PPSC District Defence Sarvices Welfare Officer ਸੰਖੇਪ ਜਾਣਕਾਰੀ :-
PPSC ਦੀ ਅਪਲਾਈ ਪ੍ਰਕਿਰਿਆ 23 ਮਾਰਚ 2023 ਤੋ ਸੁਰੂ ਹੋ ਚੁੱਕੀ ਹੈ| ਅਤੇ PPSC ਅਸਾਮੀਆ ਸਬੰਧੀ ਪੂਰੀ ਜਾਣਕਾਰੀ ਇਸ www.punjabjobsearch.com ਸਰਕਾਰੀ ਸਾਈਟ ਤੇ ਅੱਪਲੋਡ ਕਰ ਦਿੱਤੀ ਗਈ ਹੈ ਜਿਸ ਤੋ ਪੜ ਕੇ ਤੁਸੀ ਪੂਰੀ ਜਾਣਕਾਰੀ ਹਾਸਿਲ ਕਰ ਸਕਦੇ ਹੋ।
ਪੰਜਾਬ ਪਬਲਿਕ ਸਰਵਿਸ ਕੁਮਿਸ਼ਨ (PPSC) ਨੇ ਜਿਲਾਂ ਰੱਖਿਆ ਸੇਵਾਵਾਂ ਭਲਾਈ ਅਫਸਰ (ਗਰੁੱਪ -ਏ) (PPSC) ਦੀਆਂ 11 ਅਸਾਮੀਆਂ ਲਈ ਨੋਟੀਫਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ |
ਉਹ ਉਮੀਦਵਾਰ ਜੋ, ਇਸ ਅਸਾਮੀ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਪੂਰਨ ਯੋਗਤਾਂ ਦੇ ਅਧਾਰ ਤੇ ਇਸ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਦਿੱਤੀਆ ਤਰੀਕਾ ਤੋ ਪਹਿਲਾ ਅਪਲਾਈ ਕਰ ਸਕਦੇ ਹੋ ਅਤੇ PPSC District Defence Sarvices Welfare ਫੋਰਸ ਦਾ ਦਾ ਹਿੱਸਾ ਬਣ ਸਕਦੇ ਹੋ|
ਇਸ਼ਤਿਹਾਰ ਨੰਬਰ :-20231
ਜ਼ਿਲਾਂ ਰੱਖਿਆ ਸੇਵਾਵਾਂ ਭਲਾਈ ਅਫਸਰ ਅਸਾਮੀਆਂ 2023
ਕੁੱਲ ਪੋਸਟਾਂ :- 11 ਐਪਲੀਕੇਸ਼ਨ ਫੀਸ਼
ਜਰਨਲ:-1500/- ਐ . ਸੀ / ਬੀ . ਸੀ ਐਸ਼.ਟੀ :-750/ – ਸਾਬਕਾਂ ਫੌਜੀ /ਹੈਡੀਕੈਪਟ ਆਦਿ:-500 ਫੀਸ਼ ਕਰਨ ਦਾ ਭੁਗਤਾਨ ਆਨਲਾਈਨ ਹੀ ਹੋਵੇਗੀਯੋਗਤਾਂ
ਉਮੀਦਵਾਰ ਮੈਟ੍ਰਿਕ ਵਿੱਚ ਪਾਸ ਹੋਣਾ ਚਾਹੀਦਾ ਹੈ ਅਤੇ ਉਮੀਦਵਾਰ ਮੈਟ੍ਰਿਕ ਵਿੱਚ ਪੰਜਾਬੀ ਵਿਸ਼ਾ ਵੀ ਪਾਸ ਲਾਜ਼ਮੀ ਹੈ ।ਅਸਾਮੀ ਅਪਲਾਈ ਤੇ ਨੋਟੀਫਿਕੇਸ਼ਨ ਲਿੰਕ ਹੇਠਾ ਦਿੱਤੇ ਅਨੁਸਾਰ ਹਨ
ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ
ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ
www.punjabjobsearch.com gmail:-support@manjinderpunjabjobsearch.com