SSC MTS/ HAVALDAR SYLLABUS 2023 |
SSC MST ਸਿਲੇਬਸ ਦੇ ਵੇਰਵੇ:-
SSC MTS SYLLABUS
ਵੱਖ-ਵੱਖ ਰਾਜਾਂ ਵਿੱਚ ਮਲਟੀ ਟਾਸਕਿੰਗ ਸਟਾਫ (MTS) ਦੀਆਂ ਗਰੁੱਪ C ਦੀਆ ਅਸਾਮੀਆਂ ਅਤੇ ਹਵਾਲਦਾਰ ਅਤੇ ਮਲਟੀ ਟਾਸਕਿੰਗ ਸਟਾਫ ਦੀ ਭਰਤੀ ਕਰਦਾ ਹੈ। ਅਤੇ ਉਮੀਦਵਾਰ ਚੋਣ ਲਈ ਇੱਕ ਪੇਪਰ ਲਿਆ ਜਾਦਾ ਹੈ ਜਿਸ ਨੂੰ ਪਾਸ ਕਰਨ ਲਈ ਸਿਲੈਬਸ ਦੀ ਵਿਸ਼ੇਸ ਜਰੂਰਤ ਹੁੰਦੀ ਹੈ ਜੋ ਹੇਠ ਲਿਖੇ ਅਨੁਸਾਰ ਹੈ ।
ਹਾਵਲਦਾਰ ਲਈ
ਹਾਵਲਦਾਰ ਲਈ ਕੰਪਿਊਟਰ ਅਦਾਰਿਤ ਪੇਪਰ ਲਿਆ ਜਾਵੇਗਾ ਅਤੇ ਸਰੀਰਕ ਕੁਸ਼ਲਤਾ ਆਦਿ ਪ੍ਰੀਕਿਰਿਆ ਹਾਵਲਦਾਰ ਪੋਸਟ ਲਈ ਲਈ ਜਾਵੇਗੀ ।
ਗਣਿਤ ਪ੍ਰੀਖਿਆ (ਕੰਪਿਊਟਰ ਬੈੱਸ )
SSC MTS ਵਿੱਚ ਹੋਣ ਵਾਲੀ ਕੰਪਿਊਟਰ ਅਧਾਰਿਤ ਗਣਿਤ ਪ੍ਰੀਖਿਆ ਦਾ ਵੇਰਵਾ ਇਸ ਤਰ੍ਹਾ ਹੈ ਜਿਸ ਵਿੱਚ ਕਿ ਗਣਿਤ ਦੇ ਅਧਾਰ ਤੇ ਇਕਾਈਆ ਤੇ ਅੰਕਾ ਦੀ ਗਣਨਾ,ਗੁਣਾਂ,ਵੰਡ,ਗਰਾਫ,ਚਿੱਤਰ ਅਤੇ ਦਸ਼ਮਲਵ ਅਤੇ ਭਿੰਨ ਭਿੰਨ ਸੰਖਿਆਵਾ ਵਿੱਚ ਸੰਬੰਧ ਅਤੇ ਸੰਖਿਆਵਾ,ਰੇਖਾਵਾਂ , ਜੋੜ ,ਘਟਾ ,ਵੰਡ, ਲੰਬਾਈ , ਚੋੜਾਈ,ਪ੍ਰਤੀਸ਼ਤ ਦੂਰੀ ਦੀ ਘਟਾ, ਦਿਸ਼ਾ ਦੀ ਦੂਰੀ ਰਸਤੇ ਦੀ ਦੂਰੀ ਜਨਗਣਨਾ ,ਵੰਡ ਦੂਰੀ ਦਾ ਮਾਪ, ਸਮੀਕਰਨ, ਗਰਾਫ ਦੀ ਵੰਡ ਫਾਰਮੂਲੇ ਜੋ ਕਿ ਤੂਹਾਨੂੰ ਇਸ ਸਿਲੇਬਸ ਵਿੱਚ ਦੱਸੇ ਜਾਣਗੇ ।
ਪਛਾਣ ਕਰਨ ਦੀ ਯੋਗਤਾ ਅਤੇ ਮੁਸ਼ਕਿਲਾ ਦਾ ਹੱਲ ਕੱਡਣਾ
ਇਸ ਭਾਗ ਵਿੱਚ ਪ੍ਰੀਖਿਆ ਵਿੱਚ ਕੁੱਝ ਉਲਜਣ ਟਾਈਪ ਦੇ ਪ੍ਰਸ਼ਨ ਉਮੀਦਵਾਰਾਂ ਦੀ ਆਮ ਸਿੱਖਣ ਅਤੇ ਬੁਜਣ ਦੀ ਯੋਗਤਾ ਨੂੰ ਮਾਪਣ ਦਾ ਇਰਾਦਾ ਰੱਖਦੇ ਹਨ। ਸਵਾਲ ਮੋਟੇ ਤੌਰ ਅਲਫਾਂ ਵਿਗਿਆਨ,ਨਿਊਮੇਰਿਕ ਲੜੀ , ਕੋਡਿੰਗ ਅਤੇ ਡੀਕੋਡਿੰਗ,ਸਮਾਨਤਾਵਾਂ, ਦਿਸ਼ਾਵਾ ਵਿੱਚ ਫਰਕ , ਦਿਸ਼ਾ ਮੋੜ, ਪਰਛਾਈ ਅਤੇ ਚਾਲ ਕੋਣਿਤ ਦੇ ਅਦਾਰ ਤੇ ਗੈਰ ਹੋਣਗੇ।
