PSSSB EXCISE INSPECTOR |
ਪੋਸਟ ਬਾਰੇ ਜਾਣਕਾਰੀ :-
PSSSB EXCISE INSPECTOR |
PSSSB ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਵੱਖ ਵੱਖ ਯੋਗਤਾ ਦੇ ਅਧਾਰ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੋ ਉਮਦੀਵਾਰ ਇਹਨਾਂ ਅਸਾਮੀਆ ਲਈ ਦਿਲਚਸਪੀ ਰੱਖਦੇ ਹਨ ਅਤੇ ਇਸ ਅਸਾਮੀ ਲਈ ਪੂਰਨ ਤੇ ਯੋਗ ਹਨ ਉਹ ਹੇਠਾ ਦਿੱਤੇ ਲਿੰਕ ਤੋ ਆਨਲਾਈਨ ਅਪਲਾਈ ਕਰ ਸਕਦੇ ਹਨ। ਅਤੇ EXCISE & TAX INSPECTOR ਦੇ ਅਧਿਕਾਰੀ ਬਣ ਸਕਦੇ ਹਨ।
ਅਤੇ ਆਪਣੇ ਦੇਸ ਅਤੇ ਆਪਣੀ ਭਾਰਤ ਮਾਤਾ ਦੀ ਸੇਵਾ ਕਰ ਸਕਦੇ ਹਨ।
PSSSB ਦੀਆਂ ਪੋਸਟਾਂ 2023
PSSSB 2023 ਨੋਟੀਫਿਕੇਸ਼ਨ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਪੋਸਟਾਂ ਦਾ ਨਾਮ
EXCISE INSPECTOR AND TAX INSPECTOR 2023
ਮੁੰਡੇ ਕੁੜੀਆ ਦੋਵੇ ਭਰ ਸਕਦੇ ਹਨ ।
PSSSB ਲਈ ਕੰਮ ਹੇਠ ਲਿਖੇ ਅਨੁਸਾਰ ਹਨ ।
ਕੁੱਲ ਪੋਸਟਾਂ :-107
ਭਰਤੀ ਸ਼ਲੈਕਸਨ ਤਾਰੀਕਾ
1.ਉਮੀਦਵਾਰ ਦਾ ਪੇਪਰ ਲਿਆ ਜਾਵੇਗਾ । 2. ਮੈਰਿਟ ਲਿਸਟ ਤਿਆਰ ਕੀਤਿ ਜਾਵੇਗੀ । 3.ਪੇਪਰ ਪਾਸ ਅਤੇ ਮੈਰਿਟ ਲਿਸਟ ਵਿੱਚ ਆਏ ਉਮੀਦਵਾਰ ਦੀ ਦੋੜ ਹੋਵੇਗੀ । 4. ਡਾਕੂਮੈਟ ਵੈਰੀਫਿਕੇਸ਼ਨ ਕੀਤੀ ਜਾਵੇਗੀ ।
ਐਪਲੀਕੇਸ਼ਨ ਫੀਸ਼
PSSSB 2023 ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਵੱਖ ਵੱਖ ਯੋਗਤਾ ਦਾ ਅਧਾਰ ਤੇ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਲਈ ਕੁੱਝ ਫੀਸ਼ਾਂ ਵੀ ਰੱਖਿਆ ਹਨ ਜੋ ਉਮੀਦਵਾਰ ਦੀ ਸ੍ਰੇਣੀ ਦੇ ਹਿਸਾਬ ਨਾਲ ਲਾਗੂ ਹੁੰਦੀਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਜਰਨਲ/ਬੀਂ .ਸੀ | 1000 ਰੁਪਏ ਫੀਸ਼ |
ਐ.ਸੀ/ਐਸ.ਟੀ | 250 ਰੁਪਏ ਫੀਸ |
ਫੀਸ ਭੁਗਤਾਨ ਕੇਵਲ ਆਨਲਾਈਨ ਹੋਵੇਗਾ |
ਉਮੀਦਵਾਰਾ ਲਈ ਉਮਰ
PSSSB ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਫਾਰਮ ਭਰਨ ਲ਼ਈ ਕੁੱਝ ਸ਼ਰਤਾ ਰੱਖਿਆ ਗਈਆ ਹਨ ਜੋ ਹਰ ਇੱਕ ਉਮੀਦਵਾਰ ਤੇ ਲਾਗੂ ਹੁੰਦੀਆ ਹਨ ਅਤੇ PSSSB ਭਰਤੀ ਲਈ ਉਮਰ ਸੀਮਾ ਦੀ ਵੀ ਸਰਤ ਰੱਖੀ ਹੋਈ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਸਾਰੀਆ ਸ਼੍ਰਣੀਆ ਲਈ ਉਮਰ | 18 ਤੋ 37 ਸਾਲ ਤੱਕ |
