SSC CONSTABLE GD RESULT 2023|

SSC BSF/CISF/SSB/CRPF CONSTABLE RESULT2023|

SSC CONSTABLE GD RESULT 2023|

ਪੋਸਟ ਬਾਰੇ ਜਾਣਕਾਰੀ :

SSC ਵਿੱਚ ਵੱਖ -ਵੱਖ ਤਰਾਂ ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਵੱਖ ਵੱਖ ਯੋਗਤਾ ਦੇ ਅਧਾਰ ਤੇ ਭਰਤੀ ਲਈ ਆਪਣਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੋ ਉਮਦੀਵਾਰ ਇਹਨਾਂ ਅਸਾਮੀਆ ਵਿੱਚ ਆਪਣੀ ਦਿਲਚਸਪੀ/ ਰੁਝਾਨ ਰੱਖਦੇ ਹਨ ਅਤੇ ਇਸ ਅਸਾਮੀ ਲਈ ਪੂਰਨ ਤੇ ਯੋਗ ਹਨ ਉਹ ਆਪਣੀ ਪੂਰਨ ਯੋਗਤਾ ਦੇ ਅਧਾਰ ਤੇ ਇਹਨਾਂ ਪੋਸਟਾ ਲਈ ਆਪਣਾ ਆਬੇਦਨ ਕਰ ਸਕਦੇ ਹਨ ਅਤੇ SSC ( ਐਸ.ਸੀ.ਸੀ / ਸਟਾਫ ਕਮਿਸ਼ਨ ਬੋਰਡ ) ਦੇ ਮੈਬਰ ਬਣ ਸਕਦੇ ਹਨ ਜੋ ਉਮੀਦਵਾਰ ਆਪਣੀ ਦਿਲਚਸਪੀ ਰੱਖਦੇ ਹਨ ਉਹ ਉਮੀਦਵਾਰ ਹੇਠਾ ਦਿੱਤੇ ਨੋਟੀਫਿਕੇਸ਼ਨ ਨੂੰ ਚੰਗੀ ਤਰਾ ਪੜ ਕੇ ਅਤੇ ਦਿੱਤੀ ਜਾਣਕਾਰੀ ਹਾਸਿਲ ਕਰਕੇ ਅਤੇ ਯੋਗ ਪਾਏ ਜਾਣ ਤੇ ਉਹ ਉਮੀਦਵਾਰ ਹੇਠਾ ਦਿੱਤੇ ਲਿੰਕ ਤੋ ਆਨਲਾਈਨ ਆਪਣਾ ਫਾਰਮ ਭਰ ਸਕਦੇ ਹਨ।SSC GD CONSTABLE ਜਿਸ ਵਿੱਚ ਬਹੁਤ ਪ੍ਰਕਾਰ ਦੀਆ ਭਰਤੀਆ ਲਈ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਇਨਾਂ ਪੋਸਟਾ ਲਈ ਯੋਗਤਾ ਕੇਵਲ ਦਸਵੀ ਪਾਸ ਹੀ ਰੱਖੀ ਗਈ ਹੈ ਜਿਸ ਲਈ ਦਸਵੀ ਪਾੳ ਉਮੀਦਵਾਰ ਆਪਣੇ ਫਾਰਮ ਭਰ ਸਕਦੇ ਹਨ ਅਤੇ SSC GD CONSTABLE ਵਿੱਚ ਪੇਪਰ ਪ੍ਰੀਕਿਆ ਨੂੰ ਪਾਸ ਕਰਕੇ ਕਿਸੇ ਵੀ ਪ੍ਰਕਾਰ ਦੀ ਜਾਬ ਲੈ ਸਕਦੇ ਹਨ

ਅਸਾਮੀਆ ਦਾ ਵੇਰਵਾ

ਸਟਾਫ ਸ਼ਲੈਕਸ਼ਨ ਕਮਿਸ਼ਨ ਬੋਰਡ 2023|

SSC ਪੋਸਟਾ ਦੇ ਨਾਮ

BSF/CISF/CRPF/SSB/AR/SSF/ITBP ਦੀਆ ਪੋਸਟਾਂ

ਇਹ ਪੋਸਟ ਮੁੰਡੇ ਅਤੇ ਕੁੜੀਆ ਦੋਵੇ ਭਰ ਸਕਦੇ ਹਨ |

SSC GD CONSTABLE 2022 ਨੋਟੀਫਿਕੇਸ਼ਨ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

SSC ਉਮੀਦਵਾਰਾ ਲਈ ਕੁੱਲ ਪੋਸਟਾਂ

46435

SSC ਉਮੀਦਵਾਰਾ ਲਈ ਐਪਲੀਕੇਸ਼ਨ

SSC CONSTABLE GD 2023 ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਵੱਖ ਵੱਖ ਯੋਗਤਾ ਦਾ ਅਧਾਰ ਤੇ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਲਈ ਕੁੱਝ ਫੀਸ਼ਾਂ ਵੀ ਰੱਖਿਆ ਹਨ ਜੋ ਉਮੀਦਵਾਰ ਦੀ ਸ੍ਰੇਣੀ ਦੇ ਹਿਸਾਬ ਨਾਲ ਲਾਗੂ ਹੁੰਦੀਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਜਰਨਲ/ਬੀਂ .ਸੀ:-100 ਰੁਪਏ

