INDIAN NAVY RECRUITMENT |

INDIAN NAVY RECRUITMENT | POST APPLY ONLINE 2023 |

ਪੋਸਟ ਬਾਰੇ ਜਾਣਕਾਰੀ :

INDIAN NAVY RECRUITMENT |

Join Indian Navy ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਵੱਖ ਵੱਖ ਯੋਗਤਾ ਦੇ ਅਧਾਰ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੋ ਉਮਦੀਵਾਰ ਇਹਨਾਂ ਅਸਾਮੀਆ ਲਈ ਦਿਲਚਸਪੀ ਰੱਖਦੇ ਹਨ ਅਤੇ ਇਸ ਅਸਾਮੀ ਲਈ ਪੂਰਨ ਤੇ ਯੋਗ ਹਨ ਉਹ ਹੇਠਾ ਦਿੱਤੇ ਲਿੰਕ ਤੋ ਆਨਲਾਈਨ ਅਪਲਾਈ ਕਰ ਸਕਦੇ ਹਨ। ਅਤੇ ਇੰਡੀਅਨ ਆਰਮੀ ਦੇ ਅਧਿਕਾਰੀ ਬਣ ਸਕਦੇ ਹਨ।
ਅਤੇ ਆਪਣੇ ਦੇਸ ਅਤੇ ਆਪਣੀ ਭਾਰਤ ਮਾਤਾ ਦੀ ਸੇਵਾ ਕਰ ਸਕਦੇ ਹਨ। JOIN INDIAN NAVY (ਪਾਈਲਟ /ਏਅਰ ਟਰੈਫਿਕ ਕੰਟਰੋਲਰ/ਨੇਵਲ ਏਅਰ ਓਪਰੈਟਰ/ਇੰਜਨੀਅਰ/ਇੰਲੈਕਟ੍ਰੀਸ਼ਨ ਆਦਿ) PUNJAB JOB SEARCH

ਪੂਰੀ ਜਾਣਕਾਰੀ ਵੱਲੋ :- www.punjabjobsearch.com

ਅਸਾਮੀਆ ਦਾ ਵੇਰਵਾ

JOIN INDIAN NAVY (ਪਾਈਲਟ /ਏਅਰ ਟਰੈਫਿਕ ਕੰਟਰੋਲਰ/ਨੇਵਲ ਏਅਰ ਓਪਰੈਟਰ/ਇੰਜਨੀਅਰ/ਇੰਲੈਕਟ੍ਰੀਸ਼ਨ ਆਦਿ)

ਇੰਡੀਅਨ ਨੈਵੀ ਅਫਸਰਾ ਦੀਆਂ ਪੋਸਟਾਂ 2023

www.punjabjobsearch.com

ਜਰੂਰੀ ਨੋਟਿਸ

ਇਹ ਸਾਈਟ www.punjabjibsearch.com ਜੋ ਤੁਹਾਨੂੰ ਘਰ ਬੈਠੇ ਪੂਰੇ ਦੇਸ਼ ਦੀਆ ਸਰਕਾਰੀ/ਪ੍ਰਾਈਵੇਟ ਨੋਕਰੀਆ ਬਾਰੇ ਜਾਣਕਾਰੀ ਦਿੰਦੀ ਹੈ
ਇਸ ਲਈ ਇਸ ਸਾਈਟ ਨੂੰ ਆਪਣੇ ਦੋਸਤਾ ਰਿਸ਼ਤੇਦਾਰਾ ਨਾਲ ਸਾਝਾਂ ਕਰੋ ਤਾ ਕਿ ਪੂਰੇ ਦੇਸ਼ ਵਿੱਚ ਚੱਲ ਰਹੀਆ ਨੋਕਰੀਆ ਦੀ ਜਾਣਕਾਰੀ ਉਹਨਾਂ ਤੱਕ ਪਹੁੰਚ ਸਕੇ ।

Join Indian Navy 2023 ਨੋਟੀਫਿਕੇਸ਼ਨ ਦਾ ਵੇਰਵਾ ਹੇਠ 👇👇 ਲਿਖੇ ਅਨੁਸਾਰ ਹੈ।

ਇੰਡੀਅਨ ਨੈਵੀ ਅਫਸਰ ਲਈ ਕੰਮ ਹੇਠ 👇👇 ਲਿਖੇ ਅਨੁਸਾਰ ਹਨ ।

ਇੰਡੀਅਨ ਨੈਵੀ ਭਾਰਤੀ ਜਲ ਸੈਨਾ ਹੈ ਜੋ ਕਿ ਸਮੁੰਦਰੀ ਜਹਾਜ /ਪਣ ਡੁੱਬੀਆ / ਹਵਾਈ ਜਹਾਜ ਦੇ ਜਰੀਏ ਦੇਸ਼ ਦੀ ਰੱਖਿਆ ਕਰਦੇ ਹਨ ।

ਸ਼ਲੈਕਸਨ ਤਾਰੀਕਾ 👇👇


1. ਉਮੀਦਵਾਰ ਦਾ ਪੇਪਰ ਲਿਆ ਜਾਵੇਗਾ ।
2. ਮੈਰਿਟ ਲਿਸਟ ਤਿਆਰ ਕੀਤਿ ਜਾਵੇਗੀ ।
3. ਡਾਕੂਮੈਟ ਵੈਰੀਫਿਕੇਸ਼ਨ ਕੀਤੀ ਜਾਵੇਗੀ ।

