CRPF RECRUITMENT 2023|

CRPF Constable Recruitment 9212 Apply Online 2023|

CRPF Constable Recruitment 9212 Apply Online 2023|

ਪੂਰੀ ਜਾਣਕਾਰੀ:- CRPF RECRUITMENT 2023|

CRPF RECRUITMENT 2023| ਕੇਂਦਰੀ ਰਿਜ਼ਰਵ ਪੁਲਿਸ ਫੋਰਸ਼ (CRPF) ਨੇ ਸਿਪਾਹੀਆ ਦੀਆਂ ਖਾਲੀ ਅਸਾਮੀਆਂ ਪੂਰੀਆ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਉਹ ਉਮੀਦਵਾਰ ਜੋ ਇਹਨਾਂ ਅਸਾਮੀਆਂ ਵਿੱਚ ਦਿਲਚਸਪੀ ਰੱਖਦੇ ਹਨ,ਉਹ ਨੋਟੀਫਿਕੇਸ਼ਨ ਪੜ੍ਹ ਕੇ ਅਤੇ ਪੂਰੀ ਜਾਣਕਾਰੀ ਹਾਸਿਲ ਕਰਕੇ ਆਪਣੇ ਪੂਰਨ ਯੋਗਤਾ ਦੇ ਅਧਾਰ ਤੇ ਇਹਨਾਂ ਖਾਲੀ ਅਸਾਮੀਆ ਲਈ ਅਪਲਾਈ ਕਰ ਸਕਦੇ ਹਨ।

CRPF RECRUITMENT 2023|

ਅਸਾਮੀਆ ਦੇ ਵੇਰਵੇ

CRPF RECRUITMENT 2023| APPLY ONLINE

CRPF 2023 ਕੁੱਲ ਪੋਸਟਾ

9212

ਅਸਾਮੀਆ ਦਾ ਨਾਮ

ਸਿਪਾਹੀ/ਕਾਂਸਟੇਬਲ(CRPF ਸਿਪਾਹੀਆ ਦੀ ਭਰਤੀ)

CRPF RECRUITMENT 2023|

ਉਮਰ ਸੀਮਾ

ਘੱਟ ਤੋ ਘੱਟ ਉਮਰ 21 ਸਾਲ

ਵੱਧ ਤੋਂ ਵੱਧ ਉਮਰ 27 ਸਾਲ

ਉਮੀਦਵਾਰਾਂ ਦੀ ਜਨਮ ਮਿਤੀ 02/08/1996 ਤੋਂ ਪਹਿਲਾਂ ਅਤੇ 01/08/2002 ਤੋਂ ਬਾਅਦ ਵਿੱਚ ਨਹੀਂ ਹੋਇਆ ਹੋਣਾ ਚਾਹੀਦਾ ਹੈ। ਇਸਦੇ ਹਿਸਾਬ ਨਾਲ ਹੀ ਉਮੀਦਵਾਰ ਯੋਗ ਸਮਝਿਆ ਜਾਵੇਗਾ ਉਮਰ ਵਿੱਚ ਛੋਟ ਨਿਯਮਾ ਦੇ ਅਨੁਸਾਰ ਹੋਵੇਗੀ।

CRPF ਸਿਪਾਹੀਆ ਦੀ ਭਰਤੀ

CRPF RECRUITMENT 2023|

ਫੀਸ਼ ਦੇ ਵੇਰਵੇ

ਜਰਨਲ/ਬੀ.ਸੀ ਲਈ ਫੀਸ਼ 100 ਰੁਪਏ

ਐ.ਸੀ/ਐਸ.ਟੀ/ ਔਰਤਾਂ ਲਈ ਕੋਈ ਫੀਸ਼ ਨਹੀ

ਫੀਸ਼ ਭਰਨ ਦੇ ਤਰੀਕੇ : ਫੀਸ਼ ਆਨਲਾਈਨ ਹੋਵੇਗੀ

ਮਹੱਤਵਪੂਰਨ ਤਾਰੀਕਾ

CRPF RECRUITMENT 2023|

ਸ਼ੁਰੂ ਹੋਣ ਦੀ ਮਿਤੀ 27-03-2023

ਆਖਰੀ ਮਿਤੀ 25-04-2023

ਪੇਪਰ ਲੈਣ ਦਾ ਤਰੀਕਾ ਪੇਪਰ ਕੰਪਿਊਟਰ ਤੇ ਬਾਏਓਮੈਟਰਿਕ ਕਰਕੇ ਲਿਆ ਜਾਵੇਗਾ

ਰੋਲ ਨੰਬਰ ਜਾਰੀ ਕਰਨ ਦੀ ਤਾਰੀਕ 20-06-2023 ਤੋਂ ਲੈ ਕੇ 25-06-2023 ਤੱਕ ਹੈ।

ਮਹੱਤਵਪੂਰਨ ਲਿੰਕ

ਅਪਲਾਈ ਲਿੰਕ ਇੱਥੇ ਕਲਿੱਕ ਕਰੋ
ਨੋਟੀਫਿਕੇਸ਼ਨ ਲਿੰਕ ਇੱਥੇ ਕਲਿੱਕ ਕਰੋ
ਅਧਿਕਾਰਤ ਸਾਈਟ ਇੱਥੇ ਕਲਿੱਕ ਕਰੋ

CRPF RECRUITMENT 2023|

CRPF Constable Recruitment 9212 Apply Online

2023|

ਸਾਈਟ ਦੀ ਜਾਣਕਾਰੀ

ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ

ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ

WWW.PUNJABJOBSEARCH.COM GMAIL:- support@manjinderpunjabjobsearch.com

Leave a Reply

Your email address will not be published. Required fields are marked *

Punjab Job Search

ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ

You have successfully subscribed to the newsletter

There was an error while trying to send your request. Please try again.

Punjab Job Search will use the information you provide on this form to be in touch with you and to provide updates and marketing.