यूजीसी नेट एडमिट कार्ड 2023 |
ਪੂਰੀ ਜਾਣਕਾਰੀ:-
यूजीसी नेट एडमिट कार्ड 2023 |
UGC NET ਅਧੀਨ (ਸੀ.ਐਸ.ਆਈ.ਆਰ) ਨੇ ਜੇ.ਆਰ.ਐਫ ਅਤੇ ਐਲ.ਐਸ (ਲੈਕਚਰਸ਼ਿਪ) ਮਹੀਨਾ ਜੂਨ 2023 ਲਈ UGC NET ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਅਤੇ ਉਮੀਦਵਾਰਾ ਨੂੰ UGC NET ਵੱਲੋ ਸੂਚੀਤ ਕਿੱਤਾ ਜਾਦਾ ਹੈ ਕਿ ਇਹ ਸਾਲ UGC NET ਜੂਨ 2022 ਵਿੱਚ ਹੋਣ ਵਾਲੀ ਪ੍ਰੀਖਿਆ ਜੋ ਕੰਪਿਊਟਰ ਬੈਸ ਹੋਵੇਗੀ(ਇਸ ਦਾ ਪੇਪਰ ਕੰਪਿਊਟਰ ਬਾਇਓਮੈਟ੍ਰਿਕ ਨਾਲ ਲਿਆ ਜਾਵੇਗਾ) ਅਤੇ ਇਸ ਪੇਪਰ ਦੀ ਨੈਗੇਟਿਵ ਮਾਰਿਕੰਗ ਵੀ ਕੀਤੀ ਜਾਵੇਗੀ ਅਤੇ ਇਹ ਪ੍ਰੀਖੀਆ ਦਾ ਅੰਗਰੇਜੀ ਅਤੇ ਹਿੰਦੀ ਵਿੱਚ ਹੋਵੇਗੀ । ਇਸ ਪ੍ਰੀਖਿਆ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰ ਇੱਕ ਵਾਰ ਦਿੱਤੇ ਨੋਟੀਫਿਕੇਸ਼ਨ ਨੂੰ ਜਰੂਰ ਪੜ ਲੈਣ ਤਾ ਕਿ ਉਹਨਾਂ ਨੂੰ ਅੱਗੇ ਚੱਲ ਕੇ ਕਿਸੇ ਪ੍ਰਕਾਰ ਦੀ ਮੂਸਿਬਤ ਦਾ ਸਾਹਮਣਾ ਨਾ ਕਰਨਾ ਪਏ ।
ਉਹ ਉਮੀਦਵਾਰ ਜੋ ਯੂ.ਜੀ.ਸੀ ਨੈੱਟ ਲਈ ਆਪਣੀ ਦਿਲਚਸਪੀ ਰੱਖਦੇ ਹਨ ਤੇ ਆਪਣੀ ਪੂਰਨ ਯੋਗਤਾ ਦੇ ਅਧਾਰ ਤੇ ਅਤੇ ਨੋਟੀਫਿਕੇਸ਼ਨ ਅਨੁਸਾਰ ਦਿੱਤੀਆ ਸਰਤਾ ਨੂੰ ਪੂਰਾ ਕਰਦੇ ਹਨ ਉਹ ਉਮੀਦਵਾਰ ਲਈ ਆਪਣੇ ਫਾਰਮ ਭਰ ਸਕਦੇ ਹਨ ।
ਮਹੱਤਵਪੂਰਨ ਵੇਰਵੇ ਜੋ ਹੇਠ ਲਿਖੇ ਅਨੁਸਾਰ ਹਨ।
ਪੋਸਟ ਦਾ ਨਾਮ
UGC NET / ਜੇ.ਆਰ.ਐਫ . ਜੂਨ 2023
ਉਮੀਦਵਾਰ ਐਪਲੀਕੇਸ਼ਨ ਫੀਸ਼
UGC NET FORM ਭਰਨ ਲਈ ਉਮੀਦਵਾਰ ਨੂੰ ਫੀਸ਼ ਦਾ ਭੁਗਤਾਨ ਕਰਨਾ ਅਤਿ ਜਰੂਰੀ ਹੈ ਅਤੇ ਇਹ ਫਾਰਮ ਭਰਨ ਵਾਲੇ ਸਾਰੇ ਉਮੀਦਵਾਰਾ ਲਈ ਜਰੂਰੀ ਹੈ ਕਿਉਕਿ ਫੀਸ਼ ਤੋ ਬਿਨਾਂ ਫਾਰਮ ਅਧੂਰਾ ਮੰਨਿਆ ਜਾਵੇਗਾ ਅਤੇ ਫੀਸ਼ ਦੇ ਵੇਰਵੇ ਜਾਤੀ ਅਨੁਸਾਰ ਅਲੱਗ ਅਲੱਗ ਦਿੱਤੇ ਗਏ ਹਨ।
