Delhi Subordinate Services Selection Board |
ਪੂਰੀ ਜਾਣਕਾਰੀ:
Delhi Subordinate Services Selection Board |
Delhi Subordinate Services Selection Board | ਅਤੇ ਇੱਕ DSSSB ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਤੋ ਉਮੀਦਵਾਰ ਪੂਰੀ ਜਾਣਕਾਰੀ ਹਾਸਿਲ ਕਰਕੇ ਅਤੇ ਨੋਟੀਫਿਕੇਸ਼ਨ ਦੇ ਅਨੁਸਾਰ ਦਿੱਤੀਆ ਸ਼ਰਤਾ ਨੂੰ ਪੂਰਾ ਕਰਦੇ ਹੋਏ ਆਪਣੇ ਫਾਰਮ ਭਰ ਸਕਦੇ ਹਨ। ਅਤੇ ਜੋ ਉਮੀਦਵਾਰ JAIL WARDER ਬਣਨ ਲਈ ਆਪਣੀ ਦਿਲਚਸਪੀ ਰੱਖਦੇ ਹਨ ਉਹ ਉਮੀਦਵਾਰ ਆਪਣੇ ਫਾਰਮ ਜਰੂਰ ਭਰਨ ਅਤੇ ਆਪਣੀ ਕਾਬਲੀਅਤ ਨੂੰ ਸਾਬਤ ਕਰ ਸਕਦੇ ਹਨ। JAIL WARDER ਦੀ ਮੰਗ ਕਰਦੇ ਹੋਏ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਦਾ ਪੂਰਾ ਵੇਰਵਾ ਨੋਟੀਫਿਕੇਸ਼ਨ ਅਨੁਸਾਰ ਦੱਸਿਆ ਗਿਆ ਹੈ।
Delhi Subordinate Services Selection Board | ਅਤੇ ਇੱਕ DSSSB ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਤੋ ਉਮੀਦਵਾਰ ਪੂਰੀ ਜਾਣਕਾਰੀ ਹਾਸਿਲ ਕਰਕੇ ਅਤੇ ਨੋਟੀਫਿਕੇਸ਼ਨ ਦੇ ਅਨੁਸਾਰ ਦਿੱਤੀਆ ਸ਼ਰਤਾ ਨੂੰ ਪੂਰਾ ਕਰਦੇ ਹੋਏ ਆਪਣੇ ਫਾਰਮ ਭਰ ਸਕਦੇ ਹਨ। ਅਤੇ ਜੋ ਉਮੀਦਵਾਰ JAIL WARDER ਬਣਨ ਲਈ ਆਪਣੀ ਦਿਲਚਸਪੀ ਰੱਖਦੇ ਹਨ ਉਹ ਉਮੀਦਵਾਰ ਆਪਣੇ ਫਾਰਮ ਜਰੂਰ ਭਰਨ ਅਤੇ ਆਪਣੀ ਕਾਬਲੀਅਤ ਨੂੰ ਸਾਬਤ ਕਰ ਸਕਦੇ ਹਨ। JAIL WARDER ਦੀ ਮੰਗ ਕਰਦੇ ਹੋਏ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਦਾ ਪੂਰਾ ਵੇਰਵਾ ਨੋਟੀਫਿਕੇਸ਼ਨ ਅਨੁਸਾਰ ਦੱਸਿਆ ਗਿਆ ਹੈ।
Jail Warder 2023 Complete overview detail in Punjabi
C TET 2023 | Detail |
Age Limit | 18 to 27 |
Qualification | plus 2 pass |
Last Date For Apply Form | 20/12/2023 |
For Submit Fees Date | 20/12/2023 |
Admit Card | Click Here |
Notification | click here |
Apply link | click here |
ਪੋਸਟਾ ਦੀ ਗਿਣਤੀ:- 333
DSSSB JAIL WARDER/MATRON 2023 ।
JAIL WARDER ਰੋਲ ਨੰਬਰ
JAIL WARDER ਦੀ ਮੰਗ ਕਰਦੇ ਹੋਏ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਦਾ ਪੂਰਾ ਵੇਰਵਾ ਨੋਟੀਫਿਕੇਸ਼ਨ ਅਨੁਸਾਰ ਦੱਸਿਆ ਗਿਆ ਹੈ।
ਉਮੀਦਵਾਰ ਦੀ ਉਮਰ ਸੀਮਾਂ:-
