INDIAN NAVY MR |

INDIAN NAVY MR |

ਪੋਸਟ ਬਾਰੇ ਜਾਣਕਾਰੀ :-

INDIAN NAVY MR |

Indian Navy MR ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਵੱਖ ਵੱਖ ਯੋਗਤਾ ਦੇ ਅਧਾਰ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੋ ਉਮਦੀਵਾਰ ਇਹਨਾਂ ਅਸਾਮੀਆ ਲਈ ਦਿਲਚਸਪੀ ਰੱਖਦੇ ਹਨ ਅਤੇ ਇਸ ਅਸਾਮੀ ਲਈ ਪੂਰਨ ਤੇ ਯੋਗ ਹਨ ਉਹ ਹੇਠਾ ਦਿੱਤੇ ਲਿੰਕ ਤੋ ਆਨਲਾਈਨ ਅਪਲਾਈ ਕਰ ਸਕਦੇ ਹਨ। ਅਤੇ ਇੰਡੀਅਨ ਆਰਮੀ ਦੇ ਅਧਿਕਾਰੀ ਬਣ ਸਕਦੇ ਹਨ।
ਅਤੇ ਆਪਣੇ ਦੇਸ ਅਤੇ ਆਪਣੀ ਭਾਰਤ ਮਾਤਾ ਦੀ ਸੇਵਾ ਕਰ ਸਕਦੇ ਹਨ।

ਪੂਰੀ ਜਾਣਕਾਰੀ ਵੱਲੋ :- www.punjabjobsearch.com

ਇੰਡੀਅਨ ਨੈਵੀ MR ਦੀਆਂ ਪੋਸਟਾਂ 2023

Join Indian Navy 2023 ਨੋਟੀਫਿਕੇਸ਼ਨ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਪੋਸਟਾਂ ਦਾ ਨਾਮ


Indian Navy MR 2023 |

ਮੁੰਡੇ ਕੁੜੀਆ ਦੋਵੇ ਭਰ ਸਕਦੇ ਹਨ ।

ਇੰਡੀਅਨ ਨੈਵੀ MR ਲਈ ਕੰਮ ਹੇਠ ਲਿਖੇ ਅਨੁਸਾਰ ਹਨ ।

ਇੰਡੀਅਨ ਨੈਵੀ ਭਾਰਤੀ ਜਲ ਸੈਨਾ ਹੈ ਜੋ ਕਿ ਸਮੁੰਦਰੀ ਜਹਾਜ /ਪਣ ਡੁੱਬੀਆ / ਹਵਾਈ ਜਹਾਜ ਦੇ ਜਰੀਏ ਦੇਸ਼ ਦੀ ਰੱਖਿਆ ਕਰਦੇ ਹਨ ।

ਮਹੀਨਾਵਾਰ ਤਨਖਾਹ


30000 ਤੋ 40000 ਤੱਕ

ਭਰਤੀ ਟਾਈਪ – ਅਗਨੀਵੀਰ (Agniveer)

ਕੁੱਲ ਪੋਸਟਾਂ:- 100

INDIAN NAVY MR |
INDIAN NAVY MR | 2023

Indian Navy MR ਲਈ ਯੋਗ ਉਮੀਦਵਾਰ

For Male (ਮੁੰਡਿਆ ਲਈ)

ਕੱਦ 157 ਸੈਂਟੀਮੀਟਰ
ਰੇਸ 1.6 ਕਿਲੋ ਮੀਟਰ 06 ਮਿੰਟ 30 ਸ਼ੈਕਿੰਟ
ਉੱਠਕ ਬੈਠਕ 20 (1 ਮੋਕਾ)
ਡੰਡ ਮਾਰਨੇ 12

For Female (ਕੁੜੀਆ)

ਕੱਦ 127 ਸੈਂਟੀਮੀਟਰ
ਰੇਸ 1.6 ਕਿਲੋ ਮੀਟਰ 08 ਮਿੰਟ 30 ਸ਼ੈਕਿੰਟ
ਉੱਠਕ ਬੈਠਕ 15 (1 ਮੋਕਾ)
ਡੰਡ ਮਾਰਨੇ NILL

ਭਰਤੀ ਸ਼ਲੈਕਸਨ ਤਾਰੀਕਾ

  1. ਉਮੀਦਵਾਰ ਦਾ ਪੇਪਰ ਲਿਆ ਜਾਵੇਗਾ । 2. ਮੈਰਿਟ ਲਿਸਟ ਤਿਆਰ ਕੀਤਿ ਜਾਵੇਗੀ ।3.ਪੇਪਰ ਪਾਸ ਅਤੇ ਮੈਰਿਟ ਲਿਸਟ ਵਿੱਚ ਆਏ ਉਮੀਦਵਾਰ ਦੀ ਦੋੜ ਹੋਵੇਗੀ । 4. ਡਾਕੂਮੈਟ ਵੈਰੀਫਿਕੇਸ਼ਨ ਕੀਤੀ ਜਾਵੇਗੀ ।