ਸਾਬਕਾ ਫੋਜੀਆ ਲਈ ਉਮੀਦਵਾਰ ਦੀ ਕੋਈ ਫੀਸ਼ ਨਹੀ । ਫੀਸ਼ ਭਰਨ ਦਾ ਤਰੀਕਾ ਕੇਵਲ ਆਨਲਾਈਨ ਹੋਵੇਗਾ। ਅਤੇ ਫੀਸ਼ ਭਰਨ ਦੇ ਸਮੇ ਜੇਕਰ ਕਿਸੇ ਦਿੱਕਤ ਕਾਰਨ ਤੁਹਾਡੀ ਫੀਸ਼ ਬੈਕ ਖਾਤੇ ਵਿੱਚੋ ਕੱਟ ਹੋ ਗਏ ਹਨ ਅਤੇ ਤੁਹਾਡੀ ਫੀਸ਼ ਸਫਲਤਾਪੂਰਵਕ ਨਹੀਹੋਈ ਇਸ ਸਾਤੀਥੀ ਵਿੱਚ ਤੁਹਾਡੇ ਪੈਸੇ ਵਾਪਸ ਨਹੀ ਕੀਤੇ ਜਾਣਗੇ।
ਜਰਨਲ ਬੀਂ .ਸੀ | 1100 ਰੁਪਏ 600 ਰੁਪਏ |
ਐ.ਸੀ/ਐਸ.ਟੀ/WOMAN ਆਦਿ | 350 ਰੁਪਏ |
ਹੈਡੀਕੈਬਟ ਉਮੀਦਵਾਰਾ ਲਈਃ ਕੋਈ ਫੀਸ਼ ਨਹੀ ਫੀਸ਼ ਭਰਨ ਦਾ ਤਰੀਕਾ ਸਿਰਫ ਆਨਲਾਈਨ ਹੋਵੇਗਾ
ਉਮੀਦਵਾਰ ਲਈ ਉਮਰ ਸੀਮਾ
UR/BC | 18 TO 30 |
SC/ST/WOMAN | 18 TO 32 |
ਯੋਗਤਾ
UGC NET ਦੇ ਫਾਰਮ ਭਰਨ ਲਈ ਉਮੀਦਵਾਰ ਘੱਟੋ ਘੱਟ ਬਾਂਰਵੀ ਪਾਸ ਹੋਣਾ ਲਾਜਮੀ ਹੈ। ਇਸ ਦੇ ਨਾਲ ਕੋਈ ਵੀ ਡਿਗਰੀ ਉਮੀਦਵਾਰ ਪਾਸ ਹੋਣਾ ਚਾਹੀਦਾ ਹੈ ਜਿਸ ਦੇ ਅਧਾਰ ਤੇ ਹੀ ਉਮੀਦਵਾਰ ਭਰਨ ਲਈ ਯੋਗ ਮੰਨਿਆ ਜਾਵੇਗਾ।
ਯੋਗਤਾ | ਉਮੀਦਵਾਰ ਡਿਗਰੀ ਪਾਸ ਹੋਣਾ ਚਾਹੀਦਾ ਅਤੇ 50% ਹੋਣੇ ਲਾਜਮੀ ਹਨ। |
ਕੁੱਝ ਮਹੱਤਵਪੂਰਨ ਤਾਰੀਕਾ
UGC NET ਅਧੀਨ ਦੀ ਮੰਗ ਕੀਤੀ ਹੈ ਜਿਸ ਦਾ ਨੋਟੀਫਿਕੇਸ਼ਨ ਜਾਰੀ ਕਰਨ ਦਿੱਤਾ ਗਿਆ ਹੈ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਤੇ ਯੋਗਤਾ ਪੂਰਨ ਅਧਾਰ ਤੇ UGC NET ਦੇ ਫਾਰਮ ਦਿੱਤੀਆ ਤਾਰੀਕਾ ਤੋ ਪਹਿਲਾ ਆਪਣਾ ਫਾਰਮ ਭਰ ਸਕਦੇ ਹਨ ।
ਫਾਰਮ ਭਰਨ ਦੀ ਸ਼ੂਰੁਆਤੀ ਤਾਰੀਕ | 30-09-2023 |
ਫਾਰਮ ਭਰਨ ਦੀ ਆਖਰੀ ਤਾਰੀਕ | 31-10-2023 |
ਪੇਪਰ ਲੈਣ ਦੀ ਤਾਰੀਕ | 06 TO 14-12-2023 |
ਫਾਰਮ ਵਿੱਚ ਸੁਧਾਰ ਕਰਨ ਦੀ ਤਾਰੀਕ ਮਿਤੀ: | 01 TO 03-11-2023 |
