cisf head constable result
cisf head constable result

ਪੋਸਟ ਬਾਰੇ ਜਾਣਕਾਰੀ :

cisf head constable result

cisf head constable result ਵਿੱਚ ਵੱਖ -ਵੱਖ ਤਰਾਂ ਦੀਆ ਅਸਾਮੀਆਂ ਨੂੰ ਭਰਨ ਲਈ ਵੱਖ ਵੱਖ ਯੋਗਤਾ ਦੇ ਅਧਾਰ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੋ ਉਮਦੀਵਾਰ ਇਹਨਾਂ ਅਸਾਮੀਆ ਵਿੱਚ ਆਪਣੀ ਦਿਲਚਸਪੀ/ ਰੁਝਾਨ ਰੱਖਦੇ ਹਨ ਅਤੇ ਇਸ ਅਸਾਮੀ ਲਈ ਪੂਰਨ ਤੋਰ ਤੇ ਯੋਗ ਹਨ ਉਹ ਆਪਣੀ ਪੂਰਨ ਯੋਗਤਾ ਦੇ ਅਧਾਰ ਤੇ ਇਹਨਾਂ ਪੋਸਟਾ ਲਈ ਆਪਣਾ ਆਬੇਦਨ ਕਰ ਸਕਦੇ ਹਨ ਅਤੇ CISF ਦੇ ਮੈਬਰ ਬਣ ਸਕਦੇ ਹਨ ਜੋ ਉਮੀਦਵਾਰ ਆਪਣੀ ਦਿਲਚਸਪੀ ਰੱਖਦੇ ਹਨ ਉਹ ਉਮੀਦਵਾਰ ਹੇਠਾ ਦਿੱਤੇ ਨੋਟੀਫਿਕੇਸ਼ਨ ਨੂੰ ਚੰਗੀ ਤਰਾ ਪੜ ਕੇ ਅਤੇ ਦਿੱਤੀ ਜਾਣਕਾਰੀ ਹਾਸਿਲ ਕਰਕੇ ਅਤੇ ਯੋਗ ਪਾਏ ਜਾਣ ਤੇ ਉਹ ਉਮੀਦਵਾਰ ਹੇਠਾ ਦਿੱਤੇ ਲਿੰਕ ਤੋ ਆਨਲਾਈਨ ਆਪਣਾ ਫਾਰਮ ਭਰ ਸਕਦੇ ਹਨ। ਅਤੇ CISF ਵਿੱਚ ਸ਼ਾਮਿਲ ਹੋ ਸਕਦੇ ਹਨ CISF ਦੇਸ਼ ਦੀ ਇੱਕ ਸੁਰੱਖਿਆ ਫੋਰਸ ਹੈ ਜਿਸ ਵਿੱਚ ਭਾਰਤੀ ਵਜੋ ਕੰਮ ਦੇਸ਼ ਦੀ ਸਰਹਦਾ ਤੇ ਹਮੇਸ਼ਾ ਤਾਇਨਾਤ ਹੁੰਦੀ ਹੈ ਅਤੇ ਇਹ ਫੋਰਸ ਸਰਹੱਦੀ ਇਲਾਕਿਆ ਵਿੱਚ ਟੁਕੜੀਆ ਵਿੱਚ ਵੱਡੀ ਜਾਦੀ ਹੈ ਅਤੇ ਉਨਾਂ ਥਾਵਾ ਤੇ ਤਾਈਨਾਤ ਕੀਤੀ ਜਾਦੀ ਹੈ ਭਾਰਤੀ CISF ਫੋਰਸ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀਆ ਸਰਹੱਦਾ ਤੇ ਆਪਣੀ ਡਿਊਟੀ ਕਰਕੇ ਦਿਨ ਰਾਤ ਸਰਹੱਦਾ ਤੇ ਜਾਗ ਕੇ ਭਾਰਤ ਦੇਸ਼ ਦੀ ਰਾਖੀ ਕਰਦੇ ਹਨ ਅਤੇ CISF ਫੋਰਸ ਭਾਰਤ ਦੀ ਬਲ ਫੋਰਸ ਵਜੋ ਮੰਨੀ ਜਾਦੀ ਹੈ CISF ਇੱਕ ਇੱਕਲੋਤੀ ਫੋਰਸ ਹੈ ਜਿਸ ਕੋਲ ਹਥਿਆਰ ਅਤੇ ਤੋਪਖਾਨਾ ਮੋਜੂਦ ਹੁੰਦਾ ਹੈ |