UR/BC | 18 TO 27 |
SC/ST/WOMAN | 18 TO 27 |
(ਉਮਰ ਦੀ ਛੋਟ ਨਿਯਮਾ ਅਨੁਸਾਰ ਹੋਏਗੀ)
ਉਮੀਦਵਾਰ ਦੀ ਫੀਸ਼
DSSSB JAIL WARDER FORM ਭਰਨ ਲਈ ਉਮੀਦਵਾਰ ਨੂੰ ਫੀਸ਼ ਦਾ ਭੁਗਤਾਨ ਕਰਨਾ ਅਤਿ ਜਰੂਰੀ ਹੈ ਅਤੇ ਇਹ ਫਾਰਮ ਭਰਨ ਵਾਲੇ ਸਾਰੇ ਉਮੀਦਵਾਰਾ ਲਈ ਜਰੂਰੀ ਹੈ ਕਿਉਕਿ ਫੀਸ਼ ਤੋ ਬਿਨਾਂ ਫਾਰਮ ਅਧੂਰਾ ਮੰਨਿਆ ਜਾਵੇਗਾ ਅਤੇ ਫੀਸ਼ ਦੇ ਵੇਰਵੇ ਜਾਤੀ ਅਨੁਸਾਰ ਅਲੱਗ ਅਲੱਗ ਦਿੱਤੇ ਗਏ ਹਨ।
ਸਾਬਕਾ ਫੋਜੀਆ ਲਈ ਉਮੀਦਵਾਰ ਦੀ ਕੋਈ ਫੀਸ਼ ਨਹੀ । ਫੀਸ਼ ਭਰਨ ਦਾ ਤਰੀਕਾ ਕੇਵਲ ਆਨਲਾਈਨ ਹੋਵੇਗਾ। ਅਤੇ ਫੀਸ਼ ਭਰਨ ਦੇ ਸਮੇ ਜੇਕਰ ਕਿਸੇ ਦਿੱਕਤ ਕਾਰਨ ਤੁਹਾਡੀ ਫੀਸ਼ ਬੈਕ ਖਾਤੇ ਵਿੱਚੋ ਕੱਟ ਹੋ ਗਏ ਹਨ ਅਤੇ ਤੁਹਾਡੀ ਫੀਸ਼ ਸਫਲਤਾਪੂਰਵਕ ਨਹੀਹੋਈ ਇਸ ਸਾਤੀਥੀ ਵਿੱਚ ਤੁਹਾਡੇ ਪੈਸੇ ਵਾਪਸ ਨਹੀ ਕੀਤੇ ਜਾਣਗੇ।
ਜਰਨਲ/ਬੀਂ .ਸੀ | 100- |
ਐ.ਸੀ/ਐਸ.ਟੀ/WOMAN ਆਦਿ | NILL- |
ਯੋਗਤਾ
JAIL WARDER ਦੇ ਫਾਰਮ ਭਰਨ ਲਈ ਉਮੀਦਵਾਰ ਘੱਟੋ ਘੱਟ ਬਾਂਰਵੀ ਪਾਸ ਹੋਣਾ ਲਾਜਮੀ ਹੈ। ਇਸ ਦੇ ਨਾਲ ਈ.ਟੀ.ਟੀ /ਬੀ.ਐਡ/ ਕੋਈ ਵੀ ਡਿਗਰੀ ਉਮੀਦਵਾਰ ਪਾਸ ਹੋਣਾ ਚਾਹੀਦਾ ਹੈ ਜਿਸ ਦੇ ਅਧਾਰ ਤੇ ਹੀ ਉਮੀਦਵਾਰ ਭਰਨ ਲਈ ਯੋਗ ਮੰਨਿਆ ਜਾਵੇਗਾ।
ਯੋਗਤਾ | PLUS 2 |
ਮਹੱਤਵਪੂਰਨ ਤਾਰੀਕ
JAIL WARDER ਅਧੀਨ ਦੀ ਮੰਗ ਕੀਤੀ ਹੈ ਜਿਸ ਦਾ ਨੋਟੀਫਿਕੇਸ਼ਨ ਜਾਰੀ ਕਰਨ ਦਿੱਤਾ ਗਿਆ ਹੈ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਤੇ ਯੋਗਤਾ ਪੂਰਨ ਅਧਾਰ ਤੇ JAIL WARDER ਦੇ ਫਾਰਮ ਦਿੱਤੀਆ ਤਾਰੀਕਾ ਤੋ ਪਹਿਲਾ ਆਪਣਾ ਫਾਰਮ ਭਰ ਸਕਦੇ ਹਨ ।
ਫਾਰਮ ਭਰਨ ਦੀ ਸ਼ੂਰੁਆਤੀ ਤਾਰੀਕ | 21-11-2023 |
ਫਾਰਮ ਭਰਨ ਦੀ ਆਖਰੀ ਤਾਰੀਕ | 20-12-2023 |
ਪੇਪਰ ਲੈਣ ਦੀ ਤਾਰੀਕ | NOTIFY LATER |
ਮਹੱਤਵਪੂਰਨ ਲਿੰਕ
ਪੇਪਰ 2 ਰੋਲ ਨੰਬਰ | ਇੱਥੇ ਕਲਿੱਕ ਕਰੋ |
ਪੇਪਰ ਦੀ ਤਾਰੀਕ | ਇੱਥੇ ਕਲਿੱਕ ਕਰੋ |
ਉੱਤਰ ਪੱਤਰੀ | ਇੱਥੇ ਕਲਿੱਕ ਕਰੋ |
ਰੋਲ ਨੰਬਰ | ਇੱਥੇ ਕਲਿੱਕ ਕਰੋ |
ਫਾਰਮ ਭਰਨ ਲਈ | ਇੱਥੇ ਕਲਿੱਕ ਕਰੋ |
ਨੋਟੀਫੀਕੇਸ਼ਨ | ਇੱਥੇ ਕਲਿੱਕ ਕਰੋ |
ਅਧਿਕਾਰਤ ਸਾਈਟ | ਇੱਥੇ ਕਲਿੱਕ ਕਰੋ |
ਟੈਲੀਗ੍ਰਾਮ ਲਿੰਕ | ਇੱਥੇ ਕਲਿੱਕ ਕਰੋ |
ਸਾਈਟ ਦੀ ਜਾਣਕਾਰੀ
ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ |
ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ
SUPPORT@PUNJABJOBSEARCH.COM