ਐ.ਸੀ/ਐਸ.ਟੀ ਆਦਿ:-ਕੋਈ ਫੀਸ਼ ਨਹੀ

SSC ਉਮੀਦਵਾਰ ਲਈ ਉਮਰ ਸੀਮਾ

SSC ਬੋਰਡ ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਫਾਰਮ ਭਰਨ ਲ਼ਈ ਕੁੱਝ ਸ਼ਰਤਾ ਰੱਖਿਆ ਗਈਆ ਹਨ ਜੋ ਹਰ ਇੱਕ ਉਮੀਦਵਾਰ ਤੇ ਲਾਗੂ ਹੁੰਦੀਆ ਹਨ ਅਤੇ SSC CONSTABLE GD 2023 ਲਈ ਉਮਰ ਸੀਮਾ ਦੀ ਸ਼ਰਤ ਰੱਖੀ ਗਈ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਜਰਨਲ/ਬੀ.ਸੀ 18 ਤੋ 23 ਸਾਲ ਤੱਕ
ਐ.ਸੀ/ਐਸ.ਟੀ:- 18 ਤੋ 23 ਸਾਲ ਤੱਕ
(ਉਮਰ ਦੀ ਛੋਟ ਨਿਯਮਾ ਅਨੁਸਾਰ ਹੋਏਗੀ)

ਉਮੀਦਵਾਰਾ ਲਈ ਯੋਗਤਾ

SSC CONSTABLE GD 2022 ਦੀਆ ਪੋਸਟਾ ਨੂੰ ਭਰਨ ਲਈ ਪੋਸਟਾ ਰੈਕ ਦੇ ਹਿਸਾਬ ਨਾਲ ਯੋਗਤਾ ਵੀ ਰੱਖੀ ਗਈ ਹੈ ਜੋ ਪੋਸਟ ਰੈਕ ਦੇ ਮੁਤਾਬਿਕ ਹਰੇਕ ਉਮੀਦਵਾਰ ਲਈ ਪਾਸ ਹੋਣਾ ਲਾਜਮੀ ਹੈ। ਕੋਈ ਜੇਕਰ ਉਮੀਦਵਾਰ ਪੋਸਟ ਦੇ ਮੁਤਾਬਿਕ ਯੋਗਤਾ ਪਾਸ ਨਹੀ ਹੈ ਤਾ ਉਮੀਦਵਾਰ ਨੂੰ ਯੋਗ ਨਹੀ ਸਮਝਿਆ ਜਾਵੇਗਾ ਯੋਗਤਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਉਮੀਦਵਾਰ ਦਸਵੀ ਪਾਸ ਹੋਣਾ ਚਾਹੀਦਾ ਹੈ।

ਮਹੱਤਵਪੂਰਨ ਤਾਰੀਕਾਂ

SSC CONSTABLE GD ਵੱਲੋ 46435 ਭਰਤੀਆ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿੱਚ ਫੀਸ਼/ਉਮਰ/ਯੋਗਤਾ ਦੇ ਨਾਲ ਕੁੱਝ ਮਹੱਤਵਪੂਰਨ ਤਾਰੀਕਾ ਵੀ ਦੱਸਿਆ ਗਈਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਸ਼ੁਰੂਆਤੀ ਮਿਤੀ 27-10-2022
ਆਖਰੀ ਮਿਤੀ 30-11-2022
ਫੀਸ਼ ਦੀ ਆਖਰੀ ਮਿਤੀ 30-11-2022
ਪੇਪਰ ਦੀ ਮਿਤੀ 14-02-2023 ਤੋ 15-04-2023 ਤੱਕ

ਮਹੱਤਵਪੂਰਨ ਲਿੰਕ 👇👇

ਚੈੱਕ ਰਿਜਲਟ ਇੱਥੇ ਕਲਿੱਕ ਕਰੋ/NOTICE
ਅਨਸਰ ਕੀ ਇੱਥੇ ਕਲਿੱਕ ਕਰੋ/NOTICE
ਰੋਲ ਨੰਬਰ ਇੱਥੇ ਕਲਿੱਕ ਕਰੋ
ਪੋਸਟਾਂ ਵਿੱਚ ਵਾਧਾ ਨੋਟਿਸ ਇੱਥੇ ਕਲਿੱਕ ਕਰੋ
ਪੇਪਰ ਦੀ ਤਾਰੀਕਇੱਥੇ ਕਲਿੱਕ ਕਰੋ
PET/PST ਪੇਪਰ ਦੀ ਤਾਰੀਕਇੱਥੇ ਕਲਿੱਕ ਕਰੋ
ਅਪਲਾਈ ਲਿੰਕਇੱਥੇ ਕਲਿੱਕ ਕਰੋ
ਨੋਟੀਫਿਕੇਸ਼ਨ ਲਿੰਕਇੱਥੇ ਕਲਿੱਕ ਕਰੋ
ਅਧਿਕਾਰਤ ਸਾਈਟਇੱਥੇ ਕਲਿੱਕ ਕਰੋ
WWW.PUNJABJOBSEARCH.COM

ਸਾਈਟ ਦੀ ਜਾਣਕਾਰੀ

ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ

ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ

WWW.PUNJABJOBSEARCH.COM

Leave a Reply

Your email address will not be published. Required fields are marked *

Punjab Job Search

ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ

You have successfully subscribed to the newsletter

There was an error while trying to send your request. Please try again.

Punjab Job Search will use the information you provide on this form to be in touch with you and to provide updates and marketing.