CISF HC ਦੀ ਭਰਤੀ 2023 ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ ।

ਪੋਸਟਾ ਦੇ ਨਾਮ

WWW.PUNJABJOBSEARCH.COM
CRPF HC ਦੀ ਭਰਤੀ ਦੀਆ ਪੋਸਟਾਂ

ਇਹ ਪੋਸਟਾਂ ਮੁੰਡੇ ਕੁੜੀਆ ਦੋਵੇ ਭਰ ਸਕਦੇ ਹਨ |

TOTTAL POSTS:- 710

ਉਮੀਦਵਾਰ ਦੀ ਚੋਣ ਪ੍ਰੀਕਿਰਿਆ

  1. ਉਮੀਦਵਾਰ ਦਾ ਪਹਿਲਾ ਲਿਖਤੀ ਪੇਪਰ ਲਿਆ ਜਾਵੇਗਾ | 2.ਉਮੀਦਵਾਰ ਦਾ ਮੈਡੀਕਲ ਕੀਤਾ ਜਾਵੇਗਾ |3.ਉਮੀਦਵਾਰ ਦੀ ਡਾਕੂਮੈਟ ਵੈਰੀਫਿਕੇਸ਼ਨ ਕੀਤੀ ਜਾਵੇਗੀ |

CISF ਕੰਮ ਜੋ ਕਿ ਹੇਠ ਲਿਖੇ ਅਨੁਸਾਰ ਹਨ ।

ਭਾਰਤੀ ਰੱਖਿਅਕ ਫੋਰਸ ਦੇ ਵਜੋ ਕੰਮ ਕਰਨੇ ਅਤੇ ਦੇਸ਼ ਲਈ ਸੁਰੱਖਿਆ ਬਣਾਈ ਰੱਖਣਾ ਅਤੇ ਆਪਣੇ ਦੇਸ਼ ਉੱਤੇ ਆਉਦੇ ਖਤਰਿਆ ਅਤੇ ਦੇਸ਼ ਉੱਤੇ ਹੋਣ ਵਾਲੇ ਸਰਹੱਦੀ ਹਮਲਿਆ ਤੋ ਦੇਸ਼ ਦੀ ਰੱਖਿਆ ਕਰਨਾ ।

ਐਪਲੀਕੇਸ਼ਨ ਫੀਸ਼ਾਂ

CISF HEAD ਕਾਂਸਟੇਬਲ ਵਿੱਚ ਵੱਖ -ਵੱਖ ਤਰਾਂ ਦੀਆ ਅਸਾਮੀਆਂ ਨੂੰ ਅਪਲਾਈ ਕਰਨ ਲਈ ਪੂਰਨ ਯੋਗਤਾ ਦਾ ਅਧਾਰ ਤੇ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਲਈ ਕੁੱਝ ਫੀਸ਼ਾਂ ਵੀ ਰੱਖਿਆ ਗਈਆ ਹਨ ਜੋ ਉਮੀਦਵਾਰ ਦੀ ਸ੍ਰੇਣੀ (ਜਾਤੀ) ਦੇ ਹਿਸਾਬ ਨਾਲ ਲਾਗੂ ਹੁੰਦੀਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਜਰਨਲ/ਬੀਂ .ਸੀ100 ਰੁਪਏ
ਐ.ਸੀ/ਐਸ.ਟੀ/ਅੋਰਤਾਕੋਈ ਫੀਸ਼ ਨਹੀ
(ਫੀਸ ਭੁਗਤਾਨ ਕੇਵਲ ਆਨਲਾਈਨ ਹੋਵੇਗਾ)
cisf head constable result
cisf head constable result

ਉਮੀਦਵਾਰ ਲਈ ਉਮਰ ਸੀਮਾ

CISF ਦੀ ਭਰਤੀ ਵਿੱਚ ਵੱਖ -ਵੱਖ ਤਰਾ ਦੀਆ ਅਸਾਮੀਆਂ ਲਈ ਭਰਤੀ ਜੋ ਨੋਟੀਫਿਕੇਸ਼ਨ ਜਾਰੀ ਕਿੱਤਾ ਹੈ ਉਮੀਦਵਾਰ ਨੂੰ ਫਾਰਮ ਭਰਨ ਲ਼ਈ ਸੈਟਰ ਸਰਕਾਰ ਵੱਲੋ ਕੁੱਝ ਸ਼ਰਤਾ ਰੱਖੀਆ ਗਈਆ ਹਨ ਜੋ ਹਰ ਇੱਕ ਉਮੀਦਵਾਰ ਤੇ ਲਾਗੂ ਹੁੰਦੀਆ ਹਨ ਅਤੇ ਇਨਾਂ ਸ਼ਰਤਾ ਵਿੱਚ ਇੱਕ ਸ਼ਰਤ ਉਮਰ ਸੀਮਾ ਦੀ ਵੀ ਰੱਖੀ ਗਈ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

AGE FOR ALL CANDIDATE18 TO 25 ਸਾਲ ਤੱਕ


(ਉਮਰ ਦੀ ਛੋਟ ਨਿਯਮਾਂ ਅਨੁਸਾਰ ਹੋਏਗੀ)