ਐਪਲੀਕੇਸ਼ਨ ਫੀਸ਼


Indian Navy 2023 ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਵੱਖ ਵੱਖ ਯੋਗਤਾ ਦਾ ਅਧਾਰ ਤੇ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਲਈ ਕੁੱਝ ਫੀਸ਼ਾਂ ਵੀ ਰੱਖਿਆ ਹਨ ਜੋ ਉਮੀਦਵਾਰ ਦੀ ਸ੍ਰੇਣੀ ਦੇ ਹਿਸਾਬ ਨਾਲ ਲਾਗੂ ਹੁੰਦੀਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਜਰਨਲ/ਬੀਂ .ਸੀ/ ਐ.ਸੀ/ਐਸ.ਟੀ:- 250 ਰੁਪਏ ਫੀਸ਼

ਆਰਮੀ ਉਮੀਦਵਾਰਾ ਲਈ ਉਮਰ

Indian Navy ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਫਾਰਮ ਭਰਨ ਲ਼ਈ ਕੁੱਝ ਸ਼ਰਤਾ ਰੱਖਿਆ ਗਈਆ ਹਨ ਜੋ ਹਰ ਇੱਕ ਉਮੀਦਵਾਰ ਤੇ ਲਾਗੂ ਹੁੰਦੀਆ ਹਨ ਅਤੇ Indian Navy ਭਰਤੀ ਲਈ ਉਮਰ ਸੀਮਾ ਦੀ ਵੀ ਸਰਤ ਰੱਖੀ ਹੋਈ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਸਾਰੀਆ ਸ਼੍ਰਣੀਆ ਲਈ 👇

ਉਮਰ ਸੀਮਾ ਪੋਸਟ ਦੇ ਆਧਾਰ ਤੇ ਭਰੀ ਜਾਵੇਗੀ ।ਜਿਸ ਦਾ ਵੇਰਵਾ ਨੋਟੀਫਿਕੇਸ਼ਨ ਵਿੱਚ ਮਿਲ ਜਾਵੇਗਾ ।

INDIAN NAVY RECRUITMENT |
INDIAN NAVY RECRUITMENT |

ਉਮੀਦਵਾਰ ਯੋਗਤਾ

Indian Navy ਦੀਆ ਪੋਸਟਾ ਨੂੰ ਭਰਨ ਲਈ ਪੋਸਟਾ ਰੈਕ ਦੇ ਹਿਸਾਬ ਨਾਲ ਯੋਗਤਾ ਵੀ ਰੱਖੀ ਗਈ ਹੈ ਜੋ ਪੋਸਟ ਰੈਕ ਦੇ ਮੁਤਾਬਿਕ ਹਰੇਕ ਉਮੀਦਵਾਰ ਪਾਸ ਹੋਣਾ ਲਾਜਮੀ ਹੈ।ਜੇਕਰ ਉਮੀਦਵਾਰ ਪੋਸਟ ਦੇ ਮੁਤਾਬਿਕ ਯੋਗਤਾ ਪਾਸ ਨਹੀ ਹੈ ਤਾ ਉਮੀਦਵਾਰ ਨੂੰ ਯੋਗ ਨਹੀ ਸਮਝਿਆ ਜਾਵੇਗਾ ਯੋਗਤਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਉਮੀਦਵਾਰ B.Tech/BE/B.sc/B.com/PG/MBA/MCA ਡਿਗਰੀ ਪਾਸ ਹੋਣਾ ਚਾਹੀਦਾ ਹੈ।

ਮਹੱਤਵਪੂਰਨ ਤਾਰੀਖਾਂ

Join Indian Navy 2023 ਭਰਤੀਆ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿੱਚ ਫੀਸ਼/ਉਮਰ/ਯੋਗਤਾ ਦੇ ਨਾਲ ਕੁੱਝ ਮਹੱਤਵਪੂਰਨ ਤਾਰੀਕਾ ਵੀ ਦੱਸਿਆ ਗਈਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਸ਼ੁਰੂ ਹੋਣ ਦੀ ਤਾਰੀਕ👉20-04-2023
ਆਖਰੀ ਤਾਰੀਕ 👉14-05-2023

ਕੁੱਝ ਮਹੱਤਵਪੂਰਨ ਲ਼ਿੰਕ

ਫਾਰਮ ਭਰੋ👉29-04-2023
ਨੋਟੀਫਿਕੇਸ਼ਨ👉ਇੱਥੇ ਕਲਿੱਕ ਕਰੋ
ਅਧਿਕਾਰਤ ਸਾਈਟ👉ਇੱਥੇ ਕਲਿੱਕ ਕਰੋ
ਕਿਤਾਬ ਖਰੀਦੋ👉ਇੱਥੇ ਕਲਿੱਕ ਕਰੋ
ਇੰਨਸਟਾਗ੍ਰਾਮ ਲਿੰਕਇੱਥੇ ਕਲਿੱਕ ਕਰੋ
ਟੈਲੀਗ੍ਰਾਮ ਲਿੰਕ👉ਇੱਥੇ ਕਲਿੱਕ ਕਰੋ

ਸਾਈਟ ਦੀ ਜਾਣਕਾਰੀ

ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ

ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ |

Punjab Job Search
Punjab Job Search

Leave a Reply

Your email address will not be published. Required fields are marked *

Punjab Job Search

ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ

You have successfully subscribed to the newsletter

There was an error while trying to send your request. Please try again.

Punjab Job Search will use the information you provide on this form to be in touch with you and to provide updates and marketing.