ਐਪਲੀਕੇਸ਼ਨ ਫੀਸ਼

Indian Navy MR 2023 ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਵੱਖ ਵੱਖ ਯੋਗਤਾ ਦਾ ਅਧਾਰ ਤੇ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਲਈ ਕੁੱਝ ਫੀਸ਼ਾਂ ਵੀ ਰੱਖਿਆ ਹਨ ਜੋ ਉਮੀਦਵਾਰ ਦੀ ਸ੍ਰੇਣੀ ਦੇ ਹਿਸਾਬ ਨਾਲ ਲਾਗੂ ਹੁੰਦੀਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਜਰਨਲ/ਬੀਂ .ਸੀ/ ਐ.ਸੀ/ਐਸ.ਟੀ550 ਰੁਪਏ ਫੀਸ਼
ਫੀਸ ਭੁਗਤਾਨਕੇਵਲ ਆਨਲਾਈਨ ਹੋਵੇਗਾ

ਉਮੀਦਵਾਰਾ ਲਈ ਉਮਰ

Indian Navy MR ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਫਾਰਮ ਭਰਨ ਲ਼ਈ ਕੁੱਝ ਸ਼ਰਤਾ ਰੱਖਿਆ ਗਈਆ ਹਨ ਜੋ ਹਰ ਇੱਕ ਉਮੀਦਵਾਰ ਤੇ ਲਾਗੂ ਹੁੰਦੀਆ ਹਨ ਅਤੇ Indian Navy ਭਰਤੀ ਲਈ ਉਮਰ ਸੀਮਾ ਦੀ ਵੀ ਸਰਤ ਰੱਖੀ ਹੋਈ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਸਾਰੀਆ ਸ਼੍ਰਣੀਆ ਲਈ ਉਮਰ 17.5 ਤੋ 21 ਸਾਲ ਤੱਕ
ਉਮੀਦਵਾਰ ਦਾ ਜਨਮ 01-11-2002 ਤੋ 30-04-2006

Indian Navy MR ਲਈ ਉਮੀਦਵਾਰ ਯੋਗਤਾ

Indian Navy MR ਦੀਆ ਪੋਸਟਾ ਨੂੰ ਭਰਨ ਲਈ ਪੋਸਟਾ ਰੈਕ ਦੇ ਹਿਸਾਬ ਨਾਲ ਯੋਗਤਾ ਵੀ ਰੱਖੀ ਗਈ ਹੈ ਜੋ ਪੋਸਟ ਰੈਕ ਦੇ ਮੁਤਾਬਿਕ ਹਰੇਕ ਉਮੀਦਵਾਰ ਪਾਸ ਹੋਣਾ ਲਾਜਮੀ ਹੈ।ਜੇਕਰ ਉਮੀਦਵਾਰ ਪੋਸਟ ਦੇ ਮੁਤਾਬਿਕ ਯੋਗਤਾ ਪਾਸ ਨਹੀ ਹੈ ਤਾ ਉਮੀਦਵਾਰ ਨੂੰ ਯੋਗ ਨਹੀ ਸਮਝਿਆ ਜਾਵੇਗਾ ਯੋਗਤਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਉਮੀਦਵਾਰ ਦਸਵੀ ਕਲਾਸ ਪਾਸ ਹੋਣਾ ਚਾਹੀਦਾ ਹੈ ।

ਮਹੱਤਵਪੂਰਨ ਤਾਰੀਖਾਂ

Indian Navy MR 2023 ਭਰਤੀਆ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿੱਚ ਫੀਸ਼/ਉਮਰ/ਯੋਗਤਾ ਦੇ ਨਾਲ ਕੁੱਝ ਮਹੱਤਵਪੂਰਨ ਤਾਰੀਕਾ ਵੀ ਦੱਸਿਆ ਗਈਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਸ਼ੁਰੂ ਹੋਣ ਦੀ ਤਾਰੀਕ 29-05-2023
ਆਖਰੀ ਤਾਰੀਕ 15-06-2023 12:00 ਵਜੇ ਤੱਕ
ਪੇਪਰ ਦੀ ਤਾਰੀਕ ਜੁਲਾਈ 2023

ਕੁੱਝ ਮਹੱਤਵਪੂਰਨ ਲ਼ਿੰਕ

ਅਪਲਾਈ ਲਿੰਕ 29-05-2023
ਨੋਟੀਫਿਕੇਸ਼ਨ ਲਿੰਕਇੱਥੇ ਕਲਿੱਕ ਕਰੋ
ਅਧਿਕਾਰਤ ਸਾਈਟਇੱਥੇ ਕਲਿੱਕ ਕਰੋ
ਟੈਲੀਗ੍ਰਾਮ ਲਿੰਕਇੱਥੇ ਕਲਿੱਕ ਕਰੋ
ਇੰਸਟਾਗ੍ਰਾਮ ਲਿੰਕਇੱਥੇ ਕਲਿੱਕ ਕਰੋ
ਕਿਤਾਬ ਖਰੀਦੋਇੱਥੇ ਕਲਿੱਕ ਕਰੋ
Punjab Job Search
Punjab Job Search

ਸਾਈਟ ਦੀ ਜਾਣਕਾਰੀ

ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ

ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ

GMAIL:-SUPPORTS@PUNJABJOBSEARCH.COM

Leave a Reply

Your email address will not be published. Required fields are marked *

Punjab Job Search

ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ

You have successfully subscribed to the newsletter

There was an error while trying to send your request. Please try again.

Punjab Job Search will use the information you provide on this form to be in touch with you and to provide updates and marketing.