ਉਮੀਦਵਾਰ ਲਈ ਯੋਗਤਾ

CISF ਦੀ ਭਰਤੀ 2023 ਦੀਆ ਪੋਸਟਾ ਨੂੰ ਭਰਨ ਲਈ ਉਮੀਦਵਾਰ ਲਈ ਇਨਾਂ ਯੋਗਤਾ ਦਾ ਪਾਸ ਹੋਣਾ ਵੀ ਲਾਜਮੀ ਹੈ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ । ਜੇਕਰ ਉਮੀਦਵਾਰ ਨੋਟੀਫਿਕੇਸ਼ਨ ਦੇ ਮੁਤਾਬਿਕ ਦੱਸੀ ਗਈ ਯੋਗਤਾ ਪਾਸ ਨਹੀ ਹੈ ਤਾ ਉਹ ਉਮੀਦਵਾਰ ਨੂੰ ਯੋਗ ਨਹੀ ਸਮਝਿਆ ਜਾਵੇਗਾ ਯੋਗਤਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ।

ਉਮੀਦਵਾਰ ਦਸਵੀ PLUS2 ਹੋਣਾ ਚਾਹੀਦਾ ਹੈ।

ਮਹੱਤਵਪੂਰਨ ਤਾਰੀਕਾ

CISF ਦੀ ਭਰਤੀ ਵੱਲੋ 710 ਭਰਤੀਆ ਦਾ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਫੀਸ਼/ਉਮਰ/ਯੋਗਤਾ ਦੇ ਨਾਲ ਕੁੱਝ ਮਹੱਤਵਪੂਰਨ ਤਾਰੀਕਾ ਵੀ ਦੱਸਿਆ ਗਈਆ ਹਨ ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਸ਼ੁਰੂਆਤੀ ਮਿਤੀ26-09-2022
ਆਖਰੀ ਮਿਤੀ25-10-2022
ਪੇਪਰ ਹੋਣ ਦੀ ਮਿਤੀ30-31-10-2023
ADMIT CARD
ANSWER KEY
17-01-2023
03-11-2023

ਮਹੱਤਵਪੂਰਨ ਲਿੰਕ

RESULT
ANSWER KEY
ADMIT CARD
ਅਪਲਾਈ ਲਿੰਕ
ਇੱਥੇ ਕਲਿੱਕ ਕਰੋ
ਇੱਥੇ ਕਲਿੱਕ ਕਰੋ
ਇੱਥੇ ਕਲਿੱਕ ਕਰੋ
ਇੱਥੇ ਕਲਿੱਕ ਕਰੋ
ਨੋਟੀਫਿਕੇਸ਼ਨ ਲਿੰਕਇੱਥੇ ਕਲਿੱਕ ਕਰੋ
ਅਧਿਕਾਰਤ ਸਾਈਟਇੱਥੇ ਕਲਿੱਕ ਕਰੋ
ਟੈਲੀਗ੍ਰਾਮ ਲਿੰਕਇੱਥੇ ਕਲਿੱਕ ਕਰੋ
ਇੰਸਟਾਗ੍ਰਾਮ ਲਿੰਕਇੱਥੇ ਕਲਿੱਕ ਕਰੋ

ਸਾਈਟ ਬਾਰੇ ਜਾਣਕਾਰੀ

ਇਹ ਸਾਈਟ www.punjabjobsearch.com ਸਰਕਾਰ ਦੁਬਾਰਾ ਪ੍ਰਮਾਣਿਤ ਸਾਈਟ ਹੈ ਅਤੇ ਇਹ ਸਾਈਟ ਤੁਹਾਨੂੰ ਕਿਸੇ ਪ੍ਰਕਾਰ ਦੀ ਝੂਠੀ ਜਾਣਕਾਰੀ ਨਹੀ ਦਿੰਦੀ ਅਤੇ ਪੂਰੇ ਦੇਸ਼ ਵਿੱਚ ਚੱਲ ਰਹੀਆ ਨਵੀਆ ਅਤੇ ਪੂਰਾਨੀਆ ਪੋਸਟਾ ਬਾਰੇ ਤੁਹਾਨੂੰ ਦੱਸਦੀ ਹੈ ਇਸ ਲਈ ਇਸ ਸਾਈਟ ਦਾ ਲਿੰਕ ਵੱਧ ਤੋ ਵੱਧ ਲੋਕਾਂ ਨਾਲ ਸ਼ੇਅਰ ਕਰੋ ਤਾ ਕਿ ਉਹਨਾਂ ਨੂੰ ਵੀ ਦੇਸ਼ ਵਿੱਚ ਚੱਲ ਰਹੀਆ ਨੋਰਕੀਆ ਬਾਰੇ ਪਤਾ ਲੱਗ ਸਕੇ ।

Punjab Job Search

Leave a Reply

Your email address will not be published. Required fields are marked *

Punjab Job Search

ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ

You have successfully subscribed to the newsletter

There was an error while trying to send your request. Please try again.

Punjab Job Search will use the information you provide on this form to be in touch with you and to provide updates and marketing.