ਆਮ ਜਾਗਰੂਕਤਾ
ਆਮ ਜਾਗਰੂਕਤਾ ਦੀ ਤਿਆਰੀ ਉਮੀਦਵਾਰ ਆਪਣੀ ਦਸਵੀ ਕਲਾਸ ਵਿੱਚ ਕਰ ਚੁੱਕਾ ਹੁੰਦਾ ਹੈ ਇਹ ਦਸਵੀ ਕਲਾਸ ਦੇ ਸਿਲੈਬਸ ਦਾ ਅਧਾਰਿਤ ਹੋਏਗਾ। ਜਿਵੇ :- ਸਮਾਜਿਕ ਵਿਗਿਆਨ, ਅਰਥ ਸ਼ਾਸਤਰ, ਸ਼ਾਇੰਸ,ਨਾਗਰਿਕ ਸ਼ਾਸਤਰ,ਭੂਗੋਲ ,ਵਾਤਾਵਰਨ, ਲੋਕ ਸੱਭਿਆਚਾਰ ਦੇ ਅਧਾਰ ਤੇ ਹੋਏਗਾ ।
ਅੰਗਰੇਜੀ ਭਾਸ਼ਾ ਅਤੇ ਸਮਝਣ ਯੋਗ ਸ਼ਕਤੀ
ਉਮੀਦਵਾਰ ਦਾ ਇੱਕ ਤਿਹਾਈ ਪੇਪਰ ਹਿੱਸਾ ਅੰਗਰੇਜੀ ਭਾਸ਼ਾ ਵਿੱਚ ਦਿੱਤਾ ਜਾਵੇਗਾ ਜਿਸ ਵਿੱਚ ਇੱਕ ਪੈਰਾਂਗ੍ਰਾਫ ਦਿੱਤਾ ਜਾਵੇਗਾ ਜਿਸਦੇ ਅਧਾਰ ਤੇ ਪ੍ਰਸ਼ਨ ਦਿੱਤੇ ਜਾਣਗੇ ਉਮੀਦਵਾਰ ਨੂੰ ਉਸ ਪੈਰੇਗ੍ਰਾਫ ਵਿੱਚੋ ਪ੍ਰਸ਼ਨਾਂ ਦੇ ਉੱਤਰ ਚੁੱਣ ਕੇ ਲੱਭਣੇ ਪੈਣਗੇ ਅਤੇ ਇਹ , ਇਸਦੀ ਸ਼ਬਦਾਵਲੀ , ਵਿਆਕਰਨ, ਵਾਕ ਬਣਤਰ,ਦੇ ਸਮਣ ਯੋਗ ਹੋਣਗੇ।
ਜਰੂਰੀ ਨੋਟ
40% ਅਤੇ ਇਸ ਤੋਂ ਵੱਧ ਅਸਮਰਥਤਾ ਵਾਲੇ ਉਮੀਦਵਾਰਾਂ ਲਈ ਪੇਪਰ ਵਿੱਚ ਨਕਸ਼ੇ/ਗ੍ਰਾਫ/ ਡਾਇਗ੍ਰਾਮ/ ਡੇਟਾ ਦਾ ਕੋਈ ਹਿੱਸਾ ਨਹੀਂ ਹੋਵੇਗਾ।
PET/PST ਪੇਪਰ ਦੇਸ਼ ਵਿੱਚ ਕਿਸੇ ਵੀ ਸਥਾਨ ਤੇ ਲਏ ਜਾ ਸਕਦੇ ਹਨ ਅਤੇ ਪੇਪਰ ਲਏ ਜਾਣ ਵਾਲੇ ਸਾਂਨ ਉਮੀਦਵਾਰ ਦੇ ਰੋਲ ਨੰਬਰ ਲਿਸਟ ਵਿੱਚ ਦਰਸਾਏ ਜਾਣਗੇ ਉਮੀਦਵਾਰ ਲਈ ਪੇਪਰ ਦੇਣ ਲਈ ਉਸ ਪਤੇ ਤੇ ਪਹੁੰਚਣਾ ਜਰੂਰੀ ਸਮਝਿਆ ਜਾਵੇ
ਪੂਰੀ ਜਾਣਕਾਰੀ:- ਵੱਲੋ 👉 www.punjabjobsearch.com
ਸਾਈਟ ਬਾਰੇ ਜਾਣਕਾਰੀ 👇👇
ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ
ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