀਦਵਾਰ ਡਿਗਰੀ ਪਾਸ ਹੋਣਾ ਚਾਹੀਦਾ ਅਤੇ 50% ਹੋਣੇ ਲਾਜਮੀ ਹਨ।
ਮਹੱਤਵਪੂਰਨ ਲਿੰਕ
ਅਪਲਾਈ ਲਿੰਕ ਇੱਥੇ ਕਲਿੱਕ ਕਰੋ
ਨੋਟੀਫਿਕੇਸ਼ਨ ਲਿੰਕ ਇੱਥੇ ਕਲਿੱਕ ਕਰੋ
ਅਧਿਕਾਰਤ ਸਾਈਟ ਲਿੰਕ ਇੱਥੇ ਕਲਿੱਕ ਕਰੋ
ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ ਇਹ ਅਜਿਹੀ ਸਾਈਟ ਹੈ ਜੋ ਤੁਹਾਨੂੰ ਸਕਰਾਰੀ / ਪ੍ਰਾਈਵੇਟ ਨੋਕਰੀਆ ਦੇ ਨਾਲ ਨੋਰਕੀਅਤ/ ਕਲਾਸ ਦੇ ਰੋਲ ਨੰਬਰ ਅਤੇ ਰਿਜਲਟਾਂ ਦੀ ਜਾਣਕਾਰੀ ਵੀ ਪ੍ਰਦਾਨ ਕਰਵਾਉਦੀ ਹੈ। ਅਤੇ ਵੱਖ ਵੱਖ ਸਟੇਟਾ ਦੀਆ ਨੋਕਰੀਆ ਤੋ ਵੀ ਜਾਣੂ ਕਰਵਾਉਦੀ ਹੈ।
ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ
support@manjinderpunjabjobsearch.com