ਮਹੱਤਵਪੂਰਨ ਲਿੰਕ
Admit Card | Click Here |
ਪੇਪਰ 2 ਰੋਲ ਨੰਬਰ | ਇੱਥੇ ਕਲਿੱਕ ਕਰੋ |
ਪੇਪਰ ਦੀ ਤਾਰੀਕ | ਇੱਥੇ ਕਲਿੱਕ ਕਰੋ |
ਉੱਤਰ ਪੱਤਰੀ | ਇੱਥੇ ਕਲਿੱਕ ਕਰੋ |
ਰੋਲ ਨੰਬਰ | ਇੱਥੇ ਕਲਿੱਕ ਕਰੋ |
ਫਾਰਮ ਭਰਨ ਲਈ | ਇੱਥੇ ਕਲਿੱਕ ਕਰੋ |
ਨੋਟੀਫੀਕੇਸ਼ਨ | ਇੱਥੇ ਕਲਿੱਕ ਕਰੋ |
ਅਧਿਕਾਰਤ ਸਾਈਟ | ਇੱਥੇ ਕਲਿੱਕ ਕਰੋ |
ਟੈਲੀਗ੍ਰਾਮ ਲਿੰਕ | ਇੱਥੇ ਕਲਿੱਕ ਕਰੋ |
ਸਾਈਟ ਦੀ ਜਾਣਕਾਰੀ
ਇਹ ਸਾਈਟ www.punjabjobsearch.com ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ / ਰੋਲ ਨੰਬਰ/ਪੇਪਰ/ਸ਼ਲੈਬਸ/ਸਕਾਲਰਸ਼ਿਪ / ਕਲਾਸ ਐਡਮਿਸ਼ਨ/ਅਨਸਰ ਸ਼ੀਟ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਉਦੀ ਹੈ । ਇਸ ਸਾਈਟ ਦੀ ਇਹ ਵਿਸ਼ੇਸਤਾ ਹੈ ਕਿ ਇਹ ਸਾਈਟ ਤੁਹਾਨੂੰ ਸਾਰੀ ਨੌਕਰੀਆਂ ਦੀ ਪੂਰੀ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਏਗੀ ਅਤੇ ਇਸ ਸਾਈਟ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਝੂਠੀ ਜਾਣਕਾਰੀ ਨਹੀ ਦਿੱਤੀ ਜਾਵੇਗੀ ਅਤੇ ਇਸ ਸਾਈਟ ਤੋ ਤੁਸੀ ਆਪਣੀ ਨੌਕਰੀ ਦੇ ਹਿਸਾਬ ਨਾਲ ਓਹ ਕਿਤਾਬਾਂ ਵੀ ਖਰੀਦ ਸਕਦੇ ਹੋ ਜਿਸ ਦਾ ਲਿੰਕ ਵੀ ਤੁਹਾਨੂੰ ਇਸ ਸਾਈਟ ਤੋਂ ਹੀ ਮਿਲ ਜਾਵੇਗਾ ਇਹ ਅਜਿਹੀ ਸਾਈਟ ਹੈ ਜੋ ਤੁਹਾਨੂੰ ਸਕਰਾਰੀ / ਪ੍ਰਾਈਵੇਟ ਨੋਕਰੀਆ ਦੇ ਨਾਲ ਨੋਰਕੀਅਤ/ ਕਲਾਸ ਦੇ ਰੋਲ ਨੰਬਰ ਅਤੇ ਰਿਜਲਟਾਂ ਦੀ ਜਾਣਕਾਰੀ ਵੀ ਪ੍ਰਦਾਨ ਕਰਵਾਉਦੀ ਹੈ। ਅਤੇ ਵੱਖ ਵੱਖ ਸਟੇਟਾ ਦੀਆ ਨੋਕਰੀਆ ਤੋ ਵੀ ਜਾਣੂ ਕਰਵਾਉਦੀ ਹੈ।
ਜਰੂਰੀ ਨੋਟਿਸ :- ਇਹ ਸਾਈਟ ਸਰਕਾਰ ਦੁਬਾਰਾ ਪ੍ਰਮਾਣਿਤ ਅਤੇ ਬਾਈਲਡ ਸਾਈਟ ਹੈ
support@punjabjobsearch.com