ਉਮੀਦਵਾਰ ਦਾ ਜਨਮ | ….. |
PSSSB ਲਈ ਉਮੀਦਵਾਰ ਯੋਗਤਾ
PSSSB ਦੀਆ ਪੋਸਟਾ ਨੂੰ ਭਰਨ ਲਈ ਪੋਸਟਾ ਰੈਕ ਦੇ ਹਿਸਾਬ ਨਾਲ ਯੋਗਤਾ ਵੀ ਰੱਖੀ ਗਈ ਹੈ ਜੋ ਪੋਸਟ ਰੈਕ ਦੇ ਮੁਤਾਬਿਕ ਹਰੇਕ ਉਮੀਦਵਾਰ ਪਾਸ ਹੋਣਾ ਲਾਜਮੀ ਹੈ।ਜੇਕਰ ਉਮੀਦਵਾਰ ਪੋਸਟ ਦੇ ਮੁਤਾਬਿਕ ਯੋਗਤਾ ਪਾਸ ਨਹੀ ਹੈ ਤਾ ਉਮੀਦਵਾਰ ਨੂੰ ਯੋਗ ਨਹੀ ਸਮਝਿਆ ਜਾਵੇਗਾ ਯੋਗਤਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਉਮੀਦਵਾਰ DEGREE PASS WITH 120 COMPUTER CARTIFICATE ਹੋਣਾ ਚਾਹੀਦਾ ਹੈ । |
ਮਹੱਤਵਪੂਰਨ ਤਾਰੀਖਾਂ
PSSSB 2023 ਭਰਤੀਆ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿੱਚ ਫੀਸ਼/ਉਮਰ/ਯੋਗਤਾ ਦੇ ਨਾਲ ਕੁੱਝ ਮਹੱਤਵਪੂਰਨ ਤਾਰੀਕਾ ਵੀ ਦੱਸਿਆ ਗਈਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
FROM APPLY DATE | 23-05-2022 |
FROM APPLY LAST DATE | 23-06-2022 |
PAY FEE LAST DATE | 27-06-2022 |
CORRECTION DATE IN FORM | 37 TO 30-06-2022 |
EXAM DATE | 21-05-2022 |
ADMIT CARD OUT DATE | 15-05-2023 |
RESULT DATE OUT | 04-06-2023 |
ਕੁੱਝ ਮਹੱਤਵਪੂਰਨ ਲ਼ਿੰਕ
DOWNLOD ROLL NUMBER | CLICK HERE |
CENTRE DETAILS | CLICK HERE |
CORRECTION LINK | CLICK HERE |
ਫਾਰਮ ਭਰੋ | CLICK HERE |
ਨੋਟੀਫਿਕੇਸ਼ਨ | CLICK HERE |
ਅਧਿਕਾਰਤ ਸਾਈਟ | CLICK HERE |
ਇੰਨਸਟਾਗ੍ਰਾਮ ਲਿੰਕ | CLICK HERE |
ਟੈਲੀਗ੍ਰਾਮ ਲਿੰਕ | CLICK HERE |
ਕਿਤਾਬ ਖਰੀਦੋ | CLICK HERE |
ਸਾਈਟ ਦੀ ਜਾਣਕਾਰੀ
ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ
ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ
GMAIL:-SUPPORTS@PUNJABJOBSEARCH.COM